ਕੁੜੀ ਦੇ ਪਰਿਵਾਰ ਨੇ ਮੁੰਡੇ ਨੂੰ ਦਿੱਤੀ ਖੋ ਫ ਨਾ ਕ ਮੋਤ, ਮੁੰਡੇ ਦੇ ਮਾਂ ਬਾਪ ਨੇ ਕੁੜੀ ਦੇ ਘਰ ਅੱਗੇ ਕੀਤਾ ਸਸਕਾਰ

ਸਾਡੇ ਮੁਲਕ ਵਿੱਚ ਵੀ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਸਮੇਂ ਮੁੰਡੇ ਕੁੜੀਆਂ ਦਾ ਆਪਸ ਵਿੱਚ ਮਿਲਣਾ ਠੀਕ ਨਹੀਂ ਸਮਝਿਆ ਜਾਂਦਾ ਸੀ ਪਰ ਅੱਜ ਕੱਲ੍ਹ ਮੁੰਡੇ ਕੁੜੀਆਂ ਇਕੱਠੇ ਘੁੰਮਦੇ ਫਿਰਦੇ ਦਿਖਾਈ ਦਿੰਦੇ ਹਨ। ਉਹ ਇਕੱਠੇ ਪੜ੍ਹਦੇ ਹਨ ਅਤੇ ਆਪਸ ਵਿੱਚ ਦੋਸਤੀ ਵੀ ਰੱਖਦੇ ਹਨ। ਦੂਜੇ ਪਾਸੇ ਅਜੇ ਵੀ ਉਨ੍ਹਾਂ ਲੋਕਾਂ ਦੀ ਬਹੁਗਿਣਤੀ ਹੈ, ਜਿਹੜੇ ਇਸ ਖੁੱਲ੍ਹ ਨੂੰ ਪਸੰਦ ਨਹੀਂ ਕਰਦੇ। ਉਹ ਚਾਹੁੰਦੇ ਹਨ ਕਿ ਇਹ ਆਪਸੀ ਮੇਲ ਮਿਲਾਪ ਕਿਸੇ ਹੱਦ ਤੱਕ ਹੀ ਜਾਇਜ਼ ਹੈ।

ਹੱਦ ਤੋਂ ਵਧ ਕੇ ਖੁੱਲ੍ਹ ਦੇਣੀ ਠੀਕ ਨਹੀਂ। ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਇਨ੍ਹਾਂ ਚੱਕਰਾਂ ਕਾਰਨ ਹੀ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਮੁੰਡੇ ਦੀ ਉਮਰ 22 ਸਾਲ ਸੀ। ਉਹ ਇਕ ਕੁੜੀ ਨੂੰ ਮਿਲਣ ਚਲਾ ਗਿਆ। ਕੁੜੀ ਦੇ ਘਰ ਵਾਲਿਆਂ ਨੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਉਸ ਦੀ ਹੱਦੋਂ ਵੱਧ ਖਿੱਚ ਧੂਹ ਕੀਤੀ ਗਈ। ਉਸ ਤੇ ਰਾਡ ਨਾਲ ਵਾਰ ਕੀਤੇ ਗਏ। ਕੁੜੀ ਦੇ ਪਰਿਵਾਰ ਵਾਲੇ ਇੱਥੇ ਹੀ ਨਹੀਂ ਰੁਕੇ।

ਉਹ ਆਪੇ ਤੋਂ ਇੰਨਾ ਜਿਆਦਾ ਬਾਹਰ ਹੋ ਗਏ ਕਿ ਉਨ੍ਹਾਂ ਨੇ ਮੁੰਡੇ ਦਾ ਪ੍ਰਾਈਵੇਟ ਪਾਰਟ ਹੀ ਅਲੱਗ ਕਰ ਦਿੱਤਾ। ਬੇ ਹੱਦ ਖ਼ਰਾਬ ਹਾਲਤ ਵਿੱਚ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ। ਮੁੰਡਾ ਹਸਪਤਾਲ ਵਿੱਚ ਹੀ ਅੱਖਾਂ ਮੀਟ ਗਿਆ। ਇਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਦੇ ਘਰ ਦੇ ਅੱਗੇ ਮੁੰਡੇ ਦੀ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਸਮੇਂ ਕਾਫ਼ੀ ਗਿਣਤੀ ਵਿੱਚ ਪੁਲੀਸ ਉਥੇ ਮੌਜੂਦ ਸੀ ਤਾਂ ਕਿ ਦੋਵੇਂ ਧਿਰਾਂ ਵਿੱਚ ਕੋਈ ਟਕਰਾਅ ਨਾ ਹੋ ਸਕੇ। ਮੁੰਡੇ ਦੀ ਇਸ ਗ਼ਲਤੀ ਨੇ ਉਸ ਦੀ ਜਾਨ ਲੈ ਲਈ ਅਤੇ ਅੱਗੇ ਤੋਂ ਦੋਵੇਂ ਧਿਰਾਂ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਕਈ ਵਾਰ ਅਜਿਹੀ ਖੁੰ ਦ ਕ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ। ਹੁਣ ਇਸ ਮਾਮਲੇ ਵਿਚ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *