ਸਲਮਾਨ ਖਾਨ ਸਮੇਤ 8 ਨੂੰ ਵੱਡਾ ਝਟਕਾ-ਸੁਸ਼ਾਂਤ ਦੇ ਮਾਮਲੇ ਚ ਆਇਆ ਵੱਡਾ ਹੈਰਾਨ ਕਰਨ ਵਾਲਾ ਮੋੜ

ਬਾਲੀਵੁੱਡ ਦੇ ਉੱਭਰ ਰਹੇ ਸੁਪਰ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੁਆਰਾ ਆਪਣੇ ਮੁੰਬਈ ਸਥਿਤ ਫਲੈਟ ਵਿੱਚ ਲਟਕ ਕੇ ਜਾਨ ਗਵਾਉਣ ਦਾ ਮਾਮਲਾ ਸ਼ਾਂਤ ਨਹੀਂ ਹੋ ਰਿਹਾ। ਸਗੋਂ ਇਹ ਹੋਰ ਵੀ ਉ ਲ ਝ ਦਾ ਜਾ ਰਿਹਾ ਹੈ। ਸੁਸ਼ਾਂਤ ਦੀ ਜਾਨ ਜਾਣ ਤੋਂ ਬਾਅਦ ਪਟਨਾ ਵਿੱਚ ਲੋਕ ਸੜਕਾਂ ਤੇ ਆ ਗਏ ਅਤੇ ਰੋ ਸ ਪ੍ਰ ਦ ਰ ਸ਼ ਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ 8 ਫਿਲਮੀ ਹਸਤੀਆਂ ਤੇ ਮਾਮਲਾ ਦਰਜ ਹੋ ਗਿਆ ਹੈ। ਇਨ੍ਹਾਂ ਵਿੱਚ ਸਲਮਾਨ ਖਾਨ ਦੇ ਨਾਲ ਨਾਲ ਕਰਨ ਜੌਹਰ, ਏਕਤਾ ਕਪੂਰ, ਸੰਜੇ ਲੀਲਾ ਭੰਸਾਲੀ, ਅਦਿੱਤਿਆ ਚੋਪੜਾ ਅਤੇ ਸਾਜਿਦ ਨਾਦੀਆਡਵਾਲਾ ਆਦਿ ਸ਼ਾਮਿਲ ਹਨ।

ਇਨ੍ਹਾਂ ਤੇ ਮੁਜੱਫਰਪੁਰ ਦੀ ਅਦਾਲਤ ਵਿੱਚ ਆਈਪੀਸੀ ਦੀ ਧਾਰਾ 306, 109, 504, 506 ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਫਿਲਮੀ ਹਸਤੀਆਂ ਤੇ ਦੋ ਸ਼ ਹੈ ਕਿ ਇਨ੍ਹਾਂ ਕਾਰਨ ਹੀ ਸੁਸ਼ਾਂਤ ਨੇ ਆਪਣੀ ਜਾਨ ਗਵਾਈ ਹੈ। ਮੁਜ਼ੱਫਰਪੁਰ ਵਿੱਚ ਸੁਧੀਰ ਓਜਾ ਨੇ ਇਹ ਕੇ ਸ ਕੀਤਾ ਹੈ। ਸੁਸ਼ਾਂਤ ਸਿੰਘ ਦੁਆਰਾ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਹੀ ਇਹ ਕਦਮ ਚੁੱਕਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨਿ ਰਾ ਸ਼ਾ ਫੈਲ ਗਈ। ਪਟਨਾ ਅਤੇ ਨਾਲੰਦਾ ਵਿੱਚ ਉਨ੍ਹਾਂ ਦੇ ਦੋ ਪ੍ਰਸ਼ੰਸਕਾਂ ਨੇ ਵੀ ਨਿ ਰਾ ਸ਼ ਹੋ ਕੇ ਆਪਣੀ ਜਾਨ ਦੇ ਦਿੱਤੀ।

ਇਸ ਤੋਂ ਬਿਨਾਂ ਸੁਸ਼ਾਂਤ ਦੀ ਚਚੇਰੀ ਭੈਣ ਨੇ ਵੀ ਦਮ ਤੋੜ ਦਿੱਤਾ ਹੈ। ਉਹ ਪਹਿਲਾਂ ਹੀ ਬੀ ਮਾ ਰੀ ਨਾਲ ਜੂਝ ਰਹੀ ਸੀ। ਸੁਸ਼ਾਂਤ ਦੇ ਪਿਤਾ ਜੀ ਮੁੰਬਈ ਤੋਂ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਬੁੱਧਵਾਰ ਨੂੰ ਪਟਨਾ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਸਥੀਆਂ ਨੂੰ ਗੰਗਾ ਘਾਟ ਤੇ ਜਲ ਪ੍ਰਵਾਹ ਕੀਤਾ ਜਾਵੇਗਾ। ਜਿਨ੍ਹਾਂ ਫਿਲਮੀ ਹਸਤੀਆਂ ਤੇ ਮਾਮਲਾ ਦਰਜ ਹੋਇਆ ਹੈ। ਉਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ 3 ਜੁਲਾਈ ਨੂੰ ਹੋਵੇਗੀ। ਸੁਸ਼ਾਂਤ ਦੇ ਤੁਰ ਜਾਣ ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਵੱਡਾ ਝ ਟ ਕਾ ਲੱਗਾ ਹੈ।

Leave a Reply

Your email address will not be published. Required fields are marked *