ਸਿੱਖਾਂ ਨੇ ਜਿੱਤਿਆ ਅਮਿਤਾਬ ਬਚਨ ਦਾ ਦਿਲ

ਪਤੀ ਪਤਨੀ ਦੋਵੇਂ ਗ੍ਰਹਿਸਤ ਰੂਪੀ ਗੱਡੀ ਦੇ 2 ਪਹੀਏ ਹਨ। ਇਨ੍ਹਾਂ ਦੋਵਾਂ ਪਹੀਆਂ ਦੇ ਸਹਾਰੇ ਗੱਡੀ ਬਰਾਬਰ ਚੱਲਦੀ ਹੈ। ਪਰਿਵਾਰ ਨੂੰ ਚਲਾਉਣ ਲਈ ਇਨ੍ਹਾਂ ਵਿਚ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ। ਜੇਕਰ ਆਪਸ ਵਿੱਚ ਫ਼ਰਕ ਪੈ ਜਾਵੇ ਤਾਂ ਘਰ ਨਹੀਂ ਵੱਸਦਾ। ਛੋਟੀ ਮੋਟੀ ਗੱਲ ਤਾਂ ਹਰ ਘਰ ਵਿਚ ਹੁੰਦੀ ਹੈ ਪਰ ਜਦੋਂ ਗੱਲ ਮੀਡੀਆ ਵਿੱਚ ਆ ਜਾਵੇ ਤਾਂ ਪੂਰੇ ਪਰਿਵਾਰ ਦੀ ਖਿੱਲੀ ਉੱਡਦੀ ਹੈ। ਸਮਝਦਾਰ ਇਨਸਾਨ ਅਜਿਹੇ ਹਾਲਾਤਾਂ ਤੋਂ ਬਚਦਾ ਹੈ।

ਕਈ ਦਿਨਾਂ ਤੋਂ ਪ੍ਰਸਿੱਧ ਕਲਾਕਾਰ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਿਆ ਹੋਇਆ ਸੀ। ਹੁਣ ਇਸ ਮਾਮਲੇ ਵਿਚ ਇੱਕ ਚੰਗਾ ਮੋੜ ਆਇਆ ਹੈ। ਮਹਿਲਾ ਉੱਚ ਅਧਿਕਾਰੀ ਨੇ ਪਤੀ ਪਤਨੀ ਦੇ ਸ਼ਿ-ਕ-ਵੇ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਸਮਝਦੇ ਹੋਏ ਦੋਵੇਂ ਧਿਰਾਂ ਨੇ ਮਿਲ ਕੇ ਚੱਲਣ ਦਾ ਵਾਅਦਾ ਕੀਤਾ ਹੈ। ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਕਾ-ਊਂ-ਸ-ਲਿੰ-ਗ ਕੀਤੀ ਗਈ ਹੈ।

ਗੱਲਬਾਤ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬੱਚਿਆਂ ਦੇ ਬਿਆਨਾਂ ਵਿਚ ਉਨ੍ਹਾਂ ਦਾ ਆਪਣਾ ਦਿਮਾਗ ਨਹੀਂ ਸੀ ਜਾਪਦਾ। ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਔਰਤਾਂ ਆਪਣੇ ਘਰ ਦੀਆਂ ਗੱਲਾਂ ਕਿਸੇ ਹੋਰ ਰਿਸ਼ਤੇਦਾਰ ਨਾਲ ਸਾਂਝੀਆਂ ਕਰਨ ਲੱਗਦੀਆਂ ਹਨ ਤਾਂ ਅਜਿਹੇ ਮਾਮਲੇ ਵਾਪਰਦੇ ਹਨ। ਉਨ੍ਹਾਂ ਨੇ ਲਹਿੰਬਰ ਨੂੰ ਵੀ ਸਮਝਾਇਆ ਹੈ ਕਿ ਪਤਨੀ ਦੇ ਸਾਹਮਣੇ ਉਸ ਦੇ ਪੇਕਿਆਂ ਦੀ ਬੁ-ਰਾ-ਈ ਨਾ ਕੀਤੀ ਜਾਵੇ। ਇਸ ਨਾਲ ਵੀ ਮਾਮਲਾ ਤੂਲ ਫੜਦਾ ਹੈ।

ਉਨ੍ਹਾਂ ਨੇ ਲਹਿੰਬਰ ਨੂੰ ਸਮਝਾਇਆ ਹੈ ਕਿ ਅੱਜ ਕੱਲ੍ਹ ਆਨਲਾਈਨ ਕਲਾਸਾਂ ਲੱਗਦੀਆਂ ਹਨ। ਜਿਸ ਕਰਕੇ ਬੱਚੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਹਨ। ਉਨ੍ਹਾਂ ਦੇ ਆਪਸੀ ਸ਼ਿ ਕ ਵੇ ਦੂਰ ਹੋ ਗਏ ਹਨ। ਪੂਰਾ ਪਰਿਵਾਰ ਭਾ-ਵੁ-ਕ ਹੋ ਕੇ ਇਕ ਦੂਜੇ ਨੂੰ ਮਿਲਿਆ। ਪਤੀ ਪਤਨੀ ਵੱਲੋਂ ਇਕ ਦੂਜੇ ਨੂੰ ਹਾਰ ਪਾਏ ਗਏ। ਲਹਿੰਬਰ ਦੀ ਸਾਲੀ ਦੀ ਐਂਟਰੀ ਘਰ ਵਿੱਚ ਬੰਦ ਕਰ ਦਿੱਤੀ ਗਈ ਹੈ। ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਲਹਿੰਬਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *