15 ਸਾਲਾਂ ਕੁੜੀ ਅਮਨਜੋਤ ਕੌਰ ਦੇ ਮਾਮਲੇ ਚ ਆਇਆ ਨਵਾਂ ਮੋੜ-ਕੋਈ ਚੀਜ ਦੇਕੇ ਸਰਾਹਣੇ ਨਾਲ ਘੁਟੇਆ ਗਲਾ-ਦੇਖੋ ਮੌਕੇ ਦੀ ਵੀਡੀਓ

ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਵਿੱਚ ਪਿਛਲੇ ਮਹੀਨੇ 26 ਤਰੀਕ ਨੂੰ ਲੜਕੀ ਅਮਨਜੋਤ ਕੌਰ ਦੀ ਕ-ਰੰ-ਟ ਲੱਗਣ ਕਰਕੇ ਜਾਣ ਜਾਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਨੇ ਮ੍ਰਤਕਾ ਦੇ ਮਾਮੇ ਗੁਰਬਾਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਤਕਾ ਦੇ ਪਿਤਾ ਸਰੂਪ ਸਿੰਘ ਅਤੇ ਮਤਰੇਈ ਮਾਂ ਨੂੰ ਫ-ੜ ਲਿਆ ਹੈ। ਜਦ ਕਿ ਸਰੂਪ ਸਿੰਘ ਦੀ ਸਾਲੇਹਾਰ ਨੂੰ ਫ-ੜ-ਨਾ ਬਾਕੀ ਹੈ। ਇਨ੍ਹਾਂ ਨੇ ਪਹਿਲਾਂ ਮ੍ਰਤਕਾ ਨੂੰ ਕੋਈ ਦ-ਵਾ-ਈ ਦੇ ਦਿੱਤੀ। ਉਸ ਤੋਂ ਬਾਅਦ ਉਸ ਦਾ ਸਾਹ ਬੰਦ ਕਰਕੇ ਉਸ ਦੀ ਜਾਨ ਲੈ ਲਈ।

ਗੁਰਬਾਜ ਸਿੰਘ ਅਤੇ ਸਰੂਪ ਸਿੰਘ ਇੱਕ ਹੀ ਪਿੰਡ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦੇ ਘਰ ਨੇੜੇ ਨੇੜੇ ਹੀ ਹਨ। ਮ੍ਰਤਕਾ ਦੇ ਮਾਮੇ ਅਤੇ ਭੂਆ ਨੇ ਪਿਛਲੇ ਦਿਨੀਂ ਸਰੂਪ ਸਿੰਘ ਅਤੇ ਉਸ ਦੀ ਪਤਨੀ ਤੇ ਦੋ-ਸ਼ ਲਗਾਏ ਸਨ ਕਿ ਇਨ੍ਹਾਂ ਨੇ ਮਿਲ ਕੇ ਅਮਨਜੋਤ ਕੌਰ ਦੀ ਜਾਨ ਲੈ ਲਈ ਹੈ। ਉਸ ਰਾਤ ਸਰੂਪ ਸਿੰਘ ਦੀ ਸਾ-ਲੇ-ਹਾ-ਰ ਵੀ ਇਨ੍ਹਾਂ ਦੇ ਘਰ ਆਈ ਹੋਈ ਸੀ। ਜਦਕਿ ਸਰੂਪ ਸਿੰਘ ਅਤੇ ਉਸ ਦੀ ਪਤਨੀ ਦਾ ਤਰਕ ਸੀ ਕਿ ਅਮਨਜੋਤ ਕੌਰ ਦੀ ਜਾਨ ਕ-ਰੰ-ਟ ਲੱਗਣ ਨਾਲ ਗਈ ਹੈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 26 ਤਰੀਕ ਨੂੰ ਸਰੂਪ ਸਿੰਘ ਦੀ ਲੜਕੀ ਦੀ ਜਾਨ ਚਲੀ ਗਈ ਸੀ ਅਤੇ ਸਰੂਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਧੀ ਪੱਖਾ ਲਾਉਣ ਲੱਗੀ ਸੀ। ਜਿਸ ਕਰਕੇ ਉਸ ਨੂੰ ਕ-ਰੰ-ਟ ਲੱਗ ਗਿਆ ਅਤੇ ਉਸ ਦਾ ਦੇ-ਹਾਂ-ਤ ਹੋ ਗਿਆ। ਪੁਲੀਸ ਨੇ ਮ੍ਰਤਕਾ ਦੇ ਪਿਤਾ ਉਸਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਸੀ। ਅਧਿਕਾਰੀ ਅਨੁਸਾਰ ਮ੍ਰਤਕਾ ਦੇ ਮਾਮੇ ਦੇ ਬਿਆਨਾਂ ਤੇ ਉਨ੍ਹਾਂ ਨੇ ਮ੍ਰਤਕਾ ਦੇ ਪਿਤਾ ਅਤੇ ਮਾਂ ਨੂੰ ਫ-ੜ ਲਿਆ ਹੈ।

ਜਦ ਕਿ ਸਰੂਪ ਸਿੰਘ ਦੀ ਸਾ-ਲੇ-ਹਾ-ਰ ਅਜੇ ਫ-ੜੀ ਨਹੀਂ ਗਈ। ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਪਹਿਲਾਂ ਅਮਨਜੋਤ ਕੌਰ ਨੂੰ ਦ-ਵਾ-ਈ ਦੇ ਦਿੱਤੀ ਅਤੇ ਫੇਰ ਉਸ ਦਾ ਸਾਹ ਬੰ-ਦ ਕਰ ਦਿੱਤਾ। ਅਜੇ ਮ੍ਰਤਕਾ ਦੀ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *