ਸਿਰ ਤੋਂ ਉਠਿਆ ਪਿਓ ਦਾ ਸਾਇਆ- ਮਾਂ ਨਾਲ ਮਿਲ ਧੀਆਂ ਨੇ ਸ਼ੁਰੂ ਕੀਤਾ ਆਹ ਕੰਮ

ਇਨਸਾਨ ਤੇ ਕਦੋਂ ਕਿਸ ਤਰ੍ਹਾਂ ਦਾ ਸਮਾਂ ਆ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਤ ਪਲ-ਪਲ ਬਦਲਦੇ ਰਹਿੰਦੇ ਹਨ। ਹਾਲਾਤ ਇਨਸਾਨ ਨੂੰ ਕੁਝ ਵੀ ਕਰਨ ਲਈ ਮ-ਜ਼-ਬੂ-ਰ ਕਰ ਸਕਦੇ ਹਨ। ਇਹ ਇੱਕ ਸੱ-ਚਾ-ਈ ਵੀ ਹੈ ਕਿ ਉਹ ਇਨਸਾਨ ਹੀ ਆਪਣੀ ਜ਼ਿੰਦਗੀ ਵਿੱਚ ਕਾ-ਮ-ਯਾ-ਬ ਹੈ। ਜੋ ਹਾਲਾਤਾਂ ਦਾ ਟਾ-ਕ-ਰਾ ਕਰ ਸਕੇ। ਕਈ ਹਾਲਾਤਾਂ ਦੇ ਅੱਗੇ ਝੁੱ-ਕ ਜਾਂਦੇ ਹਨ ਅਤੇ ਕਈ ਆਪਣੀ ਮਿ-ਹ-ਨ-ਤ ਸਦਕਾ ਹਾ-ਲਾ-ਤਾਂ ਨੂੰ ਆਪਣੇ ਅਨੁਕੂਲ ਬਣਾ ਲੈਂਦੇ ਹਨ।

ਇਹ ਹੀ ਜ਼ਿੰਦਗੀ ਦਾ ਭੇ-ਦ ਹੈ। ਗੁਰਦਾਸਪੁਰ ਦੀਆਂ 2 ਭੈਣਾਂ ਨੂੰ ਆਪਣੇ ਪਿਤਾ ਦੀ ਜਾਨ ਜਾਣ ਦੇ ਬਾਅਦ ਘਰ ਦਾ ਗੁਜ਼ਾਰਾ ਤੋਰਨ ਲਈ ਬਾਜ਼ਾਰ ਵਿੱਚ ਟਿੱਕੀਆਂ ਦੀ ਰੇਹੜੀ ਲਗਾਉਣੀ ਪੈ ਗਈ ਹੈ। ਇਹ 3 ਭੈਣਾਂ ਹਨ ਅਤੇ ਕੋਈ ਭਰਾ ਨਹੀਂ ਹੈ। ਇਨ੍ਹਾਂ ਕੁੜੀਆਂ ਦੀ ਮਾਂ ਬਿ-ਮਾ-ਰ ਰਹਿੰਦੀ ਹੈ। ਇਨ੍ਹਾਂ ਲੜਕੀਆਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪਿਤਾ ਜੀ ਇਸ ਸਥਾਨ ਤੇ ਰੇਹੜੀ ਲਗਾ ਕੇ ਪਰਿਵਾਰ ਪਾਲਦਾ ਸੀ ਪਰ ਦਿਲ ਦਾ ਦੌ-ਰਾ ਪੈਣ ਕਰਕੇ ਉਨ੍ਹਾਂ ਦੀ ਜਾਨ ਚਲੀ ਗਈ।

ਉਹ ਤਿੰਨ ਭੈਣਾਂ ਹਨ ਅਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਪਿਤਾ ਦੀ ਜਾਨ ਜਾਣ ਤੋਂ ਬਾਅਦ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ। ਘਰ ਦਾ ਗੁਜ਼ਾਰਾ ਕਰਨ ਲਈ ਉਨ੍ਹਾਂ ਨੇ ਰੇਹੜੀ ਲਗਾਉਣ ਦਾ ਫੈਸਲਾ ਕੀਤਾ। ਭਾਵੇਂ ਇਹ ਕੰਮ ਉਨ੍ਹਾਂ ਦੇ ਵੱ-ਸ ਦਾ ਨਹੀਂ ਸੀ। ਫਿਰ ਵੀ ਉਨ੍ਹਾਂ ਨੂੰ ਇਹ ਕਰਨਾ ਪਿਆ। ਲੜਕੀਆਂ ਨੇ ਦੱਸਿਆ ਹੈ ਕਿ ਉਹ 2 ਭੈਣਾਂ ਰੇਹੜੀ ਲਗਾਉਂਦੀਆਂ ਹਨ ਅਤੇ ਤੀਜੀ ਭੈਣ ਘਰ ਰਹਿੰਦੀ ਹੈ। ਉਨ੍ਹਾਂ ਦੀ ਮਾਂ ਅਕਸਰ ਬਿ-ਮਾ-ਰ ਰਹਿੰਦੀ ਹੈ।

ਉਹ ਸਵੇਰੇ ਉੱਠ ਕੇ ਬਾਜ਼ਾਰ ਤੋਂ ਸਾਮਾਨ ਖਰੀਦ ਕੇ ਲਿਆਉਂਦੀਆਂ ਹਨ ਅਤੇ ਤਿਆਰ ਕਰਕੇ ਡੇਢ ਵਜੇ ਬਾਜ਼ਾਰ ਵਿੱਚ ਆ ਜਾਂਦੀਆਂ ਹਨ। ਉਹ 1000 ਤੋਂ 1200 ਰੁਪਏ ਕਮਾ ਲੈਂਦੀਆਂ ਹਨ। ਜਿਸ ਵਿੱਚੋਂ 200-250 ਉਨ੍ਹਾਂ ਨੂੰ ਬ-ਚ ਜਾਂਦੇ ਹਨ। ਇਨ੍ਹਾਂ ਲੜਕੀਆਂ ਦੀ ਮਾਂ ਨੇ ਦੱਸਿਆ ਹੈ ਕਿ ਉਹ ਆਪ ਖੁਦ ਬਿ-ਮਾ-ਰ ਰਹਿੰਦੇ ਹਨ। ਉਨ੍ਹਾਂ ਦੀ 500 ਰੁਪਏ ਦੀ ਹਫ਼ਤੇ ਦੀ ਦ-ਵਾ-ਈ ਆਉਂਦੀ ਹੈ। ਘਰ ਦਾ ਗੁਜ਼ਾਰਾ ਕਰਨ ਲਈ ਉਨ੍ਹਾਂ ਦੀਆਂ ਧੀਆਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *