5 ਮਹੀਨੇ ਪਹਿਲਾਂ ਹੋਇਆ ਸੀ ਮੁੰਡੇ ਦਾ ਵਿਆਹ ਤੇ ਅੱਜ ਆਈ ਆਹ ਵੀਡੀਓ, ਨੋਟ ਲਿਖਕੇ ਪਿਓ ਨੇ ਕੀਤਾ ਗਲਤ ਕੰਮ

ਨਾਭਾ ਦੀ ਵਿਕਾਸ ਕਲੋਨੀ ਦੇ ਰਹਿਣ ਵਾਲੇ ਜਨਕ ਰਾਜ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਤਕ ਦੇ ਪੁੱਤਰ ਦਾ 4-5 ਮਹੀਨੇ ਪਹਿਲਾਂ ਹੀ ਵੈਸ਼ਾਲੀ ਨਾਮ ਦੀ ਲੜਕੀ ਨਾਲ ਵਿਆਹ ਹੋਇਆ ਸੀ। ਵੈਸ਼ਾਲੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਘੱਟ ਹੀ ਬਣਦੀ ਸੀ। ਜਿਸ ਕਰਕੇ ਘਰ ਵਿਚ ਕ ਲੇ ਸ਼ ਰਹਿੰਦਾ ਸੀ। ਵੈਸ਼ਾਲੀ ਨੇ ਆਪਣੇ ਸਹੁਰੇ ਪਰਿਵਾਰ ਤੇ ਵੂ ਮੈ ਨ ਸੈੱ ਲ ਅੰਬਾਲਾ ਵਿੱਚ ਦਰਖਾਸਤ ਦਿੱਤੀ ਹੋਈ ਸੀ।

ਉਸ ਤੋਂ ਪਹਿਲਾਂ ਹੀ ਰਾਤ ਸਮੇਂ ਜਨਕ ਰਾਜ ਨੇ ਪੱਖੇ ਨਾਲ ਲ ਟ ਕ ਕੇ ਜਾਨ ਦੇ ਦਿੱਤੀ। ਪੁਲਿਸ ਨੇ 4 ਜਾਣਿਆ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੈਸ਼ਾਲੀ ਦੇ ਪਤੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਸਾਰੇ ਪਰਿਵਾਰ ਨੂੰ ਮਾ ਨ ਸਿ ਕ ਤੌਰ ਤੇ ਉ ਲ ਝਾ ਈ ਰੱਖਦੀ ਸੀ। ਵੈਸ਼ਾਲੀ ਦੇ ਪਤੀ ਦੇ ਦੱਸਣ ਮੁਤਾਬਿਕ ਉਸ ਦੀ ਮਾਂ ਨੂੰ ਕੈਂ ਸ ਰ ਹੈ। ਉਸ ਦਾ ਪਿਤਾ ਉਸ ਦੀ ਮਾਂ ਦੀ ਸੰਭਾਲ ਕਰਦਾ ਸੀ। ਮ੍ਰਤਕ ਆਪਣੀ ਨੂੰਹ ਵੈਸ਼ਾਲੀ ਅੱਗੇ ਹੱਥ ਜੋੜਦਾ ਰਹਿੰਦਾ ਸੀ ਪਰ

ਉਸ ਤੇ ਕੋਈ ਅਸਰ ਨਹੀਂ ਸੀ ਹੁੰਦਾ। ਮ੍ਰਤਕ ਦੇ ਪੁੱਤਰ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਨਕ ਰਾਜ ਨੇ ਇਕ ਪੱਤਰ ਲਿਖ ਕੇ ਪੱਖੇ ਨਾਲ ਆਪਣੀ ਜਾਨ ਦੇ ਦਿੱਤੀ ਹੈ। ਪੱਤਰ ਵਿੱਚ ਉਸ ਨੇ ਵੈਸ਼ਾਲੀ ਅਤੇ ਉਸ ਦੇ ਪੇਕੇ ਪਰਿਵਾਰ ਤੇ ਦੋ ਸ਼ ਲਗਾਏ ਹਨ। ਪੁਲੀਸ ਨੇ ਮ੍ਰਤਕ ਦੇ ਪੁੱਤਰ ਦੇ ਬਿਆਨਾਂ ਅਤੇ ਲਿਖੀ ਗਈ ਚਿੱਠੀ ਦੇ ਆਧਾਰ ਤੇ 4 ਜਣਿਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *