12ਵੀਂ ਮੰਜਿਲ ਤੋਂ ਡਿੱਗੀ 2 ਸਾਲ ਦੀ ਨਿੱਕੀ ਬੱਚੀ, ਅੱਗੇ ਜੋ ਚਮਤਕਾਰ ਹੋਇਆ ਬਣ ਗਈ ਵੀਡੀਓ

ਕਹਿੰਦੇ ਹਨ ਜਦੋਂ ਮਾਲਕ ਦੀ ਨਜ਼ਰ ਸਿੱਧੀ ਹੋਵੇ ਤਾਂ ਬੰਦੇ ਦਾ ਕੁਝ ਨਹੀਂ ਵਿਗ-ੜ-ਦਾ। ਔ-ਖੇ ਸਮੇਂ ਵਿਚ ਵੀ ਰੱਬ ਉਸ ਨੂੰ ਆਪਣਾ ਹੱਥ ਦੇਖੇ ਬਚਾ ਲੈਂਦਾ ਹੈ। ਇਹ ਕਹਾਵਤ ਵੀਅਤਨਾਮ ਵਿਚ ਦੇਖਣ ਨੂੰ ਮਿਲੀ। ਇੱਥੇ 2 ਸਾਲ ਦੀ ਇਕ ਬੱਚੀ ਕਿਸੇ ਦੀ 12 ਵੀਂ ਮੰਜ਼ਿਲ ਤੋਂ ਡਿੱਗ ਗਈ। ਉਹ ਲਗਪਗ 164 ਫੁੱਟ ਉਚਾਈ ਤੋਂ ਡਿੱਗੀ। ਇਸ ਬੱਚੀ ਨੂੰ ਇੱਕ ਟਰੱਕ ਡਰਾਈਵਰ ਨੇ ਆਪਣੇ ਹੱਥਾਂ ਵਿੱਚ ਹੀ ਬੋ-ਚ ਲਿਆ। ਇਸ ਤਰ੍ਹਾਂ ਇਸ ਬੱਚੀ ਦੀ ਜਾਨ ਬਚ ਗਈ।

ਸੋਸ਼ਲ ਮੀਡੀਆ ਤੇ ਇਸ ਖ਼ਬਰ ਦੀ ਬਹੁਤ ਚਰਚਾ ਹੋ ਰਹੀ ਹੈ। ਬੱਚੀ ਦੀ ਜਾਨ ਬ-ਚਾ-ਉ-ਣ ਵਾਲੇ ਇਸ ਡਰਾਈਵਰ ਦੀ ਹਰ ਕੋਈ ਪ੍ਰ-ਸ਼ੰ-ਸਾ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਟਰੱਕ ਡਰਾਈਵਰ ਕੋਈ ਸਾਮਾਨ ਡਲਿਵਰ ਕਰਨ ਦੇ ਸਿਲਸਿਲੇ ਵਿੱਚ ਆਇਆ ਸੀ। ਉਹ ਆਪਣੇ ਟਰੱਕ ਵਿੱਚ ਬੈਠਾ ਸੀ। ਜਦੋਂ ਉਹ ਟਰੱਕ ਨੂੰ ਰੋਕ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਦੀ ਨਜ਼ਰ ਇਮਾਰਤ ਦੀ ਬਾਲਕੋਨੀ ਦੇ ਇੱਕ ਕੋਨੇ ਤੇ ਲ-ਟ-ਕ ਰਹੀ ਬੱਚੀ ਤੇ ਪਈ।

ਬੱਚੀ ਬਹੁਤ ਉੱਚੀ ਥਾਂ ਤੇ ਲਟਕ ਰਹੀ ਸੀ। ਟਰੱਕ ਡਰਾਈਵਰ ਬੱਚੀ ਨੂੰ ਦੇਖ ਕੇ ਟਰੱਕ ਵਿਚੋਂ ਉਤਰ ਕੇ ਬਿਲਡਿੰਗ ਦੇ ਨੇੜੇ ਚਲਾ ਗਿਆ। ਇੰਨੇ ਵਿੱਚ ਹੀ ਬੱਚੀ ਡਿੱਗ ਪਈ। ਚੰਗੀ ਗੱਲ ਇਹ ਰਹੀ ਕਿ ਟਰੱਕ ਡਰਾਈਵਰ ਨੇ ਬੱਚੀ ਨੂੰ ਜ਼ਮੀਨ ਉੱਤੇ ਨਹੀਂ ਡਿੱਗਣ ਦਿੱਤਾ। ਸਗੋਂ ਹੱਥਾਂ ਵਿੱਚ ਹੀ ਫੜ ਲਿਆ ਬੱਚੀ ਠੀਕ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟਰੱਕ ਡਰਾਈਵਰ ਦੇ ਰੋਲ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ।

Leave a Reply

Your email address will not be published. Required fields are marked *