ਇਹ ਹਨ ਸਭ ਤੋਂ ਸਸਤੀਆਂ 5 CNG ਕਾਰਾਂ, ਜਾਣੋ ਕੀਮਤ, ਖੂਬੀਆਂ ਤੇ ਐਵਰੇਜ

ਅੱਜ ਕੱਲ੍ਹ ਡੀਜ਼ਲ ਅਤੇ ਪੈਟਰੋਲ ਦੇ ਰੇਟ ਅਸਮਾਨੀ ਚ-ੜ੍ਹ ਚੁੱਕੇ ਹਨ। ਕਾਰਾਂ ਵਿੱਚ ਸਫ਼ਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਪ੍ਰ-ਦੂ-ਸ਼-ਣ ਵੀ ਵੱਧਦਾ ਹੀ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਰੂਤੀ, ਹੁੰਡਈ ਨੇ ਸੀ.ਐਨ.ਜੀ ਤੇ ਚੱਲਣ ਵਾਲੀਆਂ ਕਾਰਾਂ ਬਾਜ਼ਾਰ ਚ ਉਤਾਰੀਆਂ ਹਨ। ਹੁੰਡਈ ਨੇ ਸੈਂਟਰੋ ਤੇ ਮਾਰੂਤੀ ਸੁਜ਼ੂਕੀ ਸਲੇਰੀਓ ਲਾਂਚ ਕੀਤੀ ਹੋਈ ਹੈ। ਸੈਂਟਰੋ ਸੀ ਐੱਨ ਜੀ ਤੇ ਚੱਲਦੀ ਹੈ ਅਤੇ ਪ੍ਰਤੀ ਕਿੱਲੋ 30.48 ਕਿਲੋਮੀਟਰ ਸਫ਼ਰ ਤਹਿ ਕਰਨ ਦੇ ਸ-ਮ-ਰੱ-ਥ ਹੈ।

ਇਸ ਦੇ ਬੇਸ ਵੇਰੀਐਂਟ ਲਈ 4 ਲੱਖ 28 ਹਜ਼ਾਰ ਅਤੇ ਟਾਪ ਵੇਰੀਐਂਟ ਲਈ 6 ਲੱਖ 26 ਹਜ਼ਾਰ ਰੁਪਏ ਦੀ ਜ਼ਰੂਰਤ ਹੈ। ਸਲੈਰੀਓ ਵੀ ਸੀ.ਐੱਨ.ਜੀ. ਤੇ ਚੱਲਦੀ ਹੈ ਅਤੇ ਇਸ ਦੀ ਐਵਰੇਜ 31.79 ਕਿਲੋਮੀਟਰ ਹੈ। ਇਸ ਦੀ ਬੇਸ ਵੇਰੀਐਂਟ ਕੀਮਤ 4 ਲੱਖ 46 ਹਜ਼ਾਰ ਅਤੇ ਟਾਪ ਵੇਰੀਐਂਟ ਦੀ ਕੀਮਤ 5 ਲੱਖ 73 ਹਜ਼ਾਰ ਰੁਪਏ ਰੱਖੀ ਗਈ ਹੈ।

ਹੁੰਡਈ ਨੇ ਪਿਛਲੇ ਸਾਲ ਅਪ੍ਰੈਲ ਵਿਚ ਬਾਜ਼ਾਰ ਵਿਚ ਉਤਾਰੀ ਗ੍ਰੈਂਡ ਆਈ 10 ਐਨ ਆਈ ਓ ਐੱਸ ਨੂੰ ਸੀਐਨਜੀ ਤੇ ਚੱਲਣ ਦੀ ਵਿ-ਵ-ਸ-ਥਾ ਕੀਤੀ ਹੈ। 20.7 ਕਿਲੋਮੀਟਰ ਦੀ ਐਵਰੇਜ ਦੇਣ ਵਾਲੀ ਇਸ ਗੱਡੀ ਦੀ ਕੀਮਤ 6 ਲੱਖ 63 ਹਜ਼ਾਰ ਰੁਪਏ ਰੱਖੀ ਗਈ ਹੈ। ਮਾਰੂਤੀ ਸੁਜ਼ੂਕੀ ਦੀ ਆਲਟੋ 6 ਵੇਰੀਐਂਟ ਚ ਉ-ਪ-ਲੱ-ਬ-ਧ ਹੈ।

ਇਸ ਦੇ ਬੇਸ ਵੇਰੀਐਂਟ ਦੀ ਕੀਮਤ 2 ਲੱਖ 88 ਹਜ਼ਾਰ ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 4 ਲੱਖ 9 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਵਿੱਚ 0.8 ਲਿਟਰ ਦੇ ਇੰਜਣ ਦੀ ਵਿ-ਵ-ਸ-ਥਾ ਰੱਖੀ ਗਈ ਹੈ। ਹੰਢਾਈ ਓਰਾ 1.2 ਲੀਡਰ ਦੇ ਇੰਜਣ ਨਾਲ 5 ਸਪੀਡ ਗਿਅਰ ਬਾਕਸ ਵਿੱਚ ਉ-ਪ-ਲੱ-ਬ-ਧ ਕਰਵਾਈ ਗਈ ਹੈ। ਇਸ ਦੀ ਕੀਮਤ 7 ਲੱਖ 28 ਹਜ਼ਾਰ ਰੁਪਏ ਰੱਖੀ ਗਈ ਹੈ। ਜਦ ਕਿ ਇਹ ਗੱਡੀ 25.4 ਕਿਲੋਮੀਟਰ ਮਾਈਲੇਜ ਦੇਣ ਦੇ ਸ-ਮ-ਰੱ-ਥ ਹੈ।

Leave a Reply

Your email address will not be published. Required fields are marked *