ਸਸਕਾਰ ਮੌਕੇ ਚੁੱਕਿਆ ਕੱਪੜਾ ਤਾਂ ਪੈਰਾਂ ਹੇਠੋਂ ਖਿਸਕ ਗਈ ਜਮੀਨ- ਦੇਖੋ ਕੀ ਨਿਕਲਿਆ ਲਾਸ਼ ਦੀ ਜਗ੍ਹਾ

ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ 2 ਸਕੇ ਭਰਾਵਾਂ ਦੀਆਂ ਮ੍ਰਤਕ ਦੇਹਾਂ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਬਦਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਪਹਿਲਾ ਵੀ 2 ਵਾਰ ਅਜਿਹਾ ਵਾਪਰ ਚੁੱਕਾ ਹੈ। ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਥਾਂ ਤੇ ਅੰਮ੍ਰਿਤਸਰ ਤੋਂ 35 ਸਾਲਾਂ ਔਰਤ ਦੀ ਮ੍ਰਤਕ ਦੇਹ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਥੱਲੇ ਤੋਂ ਜ਼ਮੀਨ ਖਿ ਸ ਕ ਗਈ। ਉਨ੍ਹਾਂ ਨੂੰ ਬਾਅਦ ਵਿੱਚ ਵੀ ਆਪਣੇ ਮੈਂਬਰ ਦੀ ਦੇਹ ਨਹੀਂ ਮਿਲੀ। ਹਸਪਤਾਲ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਸੁ ਚੇ ਤ ਹੋਣ ਦੀ ਜ਼ਰੂਰਤ ਹੈ ਤਾਂ ਕਿ

ਫਿਰ ਤੋਂ ਅਜਿਹਾ ਨਾ ਵਾਪਰ ਸਕੇ। ਆਪਣੀ ਹੱਡਬੀਤੀ ਸੁਣਾਉਂਦੇ ਹੋਏ ਮ੍ਰਤਕਾਂ ਦੇ ਵੱਡੇ ਭਰਾ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ 2 ਸਕੇ ਭਰਾਵਾਂ ਨੂੰ ਕਿਸੇ ਪਲਾਂਟ ਵਿੱਚ ਗੈਸ ਚ ੜ੍ਹ ਗਈ। ਜਿਸ ਕਰਕੇ ਉਨ੍ਹਾਂ ਨੇ ਦਮ ਤੋ ੜ ਦਿੱਤਾ। ਪੁਲਿਸ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਉਹ ਦੋਵੇਂ ਮ੍ਰਤਕ ਦੇਹਾਂ ਨੂੰ ਨਕੋਦਰ ਹਸਪਤਾਲ ਵਿੱਚ ਲੈ ਗਏ। ਗੁਰਦਿਆਲ ਸਿੰਘ ਦੇ ਦੱਸਣ ਅਨੁਸਾਰ ਹਸਪਤਾਲ ਅਧਿਕਾਰੀਆਂ ਨੇ ਕਾਰਵਾਈ ਕਰਨ ਉਪਰੰਤ ਉਨ੍ਹਾਂ ਨੂੰ ਮ੍ਰਤਕ ਦੇਹ ਲਿਜਾਣ ਦੀ ਆਗਿਆ ਦੇ ਦਿੱਤੀ। ਹਸਪਤਾਲ ਦੇ ਮੁ ਲਾ ਜ਼ ਮਾਂ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਇੱਥੇ ਦੇਹਾਂ ਨੂੰ ਖੋਲ੍ਹ ਕੇ ਨਹੀਂ ਦੇਖ ਸਕਦੇ।

ਜਿਸ ਕਰਕੇ ਉਹ ਦੋਵੇਂ ਦੇਹਾਂ ਲੈ ਕੇ ਵਾਪਸ ਆ ਗਏ। ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵਿਅਕਤੀ ਮ੍ਰਤਕਾਂ ਨੂੰ ਸਿੱਧੇ ਸ਼ਮਸ਼ਾਨਘਾਟ ਵਿੱਚ ਲੈ ਗਏ। ਜਦੋਂ ਉਨ੍ਹਾਂ ਨੇ ਇਨ੍ਹਾਂ ਦੋਹਾਂ ਦੀ ਸ਼ ਨਾ ਖ ਤ ਕੀਤੀ ਤਾਂ ਹੱ ਕੇ ਬੱ ਕੇ ਰਹਿ ਗਏ। ਕਿਉਂਕਿ ਇਹ ਦੇਹਾਂ ਉਨ੍ਹਾਂ ਦੇ ਭਰਾਵਾਂ ਦੀਆਂ ਨਹੀਂ ਸਨ। ਸਗੋਂ ਕਿਸੇ ਹੋਰ ਨਾ-ਮਾ-ਲੂ-ਮ ਵਿਅਕਤੀਆਂ ਦੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨਾਲ ਸੰਪਰਕ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨਾਲ ਹਸਪਤਾਲ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਵਿਅਕਤੀਆਂ ਦੀਆਂ ਮ੍ਰਤਕ ਦੇਹਾਂ ਦਿਵਾ ਦੇਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *