10 ਸਾਲ ਦੀ ਉਡੀਕ ਤੋਂ ਬਾਅਦ ਪਹੁੰਚੀ ਅਮਰੀਕਾ ਪਰ 10 ਮਹੀਨੇ ਵੀ

ਇਨਸਾਨ ਮਨ ਵਿੱਚ ਬਹੁਤ ਜ਼ਿਆਦਾ ਇੱਛਾਵਾਂ ਰੱਖਦਾ ਹੈ। ਇਨ੍ਹਾਂ ਇੱਛਾਵਾਂ ਦੀ ਪੂਰਤੀ ਲਈ ਉਹ 100-100 ਪਾਪੜ ਵੇਲਦਾ ਹੈ। ਇਹ ਇੱਛਾਵਾਂ ਪੂਰੀਆਂ ਕਰਨ ਲਈ ਉਹ ਦਿਨ ਰਾਤ ਇੱਕ ਕਰ ਦਿੰਦਾ ਹੈ ਪਰ ਆਖਿਰ ਵਿੱਚ ਹਾਲਾਤ ਕੀ ਬਣ ਜਾਣ, ਇਹ ਕੋਈ ਨਹੀਂ ਜਾਣਦਾ। ਅਜਿਹੀ ਹੀ ਸੁਖਵਿੰਦਰ ਕੌਰ ਨਾਮ ਦੀ ਔਰਤ ਨਾਲ ਹੋਇਆ ਹੈ। ਜੋ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਆਪਣੀਆਂ 2 ਧੀਆਂ ਸਮੇਤ ਨਵੰਬਰ 2019 ਵਿੱਚ ਅਮਰੀਕਾ ਰਹਿੰਦੇ ਹੋਏ ਆਪਣੇ ਪਤੀ ਦਿਲਾਵਰ ਸਿੰਘ ਕੋਲ ਪੁੱਜੀ ਸੀ ਪਰ ਉੱਥੇ ਉਹ ਕਾਰ ਚਲਾਉਣਾ ਸਿੱਖ ਰਹੀ ਸੀ ਕਿ ਸੜਕ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਈ।

ਸੁਖਵਿੰਦਰ ਕੌਰ ਦੀ ਘ-ਟ-ਨਾ ਸਥਾਨ ਤੇ ਹੀ ਜਾਨ ਚਲੀ ਗਈ ਅਤੇ ਉਸ ਦੇ ਪਤੀ ਦਿਲਾਵਰ ਸਿੰਘ ਦੇ ਕਾਫੀ ਸੱ-ਟਾਂ ਲੱਗੀਆਂ ਹਨ। ਦਿਲਾਵਰ ਸਿੰਘ ਨੂੰ ਕਮਿਊਨਿਟੀ ਰੀਜ਼ਨਲ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ ਹੈ। ਦਿਲਾਵਰ ਸਿੰਘ 2009 ਵਿੱਚ ਪੰਜਾਬ ਤੋਂ ਅਮਰੀਕਾ ਪਹੁੰਚਿਆ। ਉਸ ਦੀ ਇੱਛਾ ਸੀ ਕਿ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਰਹੇ ਅਤੇ ਪਰਿਵਾਰ ਵੀ ਚਾਹੁੰਦਾ ਸੀ ਕਿ ਉਹ ਅਮਰੀਕਾ ਜਾ ਕੇ ਵੱਸ ਜਾਣ। ਦਿਲਾਵਰ ਸਿੰਘ ਦੇ ਪਰਿਵਾਰ ਦੀ ਇਹ ਇੱਛਾ ਨਵੰਬਰ 2019 ਵਿੱਚ ਪੂਰੀ ਹੋ ਗਈ ਪਰ ਦਿਲਾਵਰ ਸਿੰਘ ਦੀ ਪਤਨੀ ਸੁਖਜਿੰਦਰ ਕੌਰ ਨੂੰ ਬਹੁਤੀ ਦੇਰ ਇੱਥੇ ਰਹਿਣਾ ਨਸੀਬ ਨਹੀਂ ਹੋਇਆ।

ਸੁਖਜਿੰਦਰ ਕੌਰ ਆਪਣੇ ਪਤੀ ਦਿਲਾਵਰ ਸਿੰਘ ਤੋਂ ਕਾਰ ਚਲਾਉਣੀ ਸਿੱਖ ਰਹੀ ਸੀ ਕਿ ਕੈਲੀਫੋਰਨੀਆ ਦੀ ਫਿਰ ਜਦੋਂ ਕਮਿਊਨਿਟੀ ਦੇ ਟੈਂ-ਪ-ਰੈਂ-ਸ ਅਤੇ ਸੈਂਟਰ ਐਵੇਨਿਊ ਇੰਟਰਸੈਕਸ਼ਨ ਤੇ ਉਸ ਸਮੇਂ ਹਾ-ਦ-ਸਾ ਵਾਪਰ ਗਿਆ। ਜਦੋਂ ਸਟਾਫ ਸਾਈਨ ਤੇ ਸੁਖਜਿੰਦਰ ਕੌਰ ਤੋਂ ਗੱਡੀ ਨਹੀਂ ਰੁਕੀ ਅਤੇ ਇੱਕ ਟਰੱਕ ਨਾਲ ਟੱ-ਕ-ਰ ਹੋ ਗਈ। ਇਸ ਹਾ-ਦ-ਸੇ ਵਿੱਚ ਸੁਖਜਿੰਦਰ ਮੌਕੇ ਤੇ ਹੀ ਦਮ ਤੋ-ੜ ਦਿੱਤਾ ਅਤੇ ਉਸ ਦੇ ਪਤੀ ਦਿਲਾਵਰ ਸਿੰਘ ਦੇ ਕਾਫੀ ਸੱ-ਟਾਂ ਲੱਗੀਆਂ ਹਨ। ਪਰਿਵਾਰ ਦੀ ਅਮਰੀਕਾ ਪਹੁੰਚਣ ਦੀ ਖੁ-ਸ਼ੀ ਬਹੁਤ ਦੇਰ ਤੱਕ ਕਾਇਮ ਨਹੀਂ ਰਹੀ।

Leave a Reply

Your email address will not be published. Required fields are marked *