ਸਵੇਰੇ ਸਵੇਰੇ ਪਿੰਡ ਚ ਹੋਇਆ ਵੱਡਾ ਕਾਂਡ-ਤਲਵਾਰਾਂ ਲੈ ਆਏ ਮੁੰਡੇ-ਦੇਖੋ ਕਿਵੇਂ ਵੱਢੇ ਬੰਦੇ

ਖਾਲੜਾ ਥਾਣੇ ਦੇ ਪਿੰਡ ਮੱਦਰ ਵਿੱਚ ਘਰ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਨੂੰ ਲੈ ਕੇ ਹੋਏ ਵਿ-ਵਾ-ਦ ਕਾਰਨ ਦੋਵੇਂ ਧਿਰਾਂ ਉ-ਲ-ਝ ਗਈਆਂ। ਇੱਕ ਧਿਰ ਦੇ ਵਿਅਕਤੀ ਨੇ ਇਕੱਠੇ ਹੋ ਕੇ ਹ-ਥਿ-ਆ-ਰ ਲੈ ਕੇ ਦੂਜੀ ਧਿਰ ਦੇ ਸੱ-ਟਾਂ ਮਾ-ਰੀ-ਆਂ, ਜਿਸ ਕਰਕੇ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਚਲੀ ਗਈ। ਕੁਝ ਵਿਅਕਤੀ ਖੇਮਕਰਨ ਦੇ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਕੋਈ ਵਿਅਕਤੀ ਫੜਿਆ ਨਹੀਂ ਗਿਆ। ਮ੍ਰਤਕ ਦੇ ਭਤੀਜੇ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਾਣੀ ਦੀ ਨਿਕਾਸੀ ਲਈ ਪਾਈਪ ਪਾਏ ਸਨ। ਪਰ ਦੂਜੀ ਧਿਰ ਨੇ ਉਨ੍ਹਾਂ ਤੇ ਹੱ-ਲਾ ਬੋਲ ਦਿੱਤਾ। ਉਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਾਚੇ ਦੇ ਇੱਕ ਵਿਅਕਤੀ ਨੇ ਕੱ-ਸੀ-ਆਂ ਮਾ-ਰਿ-ਆ।

ਗੁਰਭੇਜ ਸਿੰਘ ਨੇ ਕਾਪਾ ਮਾ-ਰਿ-ਆ, ਉਨ੍ਹਾਂ ਦੇ ਚਾਚੇ ਨੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ। ਫੇਰ ਗੁਰਭੇਜ ਸਿੰਘ ਨੇ ਪਿ-ਸ-ਤੌ-ਲ ਨਾਲ ਹਵਾ ਵਿੱਚ 2 ਨਿ-ਸ਼ਾ-ਨੇ ਲਗਾਏ। ਉਸ ਦੇ ਦੱਸਣ ਅਨੁਸਾਰ ਪਹਿਲਾਂ ਪੰਚਾਇਤ ਨੇ ਉਨ੍ਹਾਂ ਨੂੰ ਪੂਰੇ ਲਾਉਣ ਦੀ ਇ-ਜਾ-ਜ਼-ਤ ਦੇ ਦਿੱਤੀ। ਸਾਰੀ ਪੰਚਾਇਤ ਨੇ ਮਿਲ ਕੇ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਪੰਚਾਇਤ ਦੀ ਇਜਾਜ਼ਤ ਨਾਲ ਹੀ ਪੂਰੇ ਲਾਏ ਸਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ ਅਤੇ ਦੋ-ਸ਼ੀ-ਆਂ ਤੇ ਸ-ਖ-ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਡਾਕਟਰ ਦੇ ਦੱਸਣ ਅਨੁਸਾਰ ਦੋਵੇਂ ਧਿਰਾਂ ਦੇ ਸੱ-ਟਾਂ ਲੱਗੀਆਂ ਹਨ। ਇੱਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਜਿਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਦਾ ਇ-ਲਾ-ਜ ਕੀਤਾ ਜਾ ਰਿਹਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਦਰ ਪਿੰਡ ਵਿਚ 2 ਧਿਰਾਂ ਵਿਚਕਾਰ ਤ-ਕ-ਰਾ-ਰ-ਬਾ-ਜ਼ੀ ਹੋਈ ਹੈ। ਜਿਸ ਵਿੱਚ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਸੱ-ਟਾਂ ਲੱਗ ਜਾਣ ਕਰਕੇ ਉਸ ਦੀ ਜਾਨ ਚਲੀ ਗਈ। ਉਸ ਦੇ ਪੁੱਤਰ ਰਸ਼ਪਾਲ ਸਿੰਘ ਨੇ ਬਿਆਨ ਦੇ ਕੇ ਦੋ-ਸ਼ ਲਗਾਇਆ ਹੈ ਕਿ ਸ਼ੀਤਲ ਸਿੰਘ, ਮਨਜੀਤ ਸਿੰਘ, ਸਵਰਨ ਸਿੰਘ, ਲਾਭ ਸਿੰਘ, ਦਰਸ਼ਨ ਸਿੰਘ, ਗੁਰਭੇਜ ਸਿੰਘ ਆਦਿ ਨੇ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ ਹਨ ਅਤੇ ਉਸ ਦੇ ਪਿਤਾ ਦੀ ਜਾਨ ਲਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *