ਸਰਪੰਚ ਨਾਲ ਹੋਟਲ ਚ ਸੀ ਕਿਸੇ ਦੀ ਪਤਨੀ, ਸੂਹ ਮਿਲਣ ਤੇ ਅਗਲੇ ਨੇ ਮਾਰਤੀ ਹੋਟਲ ਚ ਰੇਡ

ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਹਰਿੰਦਰ ਸਿੰਘ ਨਾਮ ਦੇ ਪੁਲੀਸ ਮੁ-ਲਾ-ਜ਼-ਮ ਨੇ ਆਪਣੀ ਪਤਨੀ ਨੂੰ ਸੋਹੀਆ ਕਲਾਂ ਦੇ ਸਰਪੰਚ ਜੋਬਨਪ੍ਰੀਤ ਸਿੰਘ ਨਾਲ ਇਕ ਹੋਟਲ ਵਿਚ ਫੜਿਆ ਸਰਪੰਚ ਅਤੇ ਪੁਲੀਸ ਵਾਲੇ ਦੀ ਪਤਨੀ ਦੋਵੇਂ ਥਾਣੇ ਵਿਚ ਹਨ। ਹਰਿੰਦਰ ਸਿੰਘ ਨੇ ਦੋਵਾਂ ਤੇ ਪਰਚੇ ਦੀ ਮੰਗ ਕੀਤੀ ਹੈ। ਹਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ 5-6 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ 4 ਸਾਲ ਦੀ ਬੇਟੀ ਵੀ ਹੈ।

ਉਸ ਦੀ ਪਤਨੀ ਦੀ ਵੀ ਉਸ ਨਾਲ ਬਣਦੀ ਨਹੀਂ। ਪਹਿਲਾਂ ਉਸ ਦੀ ਪਤਨੀ ਨੇ ਡੇਢ ਸਾਲ ਉਸ ਤੇ ਕੇ-ਸ ਕਰੀ ਰੱਖਿਆ ਅਤੇ ਫਿਰ ਖੁਦ ਹੀ ਆ ਗਈ। ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੰਚਾਇਤੀ ਤੌਰ ਤੇ ਤ-ਲਾ-ਕ ਵੀ ਹੋ ਗਿਆ ਸੀ। 5 ਲੱਖ ਰੁਪਏ ਲੈ ਕੇ ਵੀ ਉਸ ਦੀ ਪਤਨੀ ਨੇ ਅਦਾਲਤ ਵਿਚ ਉਸ ਦੇ ਉ-ਲ-ਟ ਗਵਾਹੀ ਦੇ ਦਿੱਤੀ। ਉਨ੍ਹਾਂ ਦਾ ਕੇ-ਸ ਚਲਦਾ ਹੈ। ਡੀ ਐੱਸ ਪੀ ਬਟਾਲਾ ਨੇ ਉਨ੍ਹਾਂ ਦੋਵਾਂ ਨੂੰ ਪੇਸ਼ ਹੋਣ ਲਈ ਕਿਹਾ ਸੀ।

ਉਸ ਦੀ ਪਤਨੀ ਨੇ ਕਿਹਾ ਹੈ ਕਿ ਉਹ ਨਹੀਂ ਆ ਸਕਦੀ। ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ। ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸੇ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੀ ਪਤਨੀ ਕਿਸੇ ਨਾਲ ਅੰਮ੍ਰਿਤਸਰ ਦੇ ਕੰਫਰਟੇਨ ਹੋਟਲ ਵਿਚ ਘੁੰਮ ਰਹੀ ਹੈ। ਉਨ੍ਹਾਂ ਨੇ ਜਾ ਕੇ ਦੋਵਾਂ ਨੂੰ ਫ-ੜ ਲਿਆ। ਉਸ ਦੀ ਪਤਨੀ ਨਾਲ ਸਰਪੰਚ ਜੋਬਨਪ੍ਰੀਤ ਸਿੰਘ ਸੀ। ਜੋ ਸ਼ਾਦੀਸ਼ੁਦਾ ਹੈ।

ਇਹ ਸਰਪੰਚ ਹੀ ਉਸ ਦੀ ਪਤਨੀ ਨੂੰ ਗੁੰ-ਮ-ਰਾ-ਹ ਕਰਕੇ ਉਸ ਤੋਂ ਅਫ਼ਸਰਾਂ ਨੂੰ ਦ-ਰ-ਖਾ-ਸ-ਤਾਂ ਦਿਵਾਉਂਦਾ ਰਹਿੰਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਹਰਿੰਦਰ ਸਿੰਘ ਦੀ ਪਤਨੀ ਅਤੇ ਸਰਪੰਚ ਨੂੰ ਉਹ ਲੈ ਕੇ ਆਏ ਹਨ ਤਾਂ ਕਿ ਕੋਈ ਅ-ਣ-ਸੁ-ਖਾ-ਵੀਂ ਘ-ਟ-ਨਾ ਨਾ ਵਾਪਰ ਸਕੇ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਬਣਦੀ ਕਾਰਵਾਈ ਅ-ਮ-ਲ ਵਿਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *