15 ਸਾਲ ਪਹਿਲਾਂ ਹੋਇਆ ਸੀ ਵਿਆਹ,ਅੱਜ ਜੋ ਹੋਇਆ ਦੇਖਕੇ ਨਾਲਦੇ ਪਿੰਡ ਵੀ ਕੰਬ ਗਏ, ਦੇਖੋ ਮੌਕੇ ਦੀ ਵੀਡੀਓ

ਗੁਰੂਹਰਸਹਾਏ ਦੇ ਪਿੰਡ ਗੱਟੀ ਮੱਤੜ ਵਿੱਚ 35 ਸਾਲਾ ਮਾਲਾ ਰਾਣੀ ਨਾਮ ਦੀ ਔਰਤ ਦੀ ਜਾਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਸਰੀਰ ਦੇ ਪਿਛਲੇ ਹਿੱਸੇ ਤੇ ਇੱਕ ਗੰ-ਨ ਦਾ ਨਿ-ਸ਼ਾ-ਨਾ ਲੱਗਾ ਹੋਇਆ ਸੀ ਅਤੇ ਮੱਥੇ ਉੱਤੇ ਕੱ-ਟ ਸੀ। ਇਸ ਤੋਂ ਬਿਨਾਂ ਛਾਤੀ ਉੱਤੇ ਤਿੱਖੀ ਚੀਜ਼ ਨਿ-ਸ਼ਾ-ਨ ਦੇਖੇ ਗਏ ਹਨ। ਮ੍ਰਤਕਾ ਦਾ 15 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਕੋਈ ਔਲਾਦ ਨਾ ਹੋਣ ਕਾਰਨ ਉਹ ਬੱਚਾ ਗੋਦ ਲੈਣਾ ਚਾਹੁੰਦੀ ਸੀ। ਪਰ ਸਹੁਰੇ ਪਰਿਵਾਰ ਨੂੰ ਇਹ ਮ-ਨ-ਜ਼ੂ-ਰ ਨਹੀਂ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕ ਲਿਆ ਗਿਆ। ਪੁਲਿਸ ਕਾਰਵਾਈ ਕਰਨ ਵਿੱਚ ਜੁਟ ਗਈ ਹੈ।

ਮ੍ਰਤਕਾ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮ੍ਰਤਕ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮਾਲਾ ਰਾਣੀ ਦਾ ਵਿਆਹ ਲਗਭਗ 15 ਸਾਲ ਪਹਿਲਾਂ ਹੋਇਆ ਸੀ। ਉਸ ਦਾ ਕੋਈ ਬੱਚਾ ਨਹੀਂ ਸੀ। ਜਿਸ ਕਰਕੇ ਉਹ ਬੱਚਾ ਗੋ-ਦ ਲੈਣਾ ਚਾਹੁੰਦੀ ਸੀ। ਮ੍ਰਤਕਾ ਦੇ ਸਹੁਰੇ ਪਰਿਵਾਰ ਨੂੰ ਆਪਣੀ ਜਾਇਦਾਦ ਜਾਂਦੀ ਦਿਖਾਈ ਦਿੰਦੀ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਮਾਲਾ ਰਾਣੀ ਦੇ ਹਿੱਸੇ 2 ਕਿੱਲੇ ਜ਼ਮੀਨ ਆਉਂਦੀ ਸੀ। ਜਿਸ ਕਰਕੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਲੈ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 6 ਜਣੇ ਦੋ-ਸ਼ੀ ਹਨ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਮ੍ਰਤਕਾ ਦੇ ਸਰੀਰ ਤੇ ਗੰ-ਨ ਦੇ ਨਿ-ਸ਼ਾ-ਨ ਤੋਂ ਬਿਨਾਂ ਮੱਥੇ ਵਿੱਚ ਕੱ-ਟ ਲੱਗਾ ਹੋਇਆ ਹੈ ਅਤੇ ਛਾਤੀ ਤੇ ਕਿ-ਰ-ਚਾਂ ਦੇ ਨਿ-ਸ਼ਾ-ਨ ਹਨ। ਮ੍ਰਤਕਾ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਸਗੋਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮਾਲਾ ਰਾਣੀ ਪਤਨੀ ਜੋਗਿੰਦਰ ਸਿੰਘ ਦੇ ਸਹੁਰੇ ਨੇ ਕਰਨ ਨਾਲ ਉਸ ਦੀ ਜਾਨ ਲੈ ਲਈ ਹੈ। ਪੁਲਿਸ ਵੱਲੋਂ ਮ੍ਰਤਕਾ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਭ ਕੁਝ ਸਾਹਮਣੇ ਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *