ਨੌਜਵਾਨ ਮੁੰਡੇ ਦਾ ਗਲਾ ਕਟ-ਕੇ ਦਿੱਤੀ ਦਿਲ ਦਹਲਾਉ ਮੋਤ

ਮਾਮੂਲੀ ਰੰ-ਜਿ-ਸ਼ ਪਿੱਛੇ ਲੋਕ ਇਕ ਦੂਜੇ ਦੀ ਜਾਨ ਲੈਣ ਤੱਕ ਪਹੁੰਚ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਇਸ ਦਾ ਅੰ-ਜਾ-ਮ ਕੀ ਹੋਵੇਗਾ ? ਕੀ ਇਸ ਕਾਰਵਾਈ ਤੋਂ ਬਾਅਦ ਉਹ ਸੁਖ ਦੀ ਨੀਂਦ ਸੌਂ ਸਕਣਗੇ ? ਕੀ ਪੁਲੀਸ ਉਨ੍ਹਾਂ ਨੂੰ ਬ ਖ਼ ਸ਼ੇ ਗੀ ? ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਦੇ ਨੌਜਵਾਨ ਸੰਦੀਪ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕ ਦੇ ਚਾਚੇ ਬਲਕਰਨ ਸਿੰਘ ਨੇ ਦੱਸਿਆ ਹੈ

ਕਿ ਸੰਦੀਪ ਸਿੰਘ ਦੀ ਉਮਰ 25-26 ਸਾਲ ਸੀ। ਉਸ ਦਾ ਡੇਢ ਸਾਲ ਦਾ ਇੱਕ ਪੁੱਤਰ ਅਤੇ 10 ਦਿਨ ਦੀ ਧੀ ਹੈ। ਉਹ ਬਹੁਤ ਹੀ ਗ਼-ਰੀ-ਬ ਸੀ ਅਤੇ ਮ-ਜ਼-ਦੂ-ਰੀ ਕਰਦਾ ਸੀ। ਬਲਕਰਨ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਕੋਲ ਇਕ ਹੀ ਕਮਰਾ ਹੈ ਅਤੇ ਛੱਪਰ ਪਾਇਆ ਹੋਇਆ ਹੈ। ਉਸ ਦੀ ਪਤਨੀ ਇਕ ਲੱਤ ਤੋਂ ਅ-ਪਾ-ਹਜ ਹੈ। ਸੰਦੀਪ ਨੂੰ ਕਈ ਮਹੀਨੇ ਤੋਂ ਧ-ਮ-ਕੀ-ਆਂ ਮਿਲ ਰਹੀਆਂ ਸਨ।

ਜਿਸ ਬਾਰੇ ਪਰਿਵਾਰ ਨੇ ਪਿੰਡ ਦੇ ਸਰਪੰਚ ਨੂੰ ਵੀ ਦੱਸਿਆ ਸੀ। ਬਲਕਰਨ ਸਿੰਘ ਨੇ ਦੱਸਿਆ ਹੈ ਕਿ ਮ੍ਰਤਕ ਦੀ ਗਰਦਨ ਤੇ ਤਿੱ-ਖੀ ਚੀਜ਼ ਦਾ ਨਿ-ਸ਼ਾ-ਨ ਸੀ। ਜਾਪਦਾ ਹੈ ਉਸ ਨੂੰ ਭੱਜਣ ਤੋਂ ਰੋਕਣ ਲਈ ਉਸਦੇ ਟੀ-ਕਾ ਵੀ ਲਗਾਇਆ ਗਿਆ ਹੈ। ਪਿੰਡ ਬੋੜਾ ਗੁੱਜਰ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਜੱਸੇਆਣਾ ਦੇ ਸੰਦੀਪ ਸਿੰਘ ਦੀ ਮ੍ਰਤਕ ਦੇਹ ਉਨ੍ਹਾਂ ਦੇ ਪਿੰਡ ਦੀ ਹੱਦ ਵਿੱਚੋਂ ਮਿਲੀ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕਿਸੇ ਨੇ ਸੰਦੀਪ ਸਿੰਘ ਦੀ ਜਾਨ ਲੈ ਲਈ ਹੈ।

ਉਸ ਦੀ ਗਰਦਨ ਉੱਤੇ ਕਿਸੇ ਤਿੱ-ਖੀ ਚੀਜ਼ ਦਾ ਨਿ-ਸ਼ਾ-ਨ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਮਾਮਲੇ ਪਿੱਛੇ ਕੀ ਕਾਰਨ ਹਨ ? ਕਿਉਂ ਕਿਸੇ ਨੇ ਇਸ ਗ਼ਰੀਬ ਨੌਜਵਾਨ ਦੀ ਜਾਨ ਲੈ ਲਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਨੌਜਵਾਨ ਦਾ ਪਿਤਾ ਵੀ ਇਸ ਦੁਨੀਆਂ ਵਿੱਚ ਨਹੀਂ ਹੈ। ਉਸ ਦੀਆਂ 2 ਭੈਣਾਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *