ਵਹੁਟੀ ਨੂੰ ਛੁਡਾਉਣ ਗਏ ਮੁੰਡੇ ਨਾਲ ਹੋਇਆ ਧੱਕਾ-ਜਾਨਵਰਾਂ ਵਾਂਗ ਟੰਗਤਾ ਪੱਖੇ ਨਾਲ

ਇਹ ਖਬਰ ਅਬੋਹਰ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਇੱਕ ਵਿਅਕਤੀ ਨਾਲ ਉਸਦੇ ਹੀ ਪਿੰਡ ਦੇ ਕੁਝ ਅਮੀਰਾਂ ਵੱਲੋਂ ਧੱਕਾ ਕੀਤੇ ਜਾਣ ਦੀ ਖਬਰ ਆਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੰਤੋਸ਼ ਨਾਮਕ ਵਿਅਕਤੀ ਜੋ ਕਿ ਆਪਣਾ ਗਲੀ ਵਿਚੋਂ ਜਾ ਰਿਹਾ ਸੀ। ਉਸ ਨੂੰ ਰਾਹ ਜਾਂਦੇ ਨੂੰ ਰਸਤੇ ਵਿੱਚੋ ਹੀ ਬੰਨ ਕਰ ਚੁੱਕ ਲਿਆ ਗਿਆ। ਫੇਰ ਉਸਨੂੰ ਦੋਸ਼ੀ ਆਪਣੇ ਘਰ ਲੈ ਆਏ ਅਤੇ ਉਸ ਦੀ ਖਿੱਚ ਧੂਹ ਕੀਤੀ ਗਈ। ਪੀੜਤ ਹੁਣ ਹਸਪਤਾਲ ਵਿਚ ਦਾਖਲ ਹੈ। ਪੁਲਿਸ ਨੇ ਬਿਆਨ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਤੋਸ਼ ਨੇ ਦੱਸਿਆ ਹੈ ਕਿ ਉਹ ਫੋਨ ਤੇ ਗੱਲਾਂ ਕਰਦਾ ਹੋਇਆ ਦੂਜੀ ਧਿਰ ਦੇ ਘਰ ਅੱਗੇ ਤੋਂ ਜਾ ਰਿਹਾ ਸੀ। ਉਨ੍ਹਾਂ ਦਾ ਦਰਵਾਜ਼ਾ ਬੰਦ ਸੀ। ਉਸ ਦੀ ਆਵਾਜ਼ ਸੁਣ ਕੇ 4 ਜਣੇ ਆ ਗਏ ਅਤੇ ਉਨ੍ਹਾਂ ਨੇ ਰੱ-ਸੇ ਨਾਲ ਉਸ ਨੂੰ ਬੰ-ਨ੍ਹ ਲਿਆ। ਸੰਤੋਸ਼ ਦੇ ਦੱਸਣ ਮੁਤਾਬਿਕ ਚਾਰ ਜਣੇ ਉਸ ਨੂੰ ਅੰਦਰ ਲੈ ਗਏ। ਉਨ੍ਹਾਂ ਨੇ ਉਸ ਦੇ ਹੱਥ ਪੈਰ ਬੰ-ਨ੍ਹ ਲਏ ਅਤੇ ਉਸ ਨੂੰ ਜ਼ਮੀਨ ਤੇ ਲਿ-ਟਾ-ਕੇ ਉਸ ਦੀ ਖਿੱ-ਚ-ਧੂ-ਹ ਕੀਤੀ ਅਤੇ ਜ਼ੋ-ਰ ਜ਼ੋ-ਰ ਨਾਲ ਡੰ-ਡੇ ਵੀ ਮਾ-ਰੇ।

ਫੇਰ ਉਸ ਨੂੰ ਪੱਖੇ ਨਾਲ ਟੰ-ਗਿ-ਆ ਗਿਆ। ਸੰਤੋਸ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਗਰਦਨ ਅਲੱਗ ਕਰਨ ਅਤੇ ਮ੍ਰਤਕ ਦੇ ਨਹਿਰ ਵਿੱਚ ਸੁੱ-ਟ-ਣ ਦੀ ਵੀ ਗੱਲ ਕਹੀ ਹੈ। ਸੰਤੋਸ਼ ਦੇ ਭਰਾ ਨੇ ਦੱਸਿਆ ਹੈ ਕਿ ਚਾਰ ਜਣੇ ਉਸ ਦੇ ਭਰਾ ਨੂੰ ਧੱ-ਕੇ ਨਾਲ ਚੁੱਕ ਕੇ ਅੰਦਰ ਲੈ ਗਏ ਅਤੇ ਖਿੱ-ਚ-ਧੂ-ਹ ਕੀਤੀ।ਜਦੋਂ ਉਹ ਛੁ-ਡਾ-ਉ-ਣ ਗਿਆ ਤਾਂ ਉਸ ਨੂੰ ਧ-ਮ-ਕੀ-ਆਂ ਦਿੱਤੀਆਂ ਗਈਆਂ। ਪੁਲਿਸ ਨੇ ਉਸ ਦੇ ਭਰਾ ਨੂੰ ਛੁ-ਡਾ-ਇ-ਆ।

ਉਸ ਦੀ ਮੰਗ ਹੈ ਕਿ ਦੋ-ਸ਼ੀ-ਆਂ ਤੇ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੰਤੋਸ਼ ਨਾਲ ਖਿੱ-ਚ-ਧੂ-ਹ ਹੋਣ ਬਾਰੇ ਪਤਾ ਲੱਗਾ ਹੈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਸੰਤੋਸ਼ ਦੇ ਬਿਆਨ ਦਰਜ਼ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਅ-ਸ-ਲ ਸੱ-ਚਾ-ਈ ਦਾ ਪਤਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *