ਸਵੇਰੇ ਸਵੇਰੇ ਕੰਧ ਟੱਪਕੇ 4 ਬੰਦੇ ਵੜ ਗਏ ਘਰ ਦੇ ਅੰਦਰ, ਪੂਰੇ ਪਰਿਵਾਰ ਨੂੰ ਬਣਾਇਆ ਬੰ-ਧ-ਕ

ਨਾਭਾ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਬਲਵੰਤ ਸਿੰਘ ਦੇ ਘਰ ਤੋਂ ਤ-ੜ-ਕੇ ਸਾਢੇ 3 ਵਜੇ 4 ਵਿਅਕਤੀ ਪਿ-ਸ-ਤੌ-ਲਾਂ ਦੀ ਨੋਕ ਤੇ 24 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਰੁਪਿਆ ਨਕਦ, 2 ਮੋਬਾਇਲ ਅਤੇ ਪਰਸ ਖੋ-ਹ ਕੇ ਚਲੇ ਗਏ। ਇਨ੍ਹਾਂ ਨੇ ਪਰਿਵਾਰ ਦੇ ਨੌਕਰ ਅਤੇ ਬਲਵੰਤ ਸਿੰਘ ਦੀ ਪਤਨੀ ਦੀ ਖਿੱ-ਚ ਧੂ-ਹ ਕੀਤੀ ਅਤੇ ਇਨ੍ਹਾਂ ਦੇ ਮੂੰਹ ਬੰਨ੍ਹਕੇ ਇਨ੍ਹਾਂ ਨੂੰ ਅੰਦਰ ਬੰਦ ਕਰ ਦਿੱਤਾ। ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਬਾਹਰ ਕੱਢਿਆ। ਪੁਲੀਸ ਫਿੰਗਰ ਪ੍ਰਿੰਟਸ ਲੈ ਰਹੀ ਹੈ।

ਪਰਿਵਾਰ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਹੈ ਕਿ ਉਹ ਪਰਿਵਾਰ ਦੇ 2 ਹੀ ਮੈਂਬਰ ਹਨ। ਉਸ ਦੀ ਪਤਨੀ ਅਤੇ ਉਹ ਆਪ ਉਨ੍ਹਾਂ ਦਾ ਨੌਕਰ ਉਨ੍ਹਾਂ ਦੇ ਕੋਲ ਹੀ ਸੌਂ-ਦਾ ਹੈ। ਜੋ ਰਾਤ ਨੂੰ ਉਸ ਨੂੰ ਬਾਥਰੂਮ ਤੱਕ ਲਿਜਾਣ ਵਿਚ ਮ-ਦ-ਦ ਕਰਦਾ ਹੈ। ਬਲਵੰਤ ਸਿੰਘ ਦੇ ਦੱਸਣ ਮੁਤਾਬਿਕ ਜਦੋਂ ਲਗਪਗ ਸਾਢੇ 5 ਵਜੇ ਸਵੇਰੇ ਉਨ੍ਹਾਂ ਦਾ ਨੌਕਰ ਪ-ਸ਼ੂ-ਆਂ ਨੂੰ ਪੱਠੇ ਪਾਉਣ ਗਿਆ ਤਾਂ ਉਸ ਨੇ ਰੌ-ਲਾ ਪਾ ਦਿੱਤਾ। ਜਦੋਂ ਬਲਵੰਤ ਸਿੰਘ ਦੀ ਪਤਨੀ ਦੇਖਣ ਗਈ ਤਾਂ ਉੱਥੇ ਪਹਿਲਾਂ ਹੀ ਮੌਜੂਦ ਚਾਰ ਬੰਦਿਆਂ ਨੇ ਉਸ ਦੀ ਪਤਨੀ ਅਤੇ ਨੌਕਰ ਨੂੰ ਪਿ-ਸ-ਤੌ-ਲ ਦਿਖਾ ਕੇ ਬੰ-ਨ੍ਹ ਲਿਆ।

ਫੇਰ ਉਹ ਬਲਵੰਤ ਸਿੰਘ ਕੋਲ ਆਏ ਅਤੇ 24 ਤੋਲੇ ਸੋਨੇ ਦੇ ਗਹਿਣੇ ਡੇਢ ਲੱਖ ਰੁਪਏ ਨਕਦ 2 ਮੋਬਾਇਲ ਅਤੇ ਪਰਸ ਚੁੱਕ ਕੇ ਲੈ ਗਏ। ਬਲਵੰਤ ਸਿੰਘ ਦੇ ਦੱਸਣ ਮੁਤਾਬਿਕ ਉਸ ਦੀ ਧੀ ਵਿਦੇਸ਼ ਗਈ ਹੋਈ ਹੈ। ਉਸ ਦੇ ਗਹਿਣੇ ਵੀ ਇਨ੍ਹਾਂ ਕੋਲ ਹੀ ਰੱਖੇ ਹੋਏ ਹਨ। ਨੌਕਰ ਨੇ 3 ਵਿਅਕਤੀਆਂ ਕੋਲ ਪਿ-ਸ-ਤੌ-ਲ ਦੇਖੇ। ਜਦ ਕਿ ਬਲਵੰਤ ਸਿੰਘ ਦੇ ਦੱਸਣ ਮੁਤਾਬਿਕ ਚਾਰਾਂ ਕੋਲ ਪਿ-ਸ-ਤੌ-ਲ ਸਨ ਅਤੇ ਹਿੰਦੀ ਬੋਲਦੇ ਸਨ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਚੱਠਾ ਪਿੰਡ ਦੇ ਬਲਵੰਤ ਸਿੰਘ ਦੇ ਘਰ ਤੋਂ 4 ਵਿਅਕਤੀ ਪਿ-ਸ-ਤੌ-ਲ ਦੀ ਨੋਕ ਤੇ ਗਹਿਣੇ ਅਤੇ ਨਕਦੀ ਲੈ ਗਏ। ਪੁਲੀਸ ਦੇ ਸੀਨੀਅਰ ਅਧਿਕਾਰੀ ਘ-ਟ-ਨਾ ਸਥਾਨ ਤੇ ਪਹੁੰਚੇ। ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਜਲਦੀ ਸੁ-ਲ-ਝਾ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *