ਸਵਾਰੀਆਂ ਨਾਲ ਭਰੀ ਬੱਸ ਪੁਲਿਸ ਨੇ ਘੇਰੀ ਨਾਕੇ ਤੇ

ਕੋ-ਰੋ-ਨਾ ਕਾਰਨ ਵਿ-ਗ-ੜ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੰਜਾਬ ਵਿੱਚ ਰਾਤ ਦਾ ਕ-ਰ-ਫਿ-ਊ ਲਗਾ ਦਿੱਤਾ ਹੈ। ਦਿਨ ਵਿੱਚ ਕੁਝ ਵਿਸ਼ੇਸ਼ ਪਾ-ਬੰ-ਦੀ-ਆਂ ਲਗਾਈਆਂ ਗਈਆਂ ਹਨ, ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਬਾਜ਼ਾਰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਬੱਸਾਂ, ਆਟੋ ਅਤੇ ਟੈਕਸੀਆਂ ਵਿੱਚ 50 ਫ਼ੀਸਦੀ ਸਵਾਰੀਆਂ ਬੈਠਣ ਦੀ ਇ-ਜਾ-ਜ਼-ਤ ਹੈ। ਇਸ ਦੀ ਉ-ਲੰ-ਘ-ਣਾ ਕਰਨ ਤੇ ਪੁਲੀਸ ਵੱਲੋਂ ਚਲਾਨ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ ਵਿੱਚ ਪੁਲੀਸ ਨੇ ਰੌਬਿਨ ਕੰਪਨੀ ਦੀ ਬੱਸ ਘੇ-ਰ-ਕੇ ਉਸ ਦਾ ਚਲਾਨ ਕਰ ਦਿੱਤਾ, ਕਿਉਂਕਿ ਬੱਸ ਵਿੱਚ 50 ਫ਼ੀਸਦੀ ਤੋਂ ਵੱਧ ਸਵਾਰੀਆਂ ਬੈਠੀਆਂ ਸਨ। ਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ ਜੇਕਰ ਉਹ ਸਵਾਰੀਆਂ ਘੱਟ ਬਿਠਾਉਂਦੇ ਹਨ ਤਾਂ ਉਨ੍ਹਾਂ ਦਾ ਖਰਚਾ ਨਹੀਂ ਨਿਕਲਦਾ। ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਦੀਆਂ ਹ-ਦਾ-ਇ-ਤਾਂ ਤੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਕੋਈ ਸਹਾਇਤਾ ਕਰੇ।

ਹੋਰ ਨਹੀਂ ਤਾਂ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਵਿੱਚ ਹੀ ਕੁਝ ਛੋਟ ਦਿੱਤੀ ਜਾਵੇ। ਇਸ ਦੁਕਾਨਦਾਰ ਦਾ ਮੰਨਣਾ ਹੈ ਕਿ ਕੁਝ ਲੋਕ ਬਿਨਾਂ ਕਾਰਨ ਹੀ ਘੁੰਮਦੇ ਦੇਖੇ ਜਾ ਰਹੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸਰਕਾਰੀ ਹ-ਦਾ-ਇ-ਤਾਂ ਦੀ ਪਾਲਣਾ ਕਰਵਾ ਰਹੇ ਹਨ। ਉਹ ਲੋਕਾਂ ਨੂੰ ਸਮਾਜਕ ਦੂ-ਰੀ ਬਣਾਈ ਰੱਖਣ ਲਈ ਸਮਝਾਉਂਦੇ ਹਨ। ਜੇਕਰ ਫਿਰ ਵੀ ਕੋਈ ਨਹੀਂ ਮੰਨਦਾ ਤਾਂ ਉਨ੍ਹਾਂ ਨੂੰ ਚ-ਲਾ-ਨ ਕਰਨਾ ਪੈਂਦਾ ਹੈ।

ਪੁਲੀਸ ਅਧਿਕਾਰੀ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣੇ ਉਦੇਸ਼ ਵਿੱਚ ਤਾਂ ਹੀ ਸਫਲਤਾ ਮਿਲ ਸਕਦੀ ਹੈ, ਜੇਕਰ ਜਨਤਾ ਉਹਨਾਂ ਨੂੰ ਸਹਿਯੋਗ ਦੇਵੇ। ਪਬਲਿਕ ਦੇ ਸਹਿਯੋਗ ਨਾਲ ਹੀ ਕੋ-ਰੋ-ਨਾ ਤੇ ਕਾ-ਬੂ ਪਾਇਆ ਜਾ ਸਕਦਾ ਹੈ, ਕਿਉਂਕਿ ਹਾਲਾਤ ਦਿਨ ਪ੍ਰਤੀ ਦਿਨ ਬਹੁਤ ਮੰ-ਦੇ ਹੁੰਦੇ ਜਾ ਰਹੇ ਹਨ। ਉਨ੍ਹਾਂ ਵੱਲੋਂ ਵਾਰ ਵਾਰ ਲੋਕਾਂ ਨੂੰ ਜਾ-ਗ-ਰੂ-ਕ ਕੀਤਾ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *