ਕਬੱਡੀ ਖਿਡਾਰੀ ਦੇ ਕ-ਤ-ਲ ਤੋਂ ਬਾਅਦ ਇਲਾਕੇ ਚ ਮਚ ਗਈ ਹਾਹਾਕਾਰ

ਮਾਛੀਵਾੜਾ ਵਿੱਚ ਆਪਸੀ ਗੱਲਬਾਤ ਕਰਕੇ ਕੁਝ ਕਬੱਡੀ ਖਿਡਾਰੀਆਂ ਨੇ ਇਕੱਠੇ ਹੋ ਕੇ ਇਕ ਕਬੱਡੀ ਖਿਡਾਰੀ ਦੀ ਜਾਨ ਲੈ ਲਈ। ਜਿਸ ਕਰਕੇ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਸੰਬੰਧੀਆਂ ਨੇ ਮਿਲ ਕੇ ਪੁਲੀਸ ਥਾਣੇ ਅੱਗੇ ਪ੍ਰਦਰਸ਼ਨ ਕੀਤਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋ-ਸ਼ੀ-ਆਂ ਨੂੰ ਜਲਦੀ ਕਾ-ਬੂ ਕੀਤਾ ਜਾਵੇ। ਦੋ-ਸ਼ੀ ਜਿੰਨਾ ਚਿਰ ਕਾ-ਬੂ ਨਹੀਂ ਕੀਤੇ ਜਾਂਦੇ, ਉਹ ਮ੍ਰਿਤਕ ਦੇਹ ਦਾ ਸਸ ਕਾਰ ਨਹੀਂ ਕਰਨਗੇ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਸ ਨੂੰ ਕਿਸੇ ਨੇ ਫੋਨ ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਜਦੋਂ ਉਹ ਹ-ਸ-ਪ-ਤਾ-ਲ ਪਹੁੰਚਿਆ ਤਾਂ ਉਸ ਦੇ ਭਰਾ ਦੀ ਹਾਲਤ ਖ-ਰਾ-ਬ ਸੀ ਅਤੇ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪਰ ਉਹ ਲੁਧਿਆਣਾ ਜਾਂਦੇ ਸਮੇਂ ਰਸਤੇ ਵਿਚ ਹੀ ਦਮ ਤੋ-ੜ ਗਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਬਚਪਨ ਤੋਂ ਹੀ ਕਬੱਡੀ ਖੇਡਦਾ ਸੀ। 2-3 ਮਹੀਨੇ ਪਹਿਲਾਂ ਉਸ ਦੀ ਕਬੱਡੀ ਖੇਡਦੇ ਸਮੇਂ ਕੈਰੀ ਰਾਜਗੜ, ਜੱਗੀ ਭਮਾਲ, ਸਾਦਿਕ ਸਮਰਾਲਾ, ਲਾਡੀ ਗਹਿਲੇਵਾਲ, ਇੰਦਰਾ ਗਹਿਲੇਵਾਲ ਅਤੇ ਕੁਝ ਹੋਰ ਨਾਲ ਹੱ-ਥੋ-ਪਾ-ਈ ਹੋ ਗਈ ਸੀ।

ਇਨ੍ਹਾਂ ਲੋਕਾਂ ਨੇ ਹੀ ਮਿਲ ਕੇ ਉਸ ਦੇ ਭਰਾ ਦੀ ਜਾਨ ਲੈ ਲਈ ਹੈ। ਇਕ ਬਜ਼ੁਰਗ ਦਾ ਕਹਿਣਾ ਹੈ ਕਿ ਇਸ ਪਰਿਵਾਰ ਨਾਲ ਧੱ-ਕਾ ਹੋਇਆ ਹੈ। ਇੱਥੇ 20-25 ਮੋਟਰਸਾਈਕਲਾਂ ਤੇ ਦੋਵੇਂ ਗਰੁੱਪਾਂ ਦੇ ਮੁੰਡੇ ਆਏ। ਬਜ਼ੁਰਗ ਦੇ ਦੱਸਣ ਮੁਤਾਬਕ ਐੱਸ.ਐੱਚ.ਓ ਨੇ 2 ਦਿਨਾਂ ਦੇ ਅੰਦਰ ਅੰਦਰ ਦੋ-ਸ਼ੀ-ਆਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ

ਕੁਝ ਨੌਜਵਾਨਾ ਦੁਆਰਾ ਵਾਰ ਕੀਤੇ ਜਾਣ ਕਾਰਨ ਇਕ ਨੌਜਵਾਨ ਨੂੰ ਮਾਛੀਵਾੜਾ ਦੇ ਹ-ਸ-ਪ-ਤਾ-ਲ ਵਿਚ ਭਰਤੀ ਕੀਤਾ ਗਿਆ ਸੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ 6 ਬੰਦਿਆਂ ਦੇ ਨਾਮ ਉੱਤੇ ਅਤੇ 4-5 ਨਾ-ਮ-ਲੂ-ਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *