ਜਿਹੜੀ ਆਪਣੀ ਸੱਸ ਦੀ ਲਾਸ਼ ਤੇ ਸਿਰ ਰੱਖ ਰੋ ਰਹੀ ਸੀ, ਉਹੀ ਨਿਕਲੀ

ਇਕ ਔਰਤ ਨੇ ਨਾ-ਜਾ-ਇ-ਜ਼ ਸ-ਬੰ-ਧਾਂ ਦੇ ਰਾਹ ਵਿਚ ਰੋੜਾ ਬਣਨ ਵਾਲੀ ਆਪਣੀ ਸੱਸ ਦੀ ਹੀ ਜਾਨ ਲੈ ਲਈ ਹੈ। ਪੁਲੀਸ ਨੇ 3 ਨੂੰ ਕਾ-ਬੂ ਕਰ ਲਿਆ ਹੈ। ਘ-ਟ-ਨਾ ਫਿਰੋਜ਼ਪੁਰ ਦੇ ਥਾਣਾ ਸਿਟੀ ਜ਼ੀਰਾ ਦੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 18 ਫਰਵਰੀ ਨੂੰ ਅੰਗਰੇਜ਼ ਕੌਰ ਨਾਮ ਦੀ ਔਰਤ ਆਪਣੀ ਧੀ ਦੇ ਸਹੁਰੇ ਜਾਣ ਲਈ ਘਰ ਤੋਂ ਰਵਾਨਾ ਹੋਈ। ਉਸ ਨੇ ਰਸਤੇ ਵਿੱਚ ਸੰਤੂ ਵਾਲਾ ਪਿੰਡ ਪਹੁੰਚ ਕੇ ਆਪਣੀ ਧੀ ਨਾਲ ਫੋਨ ਤੇ ਗੱਲ ਕੀਤੀ।

ਇਸ ਤੋਂ ਬਾਅਦ ਉਸ ਦਾ ਮੋਬਾਇਲ ਬੰਦ ਹੋ ਗਿਆ। ਜਦੋਂ ਉਹ ਆਪਣੀ ਧੀ ਦੇ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਤੀ ਬਲਵਿੰਦਰ ਸਿੰਘ ਨੇ ਉਸ ਦੇ ਲਾ-ਪ-ਤਾ ਹੋਣ ਦਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਸੀਨੀਅਰ ਅਧਿਕਾਰੀ ਅਨੁਸਾਰ ਪੁਲੀਸ ਨੇ ਇਸ਼ਤਿਹਾਰ ਜਾਰੀ ਕਰ ਦਿੱਤਾ। ਪੁਲੀਸ ਨੂੰ 25 ਫ਼ਰਵਰੀ ਨੂੰ ਜਗਤਾਰ ਸਿੰਘ ਨਾਂ ਦੇ ਵਿਅਕਤੀ ਨੇ ਮ੍ਰਿਤਕ ਦੇਹ ਪਈ ਹੋਣ ਦੀ ਜਾਣਕਾਰੀ ਦਿੱਤੀ।

ਪੁਲੀਸ ਨੇ ਮ੍ਰਿਤਕਾ ਦੀ ਪਹਿਚਾਣ ਕਰਨ ਉਪਰੰਤ ਵੱਖ ਵੱਖ ਸੂਤਰਾਂ ਰਾਹੀਂ ਘ-ਟ-ਨਾ ਨੂੰ ਟ੍ਰੇ-ਸ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾ ਅੰਗਰੇਜ਼ ਕੌਰ ਦੀ ਨੂੰਹ ਸਰਬਜੀਤ ਕੌਰ ਮ੍ਰਿਤਕਾ ਦੀ ਭੈਣ ਦੇ ਪੁੱਤਰ ਰਾਜਵਿੰਦਰ ਸਿੰਘ ਅਤੇ ਇਕ ਹੋਰ ਵਿਅਕਤੀ ਗੁਰੂ ਰਾਜਨ ਸਿੰਘ ਤਿੰਨਾਂ ਨੂੰ ਕਾ-ਬੂ ਕਰ ਲਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਵਿੰਦਰ ਸਿੰਘ ਦਾ ਸਰਬਜੀਤ ਕੌਰ ਨਾਲ ਪ੍ਰੇ-ਮ ਸ-ਬੰ-ਧ ਸੀ।

ਜਿਸ ਦਾ ਅੰਗਰੇਜ਼ ਕੌਰ ਨੂੰ ਪਤਾ ਲੱਗ ਗਿਆ ਅਤੇ ਉਹ ਇਨ੍ਹਾਂ ਨੂੰ ਰੋ-ਕ-ਦੀ ਸੀ। ਜਿਸ ਕਰਕੇ ਇਨ੍ਹਾਂ ਨੇ ਉਸ ਨੂੰ ਰਸਤੇ ਵਿਚੋਂ ਹ-ਟਾ ਦਿੱਤਾ। ਉਨ੍ਹਾਂ ਨੇ ਦੱਸਿਆ ਹੈ ਕਿ ਘ-ਟ-ਨਾ ਦੌਰਾਨ ਵਰਤੀ ਇੰਡੀਗੋ ਕਾਰ ਤੋਂ ਇਲਾਵਾ ਮ੍ਰਿਤਕਾਂ ਦੀਆਂ ਸੋਨੇ ਦੀਆਂ ਵਾਲੀਆਂ, ਬੂਟ, ਚੇਨ, ਲਾਕੇਟ, ਕਾਂਟੇ ਅਤੇ ਮੋਬਾਈਲ ਪੁਲਿਸ ਨੇ ਬ-ਰਾ-ਮ-ਦ ਕਰ ਲਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *