ਪੰਜਾਬ ਦੇ ਇਸ ਸ਼ਹਿਰ ਚ ਮਿਲੇ ਮੋਤ ਦੇ ਲਿਫਾਫੇ-ਲੋਕਾਂ ਦੀਆਂ ਸਕੀਮਾਂ ਦਾ ਵੀ ਜਵਾਬ ਨੀ

ਪਿਛਲੇ ਦਿਨੀਂ ਪੰਜਾਬ ਦੇ ਮਾਝੇ ਖੇਤਰ ਵਿੱਚ ਵੱਖ ਵੱਖ ਥਾਵਾਂ ਤੇ ਨਾ-ਜਾ-ਇ-ਜ਼ ਅਤੇ ਗੈਰ ਮਿਆਰੀ ਦਾ-ਰੂ ਪੀਣ ਕਰਕੇ 100 ਤੋਂ ਵੱਧ ਜਾਨਾਂ ਚੱਲੀਆਂ ਗਈਆਂ ਸਨ। ਇਸ ਨਾਲ ਰਾਜਨੀਤਕ ਪਾਰਟੀਆਂ ਨੂੰ ਇੱਕ ਮੁੱਦਾ ਮਿਲ ਗਿਆ ਸੀ ਅਤੇ ਸਾਰੀਆਂ ਹੀ ਭਾਰਤੀਆਂ ਨੇ ਇਸ ਮੁੱਦੇ ਤੇ ਸਰਕਾਰ ਦੀ ਨੁ ਕ ਤਾ ਚੀ ਨੀ ਕੀਤੀ ਸੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਅਤੇ ਦੋ ਸ਼ੀ ਆਂ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਮਾਮਲੇ ਨੇ ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਹ ੜ ਕੰ ਪ ਜਿਹਾ ਹੀ ਮਚਾ ਦਿੱਤਾ ਸੀ। ਹੁਣ ਫੇਰ ਬਟਾਲਾ ਦੇ ਹਾਥੀ ਗੇਟ ਨੇੜੇ ਤੋਂ ਇੱਕ ਖਾਲੀ ਪਲਾਟ ਵਿੱਚ ਲਗਭਗ ਇੱਕ ਦਰਜਨ ਪੈਕਟ ਮਿਲੇ ਹਨ।

ਜਿਨ੍ਹਾਂ ਵਿੱਚ ਨਾ ਜਾ ਇ ਜ਼ ਦਾ ਰੂ ਮਿਲਣ ਦੀ ਗੱਲ ਆਖੀ ਜਾ ਰਹੀ ਹੈ। ਇਸ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ। ਸੰਬੰਧਿਤ ਅਧਿਕਾਰੀ ਕਾਰਵਾਈ ਕਰ ਰਹੇ ਹਨ। ਸਬੰਧਿਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਹਾਇਕ ਆਬਕਾਰੀ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਆਬਕਾਰੀ ਵਿਭਾਗ ਅਤੇ ਸਥਾਨਕ ਪੁਲਿਸ ਵੱਲੋਂ ਮਿਲ ਕੇ ਇੱਕ ਸਰਚ ਅਭਿਆਨ ਚਲਾਇਆ ਗਿਆ ਹੈ। ਜਿਸ ਦੀ ਅਗਵਾਈ ਇੰਸਪੈਕਟਰ ਗੁਲਜ਼ਾਰ ਮਸੀਹ ਦੁਆਰਾ ਕੀਤੀ ਗਈ।

ਇਸ ਕਾਰਵਾਈ ਦੇ ਸਬੰਧ ਵਿੱਚ ਜਦੋਂ ਇਹ ਟੀਮ ਹਾਥੀ ਗੇਟ ਨੇੜੇ ਪਹੁੰਚੀ ਤਾਂ ਇੱਕ ਖਾਲੀ ਪਲਾਟ ਵਿੱਚ ਅਧਿਕਾਰੀਆਂ ਨੂੰ ਲੱਗਭੱਗ 12 ਪੈਕੇਟ ਨਾ ਜਾ ਇ ਜ਼ ਦਾ ਰੂ ਦੇ ਮਿਲੇ ਹਨ। ਜੋ ਪੁਲੀਸ ਨੇ ਆਪਣੇ ਕ ਬ ਜ਼ੇ ਵਿੱਚ ਲੈ ਲਏ ਹਨ। ਅਧਿਕਾਰੀ ਅਨੁਸਾਰ ਇਨ੍ਹਾਂ ਪੈਕਟਾਂ ਨੂੰ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਜਾਵੇਗਾ। ਜਿੱਥੇ ਇਸ ਦੀ ਪਰਖ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਮਾਮਲੇ ਵਿੱਚ ਦੋ ਸ਼ੀ ਪਾਏ ਗਏ ਵਿਅਕਤੀ ਦਾ ਘਰ ਵੀ ਇੱਥੇ ਨੇੜੇ ਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *