ਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਮਾੜੀ ਖ਼ਬਰ-ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ

ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਅਮਰੀਕਾ ਆਉਣ ਵਾਲੇ ਕਈ ਵਿਦੇਸ਼ੀਆਂ ਲਈ ਆ ਰ ਜ਼ੀ ਵਰਕ ਪਰਮਿਟ ਬੰ ਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੋਰੋਨਾ ਕਰਕੇ ਫੈਲੀ ਬੇਰੁਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਲੱਗਭੱਗ ਸਵਾ ਪੰਜ ਲੱਖ ਨੌਕਰੀਆਂ ਨੂੰ ਬ-ਚਾ-ਇ-ਆ ਜਾ ਸਕਦਾ ਹੈ। ਜੋ ਅਮਰੀਕੀ ਲੋਕਾਂ ਦੇ ਕੰਮ ਆਉਣਗੀਆਂ। ਟਰੰਪ ਵੱਲੋਂ ਗਰੀਨ ਕਾਰਡ ਜਾਰੀ ਕਰਨ ਤੇ ਲਗਾਈ ਗਈ ਪਾ-ਬੰ-ਦੀ ਦੀ ਮਿਆਦ ਇਸ ਸੋਮਵਾਰ ਨੂੰ ਖ-ਤ-ਮ ਹੋ ਜਾਣੀ ਸੀ।

ਜਿਸ ਨੂੰ ਵਧਾ ਕੇ ਸਰਕਾਰ ਨੇ 31 ਦਸੰਬਰ ਤੱਕ ਕਰ ਦਿੱਤਾ ਹੈ। ਅਮਰੀਕਾ ਵਿੱਚ ਹਰ ਸਾਲ ਲੱਗਭੱਗ 10 ਲੱਖ ਆਰਜ਼ੀ ਵਿਦੇਸ਼ੀ ਕਾਮੇ ਕੰਮ ਦੀ ਭਾਲ ਵਿੱਚ ਆਉਂਦੇ ਹਨ। ਅਮਰੀਕਾ ਵਿੱਚ ਜਾਣ ਵਾਲੇ ਵਿਦੇਸ਼ੀਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਲੋਕਾਂ ਦੀ ਹੁੰਦੀ ਹੈ। ਅਮਰੀਕਾ ਸਰਕਾਰ ਨੇ ਐੱਚ-1-ਬੀ, ਐੱਚ-2-ਬੀ ਵੀਜ਼ਾ, ਜੇ-1- ਵੀਜ਼ਾ, ਐੱਲ-1 ਵੀਜ਼ਾ ਤੇ ਰੋ-ਕ ਲਗਾ ਦਿੱਤੀ ਹੈ। ਸਰਕਾਰ ਦੇ ਇਸ ਐਲਾਨ ਤੇ ਵੱਖ ਵੱਖ ਪ੍ਰ ਤੀ ਕਿ ਰਿ ਆ ਦੇਖਣ ਨੂੰ ਮਿਲ ਰਹੀ ਹੈ।

ਅਮਰੀਕੀ ਕੰਪਨੀਆਂ ਨੇ ਸਰਕਾਰ ਦੇ ਇਸ ਫੈਸਲੇ ਤੇ ਇ-ਤ-ਰਾ-ਜ਼ ਪ੍ਰਗਟ ਕੀਤਾ ਹੈ। ਕਿਉਂਕਿ ਇਹ ਨੀਤੀ ਲਾਗੂ ਹੋ ਜਾਣ ਨਾਲ ਉਨ੍ਹਾਂ ਨੂੰ ਸਿੱਖਿਅਤ ਅਤੇ ਸਸਤੇ ਮਜ਼ਦੂਰ ਨਹੀਂ ਮਿਲਣਗੇ। ਯੂਐੱਸ ਚੈਂਬਰ ਆਫ ਕਾਮਰਸ ਦੇ ਮੁਖੀ ਥਾਮਸ ਜੇ ਡੋਨੋਹਿਊ ਦਾ ਵਿਚਾਰ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਅਮਰੀਕਾ ਨੂੰ ਹੋਰ ਨੁ-ਕ-ਸਾ-ਨ ਝੱ-ਲ-ਣਾ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੰਜੀਨੀਅਰ ਆਈਟੀ ਮਾਹਰ ਡਾਕਟਰ ਨਰਸਾਂ ਅਤੇ ਹੋਰ ਹੁ-ਨ-ਰ-ਮੰ-ਦ ਵਿਦੇਸ਼ੀ ਅਮਰੀਕਾ ਆਉਣੇ ਬੰਦ ਹੋ ਗਏ ਤਾਂ ਇਸ ਦਾ ਸਿੱਧੇ ਤੌਰ ਤੇ ਅਮਰੀਕਾ ਨੂੰ ਨੁ-ਕ-ਸਾ-ਨ ਹੋਵੇਗਾ।

ਜਦ ਕਿ ਸੈਂਟਰ ਫਾਰ ਇੰਮੀਗ੍ਰੇਸ਼ਨ ਸਟੱਡੀਜ਼ ਦੇ ਕਾਰਜਕਾਰੀ ਡਾਇਰੈਕਟਰ ਮਾਰਕ ਕਰੀਕੋਰੀਅਨ ਨੇ ਟਰੰਪ ਦੁਆਰਾ ਚੁੱਕੇ ਗਏ ਕਦਮਾਂ ਦੀ ਹਾ ਮੀ ਭਰੀ ਹੈ। ਮਾਂਟਰੀਅਲ ਦੀ ਇਮੀਗ੍ਰੇਸ਼ਨ ਵਕੀਲ ਆਂਦਰੀਆ ਵੈਜਨਰ ਦਾ ਕਹਿਣਾ ਹੈ ਕਿ ਸਰਕਾਰੀ ਐਲਾਨ ਵਿੱਚ ਕੈਨੇਡਾ ਦੇ ਲੋਕਾਂ ਨੂੰ ਮਿਲਣ ਵਾਲੇ ਐੈੱਲ-1 ਵੀਜ਼ਾ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਖੇਤਰ ਦੇ ਕਾਮਿਆਂ ਤੇ ਪਾ-ਬੰ-ਦੀ ਨਹੀਂ ਲਗਾਈ ਗਈ। ਇਸ ਤਰ੍ਹਾਂ ਹੀ ਕੋਰੋਨਾ ਦੇ ਟਾ-ਕ-ਰੇ ਲਈ ਹੈ ਲ ਥ ਕੇਅਰ ਕਾਮਿਆਂ ਦੀ ਮ-ਦ-ਦ ਕਰਨ ਵਾਲੇ ਵਿਦੇਸ਼ੀਆਂ ਨੂੰ ਗਰੀਨ ਕਾਰਡ ਦੇਣ ਤੇ ਰੋ-ਕ ਨਹੀਂ ਲਗਾਈ ਗਈ।

Leave a Reply

Your email address will not be published. Required fields are marked *