ਹੁਣੇ ਹੁਣੇ ਆਈ ਵੱਡੀ ਤਾਜਾ ਖਬਰ-ਪੰਜਾਬ ਚ ਇਸ ਜਗ੍ਹਾ ਦੁਬਾਰਾ ਤੋਂ ਲੱਗਾ ਲਾਕਡਾਊਨ

ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਵਿੱਚ ਕੱਲ੍ਹ ਤੋਂ ਸੋਮਵਾਰ ਤੱਕ ਭਾਵ ਤਿੰਨ ਦਿਨ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜਿਹਾ ਇੱਕ ਪਰਿਵਾਰ ਵਿੱਚ ਕਈ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੇਠੀ ਪਰਿਵਾਰ ਦੇ ਲਗਭਗ ਅੱਧੀ ਦਰਜਨ ਤੋਂ ਵੱਧ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਦੀ ਆਪਣੀ ਦੁਕਾਨ ਵੀ ਹੈ। ਜਿਸ ਕਰਕੇ ਕੋਰੋਨਾ ਦੇ ਹੋਰ ਫੈਲਣ ਤੋਂ ਵੀ ਇ-ਨ-ਕਾ-ਰ ਨਹੀਂ ਕੀਤਾ ਜਾ ਸਕਦਾ।

ਪਤਾ ਨਹੀਂ ਕਿੰਨੇ ਕੁ ਆਦਮੀ ਇਸ ਪਰਿਵਾਰ ਦੇ ਸੰਪਰਕ ਵਿੱਚ ਆਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਪਰਿਵਾਰ ਦਾ ਇੱਕ ਮੈਂਬਰ ਕਿਸੇ ਕੰਮ ਦੇ ਸਿਲਸਿਲੇ ਵਿੱਚ ਦਿੱਲੀ ਗਿਆ ਸੀ। ਹੋ ਸਕਦਾ ਹੈ ਉਹ ਦਿੱਲੀ ਵਿੱਚ ਹੀ ਕਿਸੇ ਕੋਰੋਨਾ ਪਾਜ਼ੀਟਿਵ ਮੈਂਬਰ ਦੇ ਸੰਪਰਕ ਵਿੱਚ ਆਇਆ ਹੋਵੇ। ਇਸ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਿਸ ਕਿਸ ਦੇ ਸੰਪਰਕ ਵਿੱਚ ਆਏ ਹਨ।

ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਗਿੱਦੜਬਾਹਾ ਵਿੱਚ ਤਿੰਨ ਦਿਨ ਲਈ ਪੂਰਨ ਤੌਰ ਤੇ ਲਾ-ਕ-ਡਾ-ਉ-ਨ ਲਾਉਣ ਦਾ ਐਲਾਨ ਕੀਤਾ ਗਿਆ ਹੈ। ਹਲਕਾ ਵਿਧਾਇਕ ਰਾਜਾ ਵੜਿੰਗ ਨੇ ਲੋਕਾਂ ਨੂੰ ਸਾ-ਵ-ਧਾ-ਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਜਨਤਾ ਤੋਂ ਸ-ਹਿ-ਯੋ-ਗ ਦੀ ਮੰਗ ਕੀਤੀ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋ-ਕਿ-ਆ ਜਾ ਸਕੇ। ਰਾਜਾ ਵੜਿੰਗ ਨੇ ਸੰਕੇਤ ਦਿੱਤੇ ਹਨ ਕਿ ਲਾ-ਕ-ਡਾ-ਉ-ਨ ਤਿੰਨ ਦਿਨ ਤੋਂ ਵੱਧ ਵੀ ਲਗਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਜਿਸ ਦਿਨ ਤੋਂ ਲਾ-ਕ-ਡਾ-ਉ-ਨ ਵਿੱਚ ਸਰਕਾਰ ਵੱਲੋਂ ਢਿੱਲ ਦਿੱਤੀ ਗਈ ਹੈ। ਉਸ ਦਿਨ ਤੋਂ ਹੀ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਜਿਸ ਕਰਕੇ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਉਸ ਨੂੰ ਦੇਖਦੇ ਹੋਏ ਸਾਨੂੰ ਸਾ-ਵ-ਧਾ-ਨ ਰਹਿਣ ਦੀ ਜ਼ਰੂਰਤ ਹੈ। ਪੰਜਾਬ ਦੇ ਸਿਹਤ ਮੰਤਰੀ ਪਹਿਲਾਂ ਵੀ ਇ-ਸ਼ਾ-ਰਾ ਕਰ ਚੁੱਕੇ ਹਨ ਕਿ ਜੇਕਰ ਹਾਲਾਤ ਠੀਕ ਨਹੀਂ ਹੁੰਦੇ। ਇੱਥੋਂ ਫਿਰ ਤੋਂ ਪੰਜਾਬ ਵਿੱਚ ਲਾ-ਕ-ਡਾ-ਊ-ਨ ਲਗਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *