ਰਾਤ ਦੀ ਡਿਊਟੀ ਸਮੇਂ ਨਰਸ ਨਾਲ ਕੀਤੀ ਮਾੜੀ ਹਰਕਤ

ਸਾਡੇ ਮੁਲਕ ਦੀ ਅੱਧੀ ਆ-ਬਾ-ਦੀ ਔਰਤਾਂ ਦੀ ਹੈ। ਪਰ ਸਾਡੇ ਮੁਲਕ ਵਿਚ ਔਰਤਾਂ ਦੀ ਸੁ-ਰੱ-ਖਿ-ਆ ਹਮੇਸ਼ਾ ਇੱਕ ਮੁੱ-ਦਾ ਰਹੀ ਹੈ। ਅੱਜ ਔਰਤਾਂ ਹਰ ਖੇਤਰ ਵਿਚ ਮਰਦਾਂ ਤੋਂ ਅੱਗੇ ਹਨ। ਚਾਹੇ ਗੱਲ ਪੜ੍ਹਾਈ ਦੀ ਹੋਵੇ, ਚਾਹੇ ਖੇਡਾਂ ਦੀ, ਚਾਹੇ ਨੌਕਰੀਆਂ ਦੀ ਪਰ ਔਰਤਾਂ ਨਾਲ ਧੱ-ਕਾ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਨਹੀਂ ਕਿਹਾ ਜਾ ਸਕਦਾ ਕਿ ਔਰਤਾਂ ਸੁ-ਰੱ-ਖਿ-ਅ-ਤ ਹਨ। ਇਹ ਮਾਮਲਾ ਜਲੰਧਰ ਸ਼ਹਿਰ ਦੇ ਇੱਕ ਪ੍ਰਾਈਵੇਟ ਹ-ਸ-ਪ-ਤਾ-ਲ ਵਿੱਚੋਂ ਸਾਹਮਣੇ ਆਇਆ ਹੈ,

ਜਿੱਥੇ ਕਿ ਇੱਕ ਲੜਕੀ ਨੇ ਆਪਣੇ ਨਾਲ ਹੋ ਰਹੇ ਧੱ-ਕੇ ਵਿਰੁੱਧ ਆਵਾਜ਼ ਉਠਾਈ ਹੈ। ਅਰਮਾਨ ਹ-ਸ-ਪ-ਤਾ-ਲ ਵਿੱਚ ਸਟਾਫ ਨਰਸ ਵਜੋਂ ਕੰਮ ਕਰ ਰਹੀ ਇਕ ਲੜਕੀ ਵੱਲੋਂ ਹ-ਸ-ਪ-ਤਾ-ਲ ਦੇ ਐਚ.ਆਰ. ਤੇ ਉਸ ਨਾਲ ਛੇ-ੜ-ਛਾ-ੜ ਦੇ ਦੋ-ਸ਼ ਲਗਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਹ-ਸ-ਪ-ਤਾ-ਲ ਵਿੱਚ ਸਟਾਫ ਨਰਸ ਵਜੋਂ ਕੰਮ ਕਰ ਰਹੀ ਲੜਕੀ ਦਾ ਕਹਿਣਾ ਹੈ ਕਿ ਬੀਤੀ ਰਾਤ ਹ-ਸ-ਪ-ਤਾ-ਲ ਦੇ ਐਚ.ਆਰ. ਅਸ਼ਰਫ ਆਲਮ ਵੱਲੋਂ ਉਸ ਨਾਲ ਬ-ਦ-ਸ-ਲੂ-ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਤੋਂ ਬਾਅਦ ਉਸ ਵੱਲੋਂ ਡਾਕਟਰ ਹਰਪ੍ਰੀਤ ਅਤੇ ਡਾ.ਚਾਵਲਾ ਨਾਲ ਗੱਲਬਾਤ ਕੀਤੀ ਗਈ ਅਤੇ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਇਸ ਵਿਸ਼ੇ ਤੇ ਐਮ.ਡੀ. ਡਾਕਟਰ ਨਾਲ ਗੱਲ ਕੀਤੀ ਜਾਵੇਗੀ। ਲੜਕੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਹ-ਸ-ਪ-ਤਾ-ਲ ਲੜਕੀਆਂ ਲਈ ਸੁ-ਰੱ-ਖਿ-ਅ-ਤ ਨਹੀਂ ਹੈ। ਲੜਕੀ ਦੇ ਭਰਾ ਜਿਸ ਦਾ ਨਾਮ ਅੰਕੁਸ਼ ਤਨੇਜਾ ਹੈ, ਦਾ ਕਹਿਣਾ ਹੈ ਕਿ ਇਸ ਘ-ਟ-ਨਾ ਦੀ ਜਾਣਕਾਰੀ ਉਨ੍ਹਾਂ ਨੂੰ ਸਵੇਰੇ ਹੀ ਮਿਲੀ,

ਜਿਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਹ-ਸ-ਪ-ਤਾ-ਲ ਆ ਪਹੁੰਚੇ ਅਤੇ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ। ਸੀਨੀਅਰ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਮਾਨ ਹ-ਸ-ਪ-ਤਾ-ਲ ਦੁਆਰਾ ਫੋਨ ਕਾਲ ਰਾਹੀਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਲੜਕੀ ਦੇ ਬਿ-ਆ-ਨਾਂ ਦੇ ਆਧਾਰ ਤੇ ਅਸਰਫ਼ ਆਲਮ ਤੇ 354 ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

Leave a Reply

Your email address will not be published. Required fields are marked *