ਹੁਣੇ ਹੁਣੇ ਆਈ ਵੱਡੀ ਤਾਜ਼ਾ ਖਬਰ, ਚੀਨ ਬਾਰੇ ਸਰਕਾਰ ਨੇ ਲਿਆ ਵੱਡਾ ਫੈਂਸਲਾ

ਲੱਦਾਖ ਵਿੱਚ ਚੀਨ ਅਤੇ ਭਾਰਤ ਦੇ ਆਹਮੋ ਸਾਹਮਣੇ ਹੋਣ ਤੋਂ ਬਾਅਦ ਚੀਨ ਦੀ ਹ-ਰ-ਕ-ਤ ਕਰਕੇ ਦੇਸ਼ ਵਾਸੀਆਂ ਵਿੱਚ ਭਾਰੀ ਗੁੱ-ਸੇ ਦੀ ਲ-ਹਿ-ਰ ਦੌੜ ਰਹੀ ਹੈ। ਹਰ ਕੋਈ ਚੀਨ ਨੂੰ ਕ-ਰਾ-ਰਾ ਜਵਾਬ ਦੇਣ ਦੀ ਗੱਲ ਕਰ ਰਿਹਾ ਹੈ। ਕੁਝ ਲੋਕ ਚੀਨ ਦਾ ਸਾਮਾਨ ਨਾ ਵਰਤਣ ਦੀ ਸਲਾਹ ਦੇ ਰਹੇ ਹਨ ਤਾਂ ਕੁਝ ਲੋਕ ਸਰਕਾਰ ਨੂੰ ਇਸ ਦੀ ਪੂਰੀ ਤਰ੍ਹਾਂ ਪਾ-ਬੰ-ਦੀ ਲਾਉਣ ਦੀ ਗੱਲ ਕਹਿ ਰਹੇ ਹਨ। ਹੁਣੇ ਹੁਣੇ ਆਈ ਇਸ ਖਬਰ ਮੁਤਾਬਕ ਭਾਰਤ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਸਰਕਾਰ ਨੇ ਵੱਡੀ ਗਿਣਤੀ ਵਿੱਚ ਚੀਨੀ ਐਪਸ ਤੇ ਰੋ-ਕ ਲਗਾ ਦਿੱਤੀ ਹੈ। ਇਨ੍ਹਾਂ ਚੀਨੀ ਐਪਸ ਤੋਂ ਡਾਟਾ ਚੋ-ਰੀ ਹੋਣ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਵਿੱਚ ਬਣੀਆਂ ਰਹਿੰਦੀਆਂ ਹਨ। ਹੁਣ ਸਰਕਾਰ ਵੱਲੋਂ 59 ਚੀਨੀ ਐਪਸ ਤੇ ਰੋ-ਕ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਭ ਤੋਂ ਮੋਹਰੀ ਟਿੱਕਟਾਕ ਦਾ ਆਉਂਦਾ ਹੈ। ਇਸ ਤੋਂ ਬਾਅਦ ਸ਼ੇਅਰ ਇੱਟ, ਹੈਲੋ ਐਪ, ਯੂਸੀ ਬ੍ਰਾਊਜ਼ਰ, ਲਾਇਕੀ ਅਤੇ ਵੀਚੈਟ ਸਮੇਤ 59 ਐਪਸ ਸ਼ਾਮਿਲ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਸੁ-ਰੱ-ਖਿ-ਆ ਏ-ਜੰ-ਸੀ-ਆਂ ਵੱਲੋਂ ਸਰਕਾਰ ਨੂੰ ਤਕਰੀਬਨ 52 ਐਪਸ ਦੀ ਲਿਸਟ ਦਿੱਤੀ ਗਈ ਸੀ। ਜਿਨ੍ਹਾਂ ਤੇ ਡਾਟਾ ਚੋ-ਰੀ ਕਰਨ ਦੇ ਦੋ-ਸ਼ ਲੱਗੇ ਸਨ। ਸੂਚਨਾ ਤਕਨੀਕੀ ਐਕਟ ਦੀ ਧਾਰਾ 69 ਏ ਦੇ ਤਹਿਤ ਇਨ੍ਹਾਂ ਐਪਸ ਤੇ ਰੋ-ਕ ਲਗਾ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਐਪਸ ਵਿੱਚ ਟਿੱਕਟਾਕ ਦਾ ਸਭ ਤੋਂ ਵੱਧ ਨਾਮ ਲਿਆ ਜਾਂਦਾ ਹੈ। ਟਿੱਕਟਾਕ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਗ-ਲ-ਤ ਅਤੇ ਭ-ੜ-ਕਾ-ਉ-ਣ ਵਾਲੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *