BJP ਆਗੂ ਦੇ ਘਰ ਹੋਇਆ ਹ-ਮ-ਲਾ, ਬੱਚੇ ਦੀ ਹੋਏ ਮੋਤ, ਕਈਆਂ ਨੂੰ ਲਿਜਾਣਾ ਪਿਆ ਹਸਪਤਾਲ

ਜੰਮੂ ਕਸ਼ਮੀਰ ਵਿੱਚ ਲੰਬੇ ਸਮੇਂ ਤੋਂ ਹਾਲਾਤ ਠੀਕ ਨਹੀਂ ਹਨ। ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ, ਇੱਥੇ ਸ਼ਾਂਤੀ ਘੱਟ ਹੀ ਦੇਖਣ ਨੂੰ ਮਿਲੀ ਹੈ। ਹੁਣ ਤੱਕ ਕਿੰਨੇ ਹੀ ਫ਼ੌਜੀ ਜਵਾਨ ਸ਼ਹਾਦਤਾਂ ਦੇ ਚੁੱਕੇ ਹਨ। ਇੱਥੋਂ ਦੀ ਭੂਗੋਲਿਕ ਸਥਿਤੀ ਹੀ ਅਜਿਹੀ ਹੈ ਕਿ ਹਾਲਾਤਾਂ ਨਾਲ ਨਜਿੱਠਣਾ ਸੌਖਾ ਕੰਮ ਨਹੀਂ। ਹੁਣ ਤਾਜ਼ਾ ਖਬਰ ਜੰਮੂ ਕਸ਼ਮੀਰ ਦੇ ਖਾਂਡਲੀ ਤੋਂ ਸਾਹਮਣੇ ਆਈ ਹੈ। ਜਿੱਥੇ ਨਾ-ਮਾਲੂਮ ਵਿਅਕਤੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਦੇ ਘਰ ਉੱਤੇ ਗ੍ਰ-ਨੇ-ਡ ਸੁੱਟਿਆ ਗਿਆ ਹੈ।

ਇਹ ਘਟਨਾ ਰਾਤ ਦੇ ਲਗਪਗ 9 ਵਜੇ ਦੀ ਦੱਸੀ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਦੇ ਇਸ ਆਗੂ ਦਾ ਨਾਮ ਜਸਬੀਰ ਸਿੰਘ ਹੈ। ਜੋ ਕਿ ਮੰਡਲ ਪ੍ਰਧਾਨ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਹੈ, ਉਸ ਸਮੇਂ ਅਜੇ ਸਾਰਾ ਪਰਿਵਾਰ ਜਾਗਦਾ ਹੀ ਸੀ। ਉਨ੍ਹਾਂ ਨੂੰ ਕੁਝ ਸੁੱਝਿਆ ਹੀ ਨਹੀਂ ਕਿ ਇਹ ਕੀ ਹੋ ਗਿਆ ਹੈ। ਇਸ ਘਟਨਾ ਵਿੱਚ 5 ਸਾਲ ਦਾ ਇੱਕ ਮਾਸੂਮ ਬੱਚਾ ਅੱਖਾਂ ਮੀਟ ਗਿਆ ਅਤੇ ਬਾਕੀ ਪਰਿਵਾਰ ਦੇ 7 ਜੀਆਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੂੰ ਰਾਜੌਰੀ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਜਿੱਥੇ ਉਨ੍ਹਾਂ ਨੂੰ ਡਾਕਟਰੀ ਸ ਹਾ ਇ ਤਾ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸੁ ਰੱ ਖਿ ਆ ਏਜੰਸੀਆਂ ਹੋਰ ਚੌ ਕ ਸ ਹੋ ਗਈਆਂ ਹਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਤੇ ਫੌਜ ਦੇ ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਸਮਾਜ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਜਦੋਂ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਆਮ ਜਨਤਾ ਤੇ ਹੀ ਪੈਂਦਾ ਹੈ।

Leave a Reply

Your email address will not be published. Required fields are marked *