ਸਵੇਰੇ ਸਵੇਰੇ ਪਿੰਡਾਂ ਚ ਆਇਆ ਵੱਡਾ ਤੁਫਾਨ-ਪਲਟੀਆਂ ਟਰਾਲੀਆਂ, ਉੱਡੇ ਜਾਨਵਰ ਤੇ ਮਰਨੋ ਬਚੇ ਲੋਕ-ਦੇਖੋ ਵੀਡੀਓ

ਜਲਾਲਾਬਾਦ ਹਲਕੇ ਵਿੱਚ ਤੇਜ਼ ਹਨੇਰੀ ਅਤੇ ਮੀਂਹ ਨੇ ਭਾਰੀ ਨੁ-ਕ-ਸਾ-ਨ ਕੀਤਾ ਹੈ। ਹਨੇਰੀ ਨੇ ਘਰ ਦੀਆਂ ਛੱਤਾਂ ਦੇ ਦਿੱਤੀਆਂ ਹਨ। ਪਸ਼ੂਆਂ ਲਈ ਬਣਾਏ ਹੋਏ ਸ਼ੈੱਡ ਦੀਆਂ ਛੱਤਾਂ ਉੱਡ ਗਈਆਂ, ਹੋਰ ਤਾਂ ਹੋਰ ਤੇਜ਼ ਤੂ-ਫਾ-ਨ ਨੇ ਖੜ੍ਹੀ ਇੱਕ ਟਰਾਲੀ ਨੂੰ ਵੀ ਦੂਰ ਲਿਜਾ ਕੇ ਸੁੱਟ ਦਿੱਤਾ। ਇੱਕ ਵਿਅਕਤੀ ਨੇ ਉੱਡ ਜਾਣ ਤੋਂ ਬ-ਚ-ਣ ਲਈ ਟੋਕਾ ਮਸ਼ੀਨ ਨੂੰ ਫੜ ਕੇ ਆਪਣੀ ਜਾਨ ਬ-ਚਾ-ਈ। ਇਸ ਤੂਫਾਨ ਨਾਲ ਦਰੱਖਤਾਂ ਦਾ ਵੀ ਭਾਰੀ ਨੁ-ਕ-ਸਾ-ਨ ਹੋ ਗਿਆ ਹੈ। ਦਰੱਖਤ ਪੁੱਟ ਪੁੱਟ ਕੇ ਸੁੱ-ਟ ਦਿੱਤੇ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਇਲਾਕੇ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਵਿਅਕਤੀ ਜਗਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਥੋੜ੍ਹੀ ਥੋੜ੍ਹੀ ਹਵਾ ਚੱਲੀ।

ਫੇਰ ਇੱਕਦਮ ਹੀ ਇਸ ਹਵਾ ਨੇ ਜ਼-ਬ-ਰ-ਦ-ਸ-ਤ ਤੂ-ਫਾ-ਨ ਦਾ ਰੂਪ ਧਾਰ ਲਿਆ। ਇਸ ਦੇ ਨਾਲ ਹੀ ਮੀਂਹ ਵੀ ਸ਼ੁਰੂ ਹੋ ਗਿਆ ਅਤੇ ਕੁਦਰਤ ਨੇ ਆਪਣਾ ਕ-ਹਿ-ਰ ਵਰਤਾਉਣਾ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਅਨੁਸਾਰ ਇਸ ਤੇ-ਜ਼ ਝੱ-ਖ-ੜ ਨੇ ਦਰੱਖਤ ਪੁੱ-ਟ ਦਿੱਤੇ। ਮਕਾਨਾਂ ਦੀਆਂ ਛੱਤਾਂ ਡੇਗ ਦਿੱਤੀਆਂ। ਉਨ੍ਹਾਂ ਦੇ ਆਪਣੇ ਮਕਾਨ ਦੀ ਛੱਤ ਅਤੇ ਪਸ਼ੂਆਂ ਦਾ ਛੱਡ ਉੱਡ ਗਏ। ਬੱਸ ਜਾ-ਨੀ ਨੁ-ਕ-ਸਾ-ਨ ਹੋਣ ਤੋਂ ਬ-ਚਾ ਰਿਹਾ ਹੈ। ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡੇਢ ਤੋਂ 2 ਲੱਖ ਰੁਪਏ ਤੱਕ ਦਾ ਨੁ-ਕ-ਸਾ-ਨ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦੇ ਹੋਏ ਨੁ-ਕ-ਸਾ-ਨ ਦੀ ਪੂਰਤੀ ਹੋ ਸਕੇ।

ਇੱਕ ਹੋਰ ਵਿਅਕਤੀ ਦੇ ਦੱਸਣ ਮੁਤਾਬਿਕ ਤੇਜ਼ ਝੱ-ਖ-ੜ ਨੇ ਇੱਕ ਖੜ੍ਹੀ ਟਰਾਲੀ ਨੂੰ ਦੂਰ ਲਿਜਾ ਕੇ ਸੁੱ-ਟਿ-ਆ। ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਗਾਂ ਸੂਈ ਹੋਈ ਹੈ। ਗਾਂ ਦੀ ਵੱਛੀ ਨੂੰ ਹਨੇਰੀ ਨੇ 3-4 ਫੁੱਟ ਉਚਾਈ ਤੱਕ ਚੁੱਕ ਕੇ ਸੁੱਟ ਦਿੱਤਾ। ਉਸ ਨੇ ਖ਼ੁਦ ਟੋਕੇ ਵਾਲੀ ਮਸ਼ੀਨ ਨੂੰ ਫੜਕੇ ਉੱਡ ਜਾਣ ਤੋਂ ਆਪਣਾ ਬ-ਚਾ-ਅ ਕੀਤਾ। ਇਸ ਨੌਜਵਾਨ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਕੰਧ ਹਨੇਰੀ ਨੇ ਡੇਗ ਦਿੱਤੀ। ਪਸ਼ੂਆਂ ਦਾ ਸ਼ੈੱਡ ਹਵਾ ਨੇ ਉਡਾ ਦਿੱਤਾ। ਉਨ੍ਹਾਂ ਦਾ 2 ਤੋਂ ਤਿੰਨ ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮਾਲੀ ਮ-ਦ-ਦ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *