ਹਸਪਤਾਲ ਚ ਭਰਤੀ ਹੋਈ ਕੁੜੀ, ਇਲਾਜ ਦੌਰਾਨ ਹੋਈ ਕੁੜੀ ਦੀ ਮੋਤ, ਭਰਾ ਨੇ ਪਾਤਾ ਡਾਕਟਰਾਂ ਦਾ ਖਿਲਾਰਾ

ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਚਰਨਜੀਤ ਕੌਰ ਨਾਮ ਦੀ ਇੱਕ ਲੜਕੀ ਨੇ ਦਮ ਤੋ-ੜ ਦਿੱਤਾ। ਪਹਿਲਾਂ ਉਹ ਕੋਮਾ ਵਿੱਚ ਚਲੀ ਗਈ ਅਤੇ ਬਾਅਦ ਵਿੱਚ ਦਮ ਤੋ-ੜ ਦਿੱਤਾ। ਲੜਕੀ ਦੇ ਭਰਾ ਗੁਰਵਿੰਦਰ ਸਿੰਘ ਨੇ ਹਸਪਤਾਲ ਦੇ ਸਟਾਫ਼ ਤੇ ਦੋ-ਸ਼ ਲਗਾਏ ਹਨ ਕਿ ਡਾਕਟਰਾਂ ਦੀ ਅ-ਣ-ਗ-ਹਿ-ਲੀ ਕਰਕੇ ਇਹ ਸਭ ਵਾਪਰਿਆ ਹੈ। ਉਸ ਨੇ ਡਾਕਟਰਾਂ ਤੇ ਉਸ ਨੂੰ ਧ-ਮ-ਕੀ-ਆਂ ਦੇਣ ਅਤੇ ਸਮਝੌਤਾ ਕਰਨ ਲਈ ਦ-ਬਾ-ਅ ਪਾਉਣ ਦੇ ਦੋ-ਸ਼ ਲਗਾਏ ਹਨ। ਉਹਨਾਂ ਨੇ ਡਾਕਟਰਾਂ ਤੇ ਪਰਚਾ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿ-ਫ-ਤਾ-ਰ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਅਨੁਸਾਰ ਐੱਸ.ਐੱਮ.ਓ. ਅਤੇ ਸਿਵਲ ਸਰਜਨ ਦੁਆਰਾ ਕੋਈ ਰਿਪੋਰਟ ਆਉਣ ਤੇ ਹੀ ਕਾਰਵਾਈ ਕੀਤੀ ਜਾ ਸਕੇਗੀ। ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕੇ ਆਪਣੀ ਭੈਣ ਕਮਲਜੀਤ ਕੌਰ ਨੂੰ ਮਾਡਰਨ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਜਦੋਂ ਉਸਨੂੰ ਛੁੱਟੀ ਕਰਨ ਦਾ ਸਮਾਂ ਆਇਆ ਤਾਂ ਅ-ਣ-ਜਾ-ਣ ਮਹਿਲਾ ਅਤੇ ਮਰਦ ਡਾਕਟਰ ਤੋਂ ਉਸ ਦੀ ਡਰੈਸਿੰਗ ਹੀ ਨਹੀਂ ਸਾਂ-ਭੀ ਗਈ। ਜਿਸ ਕਰਕੇ ਕੱਪੜੇ ਲਾਲ ਹੋ ਗਏ। ਕਮਰੇ ਵਿੱਚ ਵੀ ਬੈਂਡ ਦਾ ਰੰਗ ਲਾਲ ਹੋ ਗਿਆ। ਉਸ ਡਾਕਟਰ ਨੇ ਸੀਨੀਅਰ ਡਾਕਟਰ ਨੂੰ ਬੁਲਾਇਆ।

ਗੁਰਵਿੰਦਰ ਸਿੰਘ ਅਨੁਸਾਰ ਹਸਪਤਾਲ ਦੇ ਮਾਲਕਾਂ ਨੇ ਤੁਰੰਤ ਇਸ ਮੁੰਡੇ ਕੁੜੀ ਨੂੰ ਲਾ-ਪ-ਤਾ ਕਰ ਦਿੱਤਾ। ਉਹਨਾਂ ਦੀ ਭੈਣ ਕੋਮਾ ਵਿੱਚ ਚਲੀ ਗਈ। ਹਸਪਤਾਲ ਵਾਲੇ ਉਨ੍ਹਾਂ ਨੂੰ ਪੀ.ਜੀ.ਆਈ. ਲੈ ਜਾਣ ਲਈ ਕਹਿਣ ਲੱਗੇ। ਹਸਪਤਾਲ ਦੇ ਮਾਲਕ ਅਨੂਪ ਕੁਮਾਰ ਨੇ ਉਨ੍ਹਾਂ ਨੂੰ ਧ-ਮ-ਕੀ-ਆਂ ਵੀ ਦਿੱਤੀਆਂ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸ-ਮ-ਝੌ-ਤਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਹਸਪਤਾਲ ਦਾ ਮਾਲਕ ਕਹਿ ਰਿਹਾ ਹੈ ਕਿ ਉਸ ਦਾ ਲੜਕਾ ਡਿਪਟੀ ਕਮਿਸ਼ਨਰ ਹੈ ਅਤੇ ਲੜਕੀ ਆਈ.ਪੀ.ਐਸ. ਅਫ਼ਸਰ ਹੈ। ਇਸ ਲਈ ਅਨੂਪ ਕੁਮਾਰ ਉਸ ਨੂੰ ਕਹਿ ਰਿਹਾ ਹੈ ਕਿ ਉਹ ਹੋਰ ਮਸਲੇ ਵਿਚ ਉ-ਲ-ਝ-ਣ ਤੋਂ ਖੁਦ ਨੂੰ ਬ-ਚਾ-ਵੇ।

ਉਸ ਦਾ ਕਹਿਣਾ ਹੈ ਕਿ ਜਿੰਨਾ ਚਿਰ ਡਾਕਟਰਾਂ ਦੀ ਗਿ-ਰ-ਫ਼-ਤਾ-ਰੀ ਨਹੀਂ ਹੁੰਦੀ। ਉਹ ਓਨਾ ਚਿਰ ਮ੍ਰਤਕ ਦੇਹ ਨਹੀਂ ਚੁੱਕਣਗੇ। ਲੜਕੇ ਅਨੁਸਾਰ ਸਬੂਤ ਦੇ ਤੌਰ ਤੇ ਉਸ ਕੋਲ ਕਈ ਵੀਡੀਓਜ਼ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਉਹ ਕਿਸੇ ਡਾਕਟਰ ਤੋਂ ਬਿਨਾਂ ਸਬੂਤ ਤੋਂ ਮਾਮਲਾ ਦਰਜ ਨਹੀਂ ਕਰ ਸਕਦੇ। ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਐਸ ਐਮ ਓ ਅਤੇ ਸਿਵਲ ਸਰਜਨ ਦੁਆਰਾ ਰਿਪੋਰਟ ਆਉਣ ਤੇ ਕੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਉਹ ਰੋ-ਸ ਪ੍ਰ-ਗ-ਟਾ-ਉ-ਣ ਵਾਲੇ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਮੀਡੀਆ ਰਿਪੋਰਟ

Leave a Reply

Your email address will not be published. Required fields are marked *