ਜੁਗਾੜ ਨਾਲ ਬਣਾਏ ਹੈਲੀਕਾਪਟਰ ਨੇ ਵੱਢੀ ਮੁੰਡੇ ਦੀ ਧੋਣ, ਵੀਡੀਓ ਦੇਖ ਹਿੱਲ ਗਿਆ ਪੂਰਾ ਦੇਸ਼

ਕਈ ਲੋਕ ਅਜਿਹੇ ਹਨ, ਜੋ ਹਰ ਸਮੇਂ ਕੁਝ ਨਾ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਹਨ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਹ ਨਵੀਂ ਚੀਜ਼ ਉਨ੍ਹਾਂ ਨੇ ਖ਼ੁਦ ਹੀ ਵਰਤਣੀ ਹੋਵੇ, ਕਿਉਂਕਿ ਹਰ ਇੱਕ ਆਈਟਮ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਜਨਤਾ ਦੁਆਰਾ ਖਰੀਦੀ ਜਾਂਦੀ ਹੈ। ਅਸੀਂ ਜਿੰਨੀਆਂ ਵੀ ਸੁੱਖ ਸੁਵਿਧਾਵਾਂ ਮਾਣ ਰਹੇ ਹਾਂ, ਉਨ੍ਹਾਂ ਨੂੰ ਤਿਆਰ ਕਰਨ ਵਿੱਚ ਕਿਸੇ ਨਾ ਕਿਸੇ ਇੰਜੀਨੀਅਰ ਜਾਂ ਵਿਗਿਆਨੀ ਦਾ ਹੱਥ ਹੈ। ਇਸ ਤਰ੍ਹਾਂ ਦੀ ਹੀ ਇਕ ਸ਼ਖ਼ਸੀਅਤ ਸੀ ਸੇਖ ਇਸਮਾਈਲ।

ਜੋ ਸਿਰਫ਼ 28 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਿਆ। ਉਸ ਨੂੰ ਮੁੰਬਈ ਦੇ ਯੇਵਿਤ ਮਾਲ ਵਿਚ ਇਕ ਖੋਜੀ ਦੇ ਤੌਰ ਤੇ ਜਾਣਿਆ ਜਾਂਦਾ ਸੀ। ਭਾਵੇਂ ਸੇਖ ਇਸਮਾਈਲ ਆਪਣੀ ਵੈਲਡਿੰਗ ਦੀ ਦੁਕਾਨ ਕਰਦਾ ਸੀ ਪਰ ਉਸ ਦਾ ਦਿਮਾਗ ਤਾਂ ਸਦਾ ਹੀ ਉੱਚੀਆਂ ਉਡਾਰੀਆਂ ਲਾਉਂਦਾ ਰਹਿੰਦਾ ਸੀ। ਉਹ ਸਦਾ ਕੋਈ ਨਵੀਂ ਆਇਟਮ ਤਿਆਰ ਕਰਨ ਲਈ ਸੋਚਦਾ ਰਹਿੰਦਾ। ਉਹ ਕਈ ਸਾਲ ਤੋਂ ਇਕ ਸੀਟ ਵਾਲਾ ਹੈਲੀਕਾਪਟਰ ਬਣਾਉਣ ਵਿੱਚ ਰੁੱਝਿਆ ਹੋਇਆ ਸੀ।

ਆਪਣੇ ਇਸ ਉਦੇਸ਼ ਵਿੱਚ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਹੋਇਆ ਸੀ ਪਰ ਕੋਈ ਨਹੀਂ ਸੀ ਜਾਣਦਾ ਕਿ ਅਜਿਹਾ ਭਾਣਾ ਵਾਪਰ ਜਾਵੇਗਾ। ਜਦੋਂ ਉਹ ਆਪਣੇ ਕੰਮ ਵਿੱਚ ਮਗਨ ਸੀ ਤਾਂ ਅਜਿਹੀ ਘਟਨਾ ਵਾਪਰੀ ਕਿ ਇਸਮਾਈਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਦੁਆਰਾ ਤਿਆਰ ਕੀਤੇ ਜਾ ਰਹੇ ਹੈਲੀਕਾਪਟਰ ਦੇ ਪਿਛਲੇ ਪੱਖੇ ਵਿਚ ਕੋਈ ਕਚਰਾ ਆਣ ਫਸਿਆ।

ਫਿਰ ਇਹ ਕਚਰਾ ਕਿਸੇ ਤਰ੍ਹਾਂ ਨਿਕਲ ਕੇ ਉੱਪਰ ਵਾਲੇ ਪੱਖੇ ਵਿੱਚ ਆ ਵੱਜਾ। ਜਿਸ ਨਾਲ ਉੱਪਰ ਵਾਲਾ ਪੱਖਾ ਟੁੱਟ ਗਿਆ ਅਤੇ ਉਸ ਦਾ ਇਕ ਹਿੱਸਾ ਸੇਖ ਇਸਮਾਈਲ ਦੀ ਗਰਦਨ ਉਤੇ ਆ ਲੱਗਾ। ਜੋ ਉਸ ਲਈ ਜਾ-ਨ-ਲੇ-ਵਾ ਸਾਬਤ ਹੋਇਆ। ਸਾਨੂੰ ਸੇਖ ਇਸਮਾਈਲ ਤੋਂ ਬਹੁਤ ਉਮੀਦਾਂ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *