ਹੁਣੇ ਹੁਣੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਘਰੇ ਛਾਈ ਸੋਗ ਦੀ ਲਹਿਰ

ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਅੰਮ੍ਰਿਤ ਮਾਨ ਨੂੰ ਵੱਡਾ ਸ-ਦ-ਮਾ ਲੱਗਾ ਹੈ। ਕਿਉਂਕਿ ਉਨ੍ਹਾਂ ਦੇ ਮਾਤਾ ਜੀ ਇਸ ਸੰਸਾਰ ਨੂੰ ਸਦਾ ਲਈ ਛੱਡ ਗਏ ਹਨ। ਅੰਮ੍ਰਿਤ ਮਾਨ ਦੇ ਪਰਿਵਾਰ ਵਿੱਚ ਇਸ ਸਮੇਂ ਸੋ-ਗ ਦੀ ਲਹਿਰ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਅ-ਫ਼-ਸੋ-ਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਅਤੇ ਰਵਨੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਵੱਲੋਂ ਇਸ ਘ-ਟ-ਨਾ ਤੇ ਅ-ਫ-ਸੋ-ਸ ਪ੍ਰਗਟ ਕੀਤਾ ਗਿਆ ਹੈ।

ਅੰਮ੍ਰਿਤ ਮਾਨ ਵੱਲੋਂ ਖੁਦ ਆਪਣੇ ਮਾਤਾ ਜੀ ਦੇ ਦਿ-ਹਾਂ-ਤ ਦੀ ਖਬਰ ਦਿੱਤੀ ਗਈ ਹੈ। ਉਨ੍ਹਾਂ ਨੇ ਆਪਣੀ ਮਾਤਾ ਜੀ ਨਾਲ ਇਕ ਤਸਵੀਰ ਸਾਂ-ਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ। “ਚੰਗਾ ਮਾਂ ਇੰਨਾ ਹੀ ਸਫ਼ਰ ਸੀ ਆਪਣੇ ਇਕੱਠਿਆਂ ਦਾ.. ਹਰ ਜਨਮ ਵਿਚ ਤੇਰਾ ਹੀ ਪੁੱਤ ਬਣ ਕੇ ਆਵਾਂ.. ਇਹ ਹੀ ਅਰਦਾਸ ਕਰਦਾ ਹਾਂ.. ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚੱਲੇਗਾ ਏ।

ਤੇਰੇ ਪੁੱਤ ਨੂੰ ਲੋੜ ਸੀ ਤੇਰੀ। ਜਲਦੀ ਫੇਰ ਮਿਲਾਂਗੇ ਮਾਂ। ਸਾਰੀ ਉਮਰ ਤੇਰੇ ਦੱਸੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ ਅਤੇ ਹਾਂ ਮੈਂ ਖਾਣਾ ਸਮੇਂ ਸਿਰ ਖਾ ਲਿਆ ਕਰੂੰਗਾ। ਵਾਅਦਾ ਤੇਰੇ ਨਾਲ” ਰੱਬ ਤੋਂ ਅਗਲਾ ਦਰਜਾ ਕਵੀਆਂ ਵੱਲੋਂ ਮਾਂ ਨੂੰ ਦਿੱਤਾ ਗਿਆ ਹੈ। ਮਾਂ ਦੇ ਕਦਮਾਂ ਵਿੱਚ ਹੀ ਸਵਰਗ ਹੈ। ਇਸ ਤਰ੍ਹਾਂ ਕਿਸੇ ਮਾਂ ਦਾ ਤੁਰ ਜਾਣਾ ਸੱਚਮੁੱਚ ਹੀ ਔਲਾਦ ਲਈ ਅਸਹਿਣਯੋਗ ਹੈ।

Leave a Reply

Your email address will not be published. Required fields are marked *