ਪਿਓ ਨੇ ਘਰ ਚ ਕਰਤਾ ਵੱਡਾ ਕਾਂਡ- ਨੂੰਹ ਸਾਹਮਣੇ ਮਾਰਤਾ ਆਪਣਾ ਪੁੱਤ

ਇਹ ਮਾਮਲਾ ਫਾਜਿਲਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਛੋਟੀ ਜਿਹੀ ਗੱਲ ਕਰਕੇ ਪਿਤਾ ਵੱਲੋਂ 35 ਸਾਲਾ ਪੁੱਤਰ ਦੀ ਜਾਨ ਚਲੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦ ਕਿ ਦੋ-ਸ਼ੀ ਪਿਤਾ ਮੌਕੇ ਤੋਂ ਭੱਜ ਗਿਆ ਹੈ। ਪਿੰਡ ਵਾਸੀਆਂ ਅਤੇ ਸਬੰਧੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬਾਜ ਸਿੰਘ ਦੀ ਕਿਸੇ ਗੱਲੋਂ ਆਪਣੇ ਪੁੱਤਰ ਜਗਸੀਰ ਸਿੰਘ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। ਬਾਜ ਸਿੰਘ ਦੇ 2 ਪੁੱਤਰ ਸਨ ਅਤੇ ਇੱਕ ਧੀ ਸੀ। ਧੀ ਵਿਆਹੀ ਹੋਈ ਹੈ ਅਤੇ ਛੋਟਾ ਪੁੱਤਰ ਮਲੇਸ਼ੀਆ ਗਿਆ ਹੋਇਆ ਹੈ। ਉਨ੍ਹਾਂ ਅਨੁਸਾਰ ਜਗਸੀਰ ਸਿੰਘ ਵੀ ਸ਼ਾ-ਦੀ-ਸ਼ੁ-ਦਾ ਸੀ ਅਤੇ ਖੇਤੀ ਦਾ ਕੰਮ ਕਰਦਾ ਸੀ।

ਜਗਸੀਰ ਸਿੰਘ ਦਾ 10-12 ਸਾਲ ਦਾ ਇਕ ਪੁੱਤਰ ਹੈ। ਪਿਤਾ ਬਾਜ ਸਿੰਘ ਅਤੇ ਪੁੱਤਰ ਜਗਸੀਰ ਸਿੰਘ ਦੋਵੇਂ ਵੱਖੋ ਵੱਖਰੀ ਖੇਤੀ ਕਰਦੇ ਸਨ। ਜਗਸੀਰ ਸਿੰਘ ਖੇਤੀ ਦੇ ਕੰਮ ਵਿੱਚ ਪਿਤਾ ਦਾ ਹੱਥ ਵ-ਟਾ ਦਿੰਦਾ ਸੀ। ਪਿਤਾ ਨੇ ਮੱ-ਛੀ ਫਾਰਮ ਵੀ ਬਣਾਇਆ ਹੋਇਆ ਸੀ। ਹੁਣ ਕੁਝ ਦਿਨਾਂ ਤੋਂ ਪਿਤਾ ਪੁੱਤਰ ਨੇ ਖਾਣਾ ਵੀ ਅਲੱਗ ਕਰ ਲਿਆ ਸੀ ਅਤੇ ਦੋਵਾਂ ਵਿਚਕਾਰ ਅ-ਣ-ਬ-ਣ ਚਲ ਰਹੀ ਸੀ। ਪਿੰਡ ਵਾਸੀਆਂ ਅਨੁਸਾਰ ਇਸ ਅ-ਣ-ਬ-ਣ ਦੇ ਚੱਲਦੇ ਹੀ ਦੋਵਾਂ ਵਿਚਕਾਰ ਰਾਤ ਨੂੰ 8:30 ਵਜੇ ਬ-ਹਿ-ਸ ਹੋ ਗਈ।

ਬਾਜ ਸਿੰਘ ਬੰ-ਦੂ-ਕ ਲੈ ਕੇ ਫਾਰਮ ਤੇ ਚਲਾ ਗਿਆ। ਉਸ ਨੇ ਪੁੱਤਰ ਦੇ ਸਿਰ ਵਿੱਚ ਨਿ-ਸ਼ਾ-ਨਾ ਲਗਾ ਦਿੱਤਾ। ਜਗਸੀਰ ਸਿੰਘ ਨੂੰ ਮੁਕਤਸਰ ਸਾਹਿਬ ਲਿਆਇਆ ਗਿਆ ਪਰ ਉਸ ਦੀ ਜਾਨ ਨਹੀਂ ਬ-ਚ ਸਕੀ। ਪੁਲਿਸ ਅਧਿਕਾਰੀ ਅਨੁਸਾਰ ਛੋਟੇ ਹਾਥੀ ਨੂੰ ਖ-ੜ੍ਹਾ ਕਰਨ ਦੇ ਮਾਮਲੇ ਤੇ ਪਿਤਾ ਪੁੱਤਰ ਦਾ ਤ-ਕ-ਰਾ-ਰ ਹੋਇਆ ਸੀ। ਜਿਸ ਵਿੱਚ 35 ਸਾਲਾ ਜਗਸੀਰ ਸਿੰਘ ਦੀ ਜਾਨ ਚਲੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ-ਸ਼ੀ ਮੌਕੇ ਤੋਂ ਭੱ ਜ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *