ਵਿਦੇਸ਼ ਤੋਂ ਪੰਜਾਬ ਵਿਆਹ ਕਰਵਾਉਣ ਆਈ ਕੁੜੀ, ਪੈਲੇਸ ਚ ਹੋ ਗਿਆ ਵੱਡਾ ਕਾਂਡ

ਵਿਆਹ ਸ਼ਾਦੀਆਂ ਇਨਸਾਨ ਦੀ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਯਾਦਗਾਰੀ ਪਲ ਹੁੰਦੇ ਹਨ ਪਰ ਕਈ ਵਿਅਕਤੀ ਇਸ ਸਮੇਂ ਵੀ ਕ ਲੇ ਸ਼ ਪਾਉਣ ਤੋਂ ਨਹੀਂ ਟਲਦੇ। ਫਗਵਾੜਾ ਦੇ ਐੱਨ ਵਾਈ ਆਰ ਪੈਲੇਸ ਵਿਚ 2 ਧਿਰਾਂ ਵਿਚਕਾਰ ਹੋਏ ਟਕਰਾਅ ਕਾਰਨ 2 ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਜਿੱਥੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਕ ਸੀਨੀਅਰ ਅਫਸਰ ਦੇ ਦੱਸਣ ਮੁਤਾਬਕ ਫਗਵਾੜਾ ਦੇ ਐੱਨ ਵਾਈ ਆਰ ਪੈਲੇਸ ਵਿੱਚ ਵਿਆਹ ਸੀ। ਲੜਕੀ ਵਾਲੇ ਫਗਵਾੜਾ ਨਾਲ ਸਬੰਧਤ ਹਨ, ਜੋ ਕਿ ਵਿਦੇਸ਼ ਤੋਂ ਆਏ ਹੋਏ ਹਨ ਅਤੇ ਬਰਾਤ ਜਲੰਧਰ ਤੋਂ ਆਈ ਸੀ। ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਅਜੇ ਉਨ੍ਹਾਂ ਨੂੰ ਇੰਨਾ ਹੀ ਪਤਾ ਲੱਗਿਆ ਹੈ ਕਿ 2 ਵਿਅਕਤੀਆਂ ਦੇ ਸੱਟ ਲੱਗੀ ਹੈ। ਇੱਕ ਤੇ ਕਿਰਪਾਨ ਨਾਲ ਵਾਰ ਹੋਇਆ ਹੈ ਅਤੇ ਦੂਜੇ ਤੇ ਗੰ ਨ ਨਾਲ। ਇਸ ਦੇ ਦੋਸ਼ ਜਲੰਧਰ ਵਾਲਿਆਂ ਤੇ ਲੱਗ ਰਹੇ ਹਨ।

ਲੜਕੀ ਵਾਲੀ ਧਿਰ ਦੇ ਸੱ ਟਾਂ ਲੱਗੀਆਂ ਹਨ। ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ। ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਸ਼ਾਮ ਨੂੰ 7 ਵਜੇ ਉਨ੍ਹਾਂ ਕੋਲ 2 ਵਿਅਕਤੀ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਹੱਥ ਉੱਤੇ ਡੂੰਘੀ ਸੱ ਟ ਦਾ ਨਿ ਸ਼ਾ ਨ ਸੀ, ਜਦ ਕਿ ਦੂਸਰੇ ਵਿਅਕਤੀ ਬਲਵੀਰ ਸਿੰਘ ਦੀ ਪਿੱਠ ਉੱਤੇ ਗ ਨ ਨਾਲ ਵਾਰ ਕੀਤਾ ਗਿਆ ਸੀ।

ਡਾਕਟਰ ਦੇ ਦੱਸਣ ਮੁਤਾਬਕ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਮਾਮੂਲੀ ਗੱਲ ਪਿੱਛੇ ਹੋਈ ਤੂੰ-ਤੂੰ ਮੈਂ-ਮੈਂ ਕਈ ਵਾਰ ਗ਼ ਲ ਤ ਰੂਪ ਧਾਰ ਜਾਂਦੀ ਹੈ। ਜਿੱਥੇ ਵਿਆਹ ਦਾ ਮਜ਼ਾ ਤਾਂ ਕਿਰਕਰਾ ਹੁੰਦਾ ਹੀ ਹੈ, ਇਸ ਤੋਂ ਇਲਾਵਾ ਕੋਈ ਜਾ ਨੀ ਨੁ ਕ ਸਾ ਨ ਵੀ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *