4 ਸਾਲਾ ਬੱਚੀ ਨੂੰ ਖਾਣ ਵਾਲੇ ਚੀਤੇ ਵਾਲੇ ਬਾਰੇ ਆਈ ਵੱਡੀ ਖ਼ਬਰ ਦੇਖੋ ਕੀ ਬਣਿਆ ਚੀਤੇ ਦਾ

ਪਿਛਲੇ ਦਿਨੀਂ ਓਮਪੁਰਾ ਬਡਗਾਓਂ ਦੀ ਹਾਊਸਿੰਗ ਕਲੋਨੀ ਵਿੱਚ ਰਹਿਣ ਵਾਲੇ ਇਕ ਪਰਿਵਾਰ ਦੀ 4 ਚਾਰ ਸਾਲ ਦੀ ਮਾ-ਸੂ-ਮ ਬੱਚੀ ਨੂੰ ਚੀਤੇ ਦੁਆਰਾ ਚੁੱਕ ਕੇ ਲੈ ਜਾਣ ਦੀਆਂ ਖ਼ਬਰਾਂ ਮਿਲੀਆਂ ਸਨ। ਇਹ ਬੱਚੀ ਆਪਣੇ ਘਰ ਦੇ ਪਾਰਕ ਵਿੱਚ ਸਾਈਕਲ ਚਲਾ ਰਹੀ ਸੀ। ਹੁਣ ਜੰ-ਗ-ਲਾ-ਤ ਵਿਭਾਗ ਦੇ ਅਧਿਕਾਰੀਆਂ ਅਤੇ ਬਡ ਗਾਓਂ ਪੁਲੀਸ ਨੇ ਮਿਲ ਕੇ ਚੀਤੇ ਨੂੰ ਇਕ ਪਿੰਡ ਵਿਚੋਂ ਕਾ-ਬੂ ਕਰ ਲਿਆ ਹੈ। ਰਿ ਹਾਇਸ਼ੀ ਇਲਾਕੇ ਵਿੱਚ ਚੀਤੇ ਦੇ ਘੁੰਮਣ ਦੀ ਖ਼ਬਰ ਫੈਲ ਜਾਣ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸਨ।

ਕਿਉਂਕਿ ਹਾਊਸਿੰਗ ਕਲੋਨੀ ਦੀ ਜਿਸ ਬੱਚੀ ਨੂੰ ਚੀਤਾ ਚੁੱਕ ਕੇ ਲੈ ਗਿਆ ਸੀ। ਉਸ ਦੀ ਮ੍ਰਤਕ ਦੇ-ਹ ਨਰਸਰੀ ਵਿੱਚੋਂ ਮਿਲੀ ਸੀ। ਬੱਚੀ ਦੀ ਇੱਕ ਚੀ-ਕ ਦੀ ਆਵਾਜ਼ ਸੁਣ ਕੇ ਹੀ ਪਰਿਵਾਰ ਦੌ-ੜਾ ਆਇਆ ਸੀ ਪਰ ਬੱਚੀ ਉਨ੍ਹਾਂ ਨੂੰ ਪਾਰਕ ਵਿੱਚ ਨਹੀਂ ਮਿਲੀ। ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ 11 ਘੰਟੇ ਵਿਚ ਬੱਚੀ ਨੂੰ ਨਰਸਰੀ ਵਿੱਚੋਂ ਮ੍ਰਤਕ ਹਾਲਤ ਵਿੱਚ ਬ-ਰਾ-ਮ-ਦ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਜੰ-ਗ-ਲਾ-ਤ ਵਿਭਾਗ ਪ੍ਰਤੀ ਨਾ-ਰਾ-ਜ਼-ਗੀ ਪ੍ਰਗਟਾਈ ਸੀ।

ਲੋਕ ਤਾਂ ਇਹ ਵੀ ਕਹਿ ਰਹੇ ਸਨ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਤਾਂ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣ ਅਤੇ ਉਹ ਆਪਣੀ ਰਿਹਾਇਸ਼ ਕਿਸੇ ਹੋਰ ਪਾਸੇ ਕਰ ਲੈਣਗੇ। ਇਸ ਤੋਂ ਬਾਅਦ ਜੰ-ਗ-ਲਾ-ਤ ਵਿਭਾਗ ਅਤੇ ਬਡ ਗਾਓਂ ਪੁਲੀਸ ਨੇ ਹਰਕਤ ਵਿਚ ਆਉਂਦੇ ਹੋਏ ਚੀਤੇ ਨੂੰ ਜਿਊਂਦੇ ਕਾ-ਬੂ ਕਰ ਲਿਆ ਹੈ। ਇਸ ਤੋਂ ਮਗਰੋਂ ਲੋਕਾਂ ਦੇ ਮਨ ਵਿਚ ਵੀ ਤ-ਸੱ-ਲੀ ਹੋ ਗਈ ਹੈ।

Leave a Reply

Your email address will not be published. Required fields are marked *