ਪੁੱਤ ਦੀਆਂ ਅੱਖਾਂ ਸਾਹਮਣੇ ਗਈ ਮਾਂ ਦੀ ਜਾਨ

ਕੋ-ਰੋ-ਨਾ ਨੇ ਹਾਲਾਤ ਅਜਿਹੇ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿਣਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਕੋ-ਰੋ-ਨਾ ਦੇ ਦੂਜੇ ਦੌਰ ਦੀ ਤਾਂ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਮਾ-ੜੀ ਹੈ, ਦੂਜੇ ਦੌਰ ਵਿਚ ਸਾਹ ਲੈਣ ਵਿੱਚ ਮੁ-ਸ਼-ਕਿ-ਲ ਹੋਣ ਕਾਰਨ ਆ-ਕ-ਸੀ-ਜ-ਨ ਸਿ-ਲੰ-ਡ-ਰ ਦੀ ਮੰਗ ਵਧ ਗਈ ਹੈ। ਹਰ ਰੋਜ਼ ਮੌਤਾਂ ਦੇ ਅੰਕੜੇ ਵਿਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਸ-ਸ-ਕਾ-ਰ ਕਰਨ ਲਈ ਵੀ ਥਾਂਵਾਂ ਘੱਟ- ਪੈ ਰਹੀਆਂ ਹਨ। ਸਰਕਾਰ ਅਤੇ ਕਈ ਸਮਾਜ ਸੇ-ਵੀ ਸੰਸਥਾਵਾਂ ਆ-ਕ-ਸੀ-ਜ-ਨ ਨੂੰ ਪੂਰਾ ਕਰਨ ਤੇ ਲੱਗੀਆਂ ਹਨ ਪਰ

ਆ-ਕ-ਸੀ-ਜ-ਨ ਮਿਲਣ ਤੋਂ ਬਾਅਦ ਵੀ ਕਈ ਵਾਰ ਜਾ-ਨ ਚਲੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਕੋ-ਰੋ-ਨਾ ਤੋਂ ਪੀੜਤ 60 ਸਾਲਾ ਔਰਤ ਨੂੰ ਆ-ਕ-ਸੀ-ਜ-ਨ ਮਿਲਣ ਤੋਂ ਬਾਅਦ ਵੀ ਆ-ਕ-ਸੀ-ਜ-ਨ ਨਾ ਮਿਲੀ। ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੋ-ਰੋ-ਨਾ ਪੀ-ਡ਼-ਤ ਉਦੇਸ਼ ਵਰਮਾ ਦੀ ਆ-ਕ-ਸੀ-ਜ-ਨ ਨਾ ਮਿਲਣ ਕਰਕੇ ਮੋ-ਤ ਹੋ ਗਈ। ਮ੍ਰਤਕ ਔਰਤ ਦੇ ਲੜਕੇ ਦੀਪਕ ਨੇ ਦੱਸਿਆ ਹੈ ਕਿ

ਉਸ ਵੱਲੋਂ ਆਪਣੀ ਮਾਂ ਨੂੰ ਇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੀ ਮਾਂ ਨੂੰ ਆ-ਕ-ਸੀ-ਜ-ਨ ਸਿ-ਲੰ-ਡ-ਰ ਦੁਆਰਾ ਆ-ਕ-ਸੀ-ਜ-ਨ ਦਿੱਤੀ ਜਾ ਰਹੀ ਸੀ। ਇਕ ਰਾਤ ਲੜਕੇ ਵੱਲੋਂ ਚੈੱਕ ਕਰਨ ਤੇ ਆ-ਕ-ਸੀ-ਜ-ਨ ਲੈਵਲ ਘਟਦਾ ਦੇਖ ਡਾਕਟਰਾਂ ਨੂੰ ਬੁਲਾਇਆ ਗਿਆ ਪਰ ਡਾਕਟਰ ਨਾ ਆਏ। ਜਦੋਂ ਉਸਦੀ ਮਾਂ ਦੀ ਆ-ਕ-ਸੀ-ਜ-ਨ 46 ਤੇ ਆਈ ਤਾਂ ਲੜਕੇ ਵੱਲੋਂ ਰੋ-ਲਾ ਪਾਉਣ ਤੇ ਡਾਕਟਰਾਂ ਨੇ ਜਾਂ-ਚ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਆ-ਕ-ਸੀ-ਜ-ਨ ਦੀ ਸਪਲਾਈ ਮਰੀਜ਼ ਤਕ ਨਹੀਂ ਹੋ ਰਹੀ ਸੀ। ਲੜਕੇ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਅ-ਣ-ਗ-ਹਿ-ਲੀ ਕਾਰਨ ਉਸ ਦੀ ਮਾਂ ਦੀ ਮੌ-ਤ ਹੋ ਗਈ।

ਪੁਲੀਸ ਉੱਚ ਅਧਿਕਾਰੀ ਕਹਿਣਾ ਹੈ ਕਿ 2 ਦਿਨ ਤੋਂ ਦਾਖਲ ਕੋ-ਰੋ-ਨਾ ਪੀ-ੜ-ਤ ਦੇ ਪਰਿਵਾਰ ਨੂੰ ਸ਼ੱ-ਕ ਹੈ ਕਿ ਡਾਕਟਰਾਂ ਦੀ ਅ-ਣ-ਗ-ਹਿ-ਲੀ ਕਾਰਨ ਉਨ੍ਹਾਂ ਦੀ ਮਾਂ ਦੀ ਮੋ-ਤ ਹੋ ਗਈ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਅਗਰ ਕੋਈ ਅਜਿਹੀ ਗੱਲ ਹੋਈ ਤਾਂ ਡਾਕਟਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *