ਅੱਗੇ ਵਧਣਾ ਹੀ ਜ਼ਿੰਦਗੀ ਹੈ। ਇਨਸਾਨ ਹਰ ਸਮੇਂ ਆਪਣੀਆਂ ਇੱ-ਛਾ-ਵਾਂ ਨੂੰ ਪੂਰਾ ਕਰਨ ਲਈ ਮਿ-ਹ-ਨ-ਤ ਕਰਦਾ ਰਹਿੰਦਾ ਹੈ। ਇਸ ਲਈ ਉਹ ਦੇਸ਼ ਛੱਡ ਕੇ ਵਿਦੇਸ਼ ਵਿੱਚ ਵੀ ਜਾਂਦਾ ਹੈ ਤਾਂ ਜੋ ਚੰਗੀ ਜ਼ਿੰਦਗੀ ਜੀ ਸਕੇ। ਆਪਣੇ ਪਰਿਵਾਰ ਦੀਆਂ ਜ਼-ਰੂ-ਰ-ਤਾਂ ਨੂੰ ਪੂਰਾ ਕਰ ਸਕੇ ਪਰ ਇਸ ਜ਼ਿੰਦਗੀ ਦੀ ਸ਼ਾਮ ਕਦੋਂ ਢ-ਲ ਜਾਵੇ, ਕੋਈ ਨਹੀਂ ਜਾਣਦਾ। ਅਜਿਹਾ ਹੀ ਗੁਰਦਾਸਪੁਰ ਨਾਲ ਸ-ਬੰ-ਧਿ-ਤ ਵਿਅਕਤੀ ਮੇਜਰ ਸਿੰਘ ਨਾਲ ਹੋਇਆ। ਉਹ ਇਟਲੀ ਵਿੱਚ ਹੀ ਸ-ਦਾ ਦੀ ਨੀਂਦ ਸੌਂ ਗਿਆ।
ਉਸ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੇਜਰ ਸਿੰਘ ਦੀ ਮ੍ਰਤਕ ਦੇਹ ਪੰਜਾਬ ਮੰਗਵਾਉਣ ਦੀ ਗੁ-ਹਾ-ਰ ਲਗਾਈ ਹੈ। ਮ੍ਰਤਕ ਮੇਜਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੇਜਰ ਸਿੰਘ 10 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ। ਉਹ ਉੱਥੇ ਮੀਜ਼ੋਰਾਓ ਸ਼ਹਿਰ ਵਿੱਚ ਰਹਿ ਰਿਹਾ ਸੀ। ਲਗਪਗ 2 ਢਾਈ ਸਾਲ ਪਹਿਲਾਂ ਉਹ ਭਾਰਤ ਆਇਆ ਸੀ ਅਤੇ ਵਾਪਸ ਚਲਾ ਗਿਆ। ਪਰਿਵਾਰ ਦੇ ਦੱਸਣ ਮੁਤਾਬਿਕ ਮੇਜਰ ਸਿੰਘ ਦਾ ਉੱਥੇ ਹੀ ਦੇ-ਹਾਂ-ਤ ਹੋ ਗਿਆ ਹੈ।
ਪਰਿਵਾਰ ਨੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਮੰਗ ਕੀਤੀ ਕਿ ਮੇਜਰ ਸਿੰਘ ਦੀ ਮ੍ਰਤਕ ਦੇਹ ਪੰਜਾਬ ਮੰਗਵਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਹੋਰ ਕੁਝ ਤਾਂ ਨਹੀਂ ਹੋ ਸਕਦਾ ਪਰ ਉਹ ਮੇਜਰ ਸਿੰਘ ਦੀ ਮ੍ਰਤਕ ਦੇਹ ਦਾ ਅੰ-ਤਿ-ਮ ਸ-ਸ-ਕਾ-ਰ ਕਰਨਾ ਚਾਹੁੰਦੇ ਹਨ। ਜਿਸ ਨਾਲ ਉਨ੍ਹਾਂ ਦੇ ਮਨ ਨੂੰ ਕੁਝ ਤ-ਸੱ-ਲੀ ਹੋ ਸਕੇ। ਪਰਿਵਾਰ ਨੂੰ ਜਦੋਂ ਤੋਂ ਇਹ ਖ਼ਬਰ ਮਿਲੀ ਹੈ। ਉਨ੍ਹਾਂ ਦਾ ਰੋ-ਰੋ ਕੇ ਬੁ-ਰਾ ਹਾਲ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸ-ਬੰ-ਧੀ-ਆਂ ਵਿੱਚ ਵੀ ਸੋ-ਗ ਦੀ ਲ-ਹਿ-ਰ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ