ਕਨੇਡਾ ਪੁਲਿਸ ਨੂੰ ਪੰਜਾਬੀ ਡਰਾਈਵਰ ਨੇ ਪਾਈਆਂ ਭਾਜੜਾਂ, ਟਰੱਕ ਚ ਚੁੱਕੀ ਫਿਰਦਾ ਸੀ ਗੋਰਿਆਂ ਦੀ ਮੋਤ ਦਾ ਸਮਾਨ

ਅੱਜ ਕੱਲ੍ਹ ਮਨੁੱਖ ਵਿੱਚ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਰਾਤੋ ਰਾਤ ਬਹੁਤ ਜ਼ਿਆਦਾ ਅਮੀਰ ਬਣ ਜਾਵੇ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਹਰ ਪੁੱਠਾ ਸਿੱਧਾ ਢੰਗ ਅਪਣਾਇਆ ਜਾ ਰਿਹਾ ਹੈ। ਕੈਨੇਡਾ ਵਿਚ ਪਿਛਲੇ ਸਮੇਂ ਦੌਰਾਨ ਕਈ ਪੰਜਾਬੀ ਟਰੱਕ ਡਰਾਈਵਰਾਂ ਦੇ ਗ਼ ਲ ਤ ਕਾਰਨਾਮੇ ਸਾਹਮਣੇ ਆਏ ਹਨ। ਇਹ ਨਵਾਂ ਮਾਮਲਾ ਵੀ ਕਨੇਡਾ ਨਾਲ ਹੀ ਸਬੰਧਤ ਹੈ। ਜਿੱਥੇ ਇੱਕ ਟਰੱਕ ਡਰਾਈਵਰ ਕੋਲੋਂ 83 ਕਿੱਲੋ ਅਮਲ ਪਦਾਰਥ ਬਰਾਮਦ ਕੀਤਾ ਗਿਆ ਹੈ।

ਇਹ ਘਟਨਾ ਅਮਰੀਕਾ ਕਨੇਡਾ ਸਰਹੱਦ ਉਤੇ ਵਾਪਰੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ 9 ਅਗਸਤ ਨੂੰ ਕੈਨੇਡਾ ਦੇ ਬਲਿਊ ਵਾਟਰ ਬਰਿੱਜ ਜੋ ਕਿ ਪੋਰਟ ਐਡਵਰਡ ਉੱਤੇ ਸਥਿਤ ਹੈ, ਉੱਥੇ ਇੱਕ ਕਮਰਸ਼ੀਅਲ ਟਰੱਕ ਦੀ ਤ ਲਾ ਸ਼ੀ ਲਈ ਗਈ। ਇਸ ਟਰੱਕ ਨੂੰ ਗੁਰਦੀਪ ਸਿੰਘ ਮਾਂਗਟ ਨਾਮ ਦਾ ਚਾਲਕ ਚਲਾ ਰਿਹਾ ਸੀ। 46 ਸਾਲਾ ਇਹ ਡਰਾਈਵਰ ਬਰੈਂਪਟਨ ਵਿਖੇ ਰਹਿ ਰਿਹਾ ਹੈ। ਜਦੋ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਗੁਰਦੀਪ ਸਿੰਘ ਮਾਂਗਟ ਦੇ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ ਵਿਚੋਂ ਉਨ੍ਹਾਂ ਨੂੰ 83 ਕਿੱਲੋ ਪਾ ਬੰ-ਦੀ-ਸ਼ੁ-ਦਾ ਅਮਲ ਪਦਾਰਥ ਬਰਾਮਦ ਹੋਇਆ।

ਗੁਰਦੀਪ ਸਿੰਘ ਮਾਂਗਟ ਨੂੰ ਕਾ ਬੂ ਕਰਕੇ ਉਸ ਉੱਤੇ 2 ਦੋਸ਼ ਲਗਾਏ ਗਏ ਹਨ। ਜਿਨ੍ਹਾਂ ਵਿੱਚ ਇਸ ਅਮਲ ਪਦਾਰਥ ਨੂੰ ਰੱਖਣ ਅਤੇ ਵੇਚਣ ਦੇ ਦੋਸ਼ ਸ਼ਾਮਲ ਹਨ। ਉਸ ਨੂੰ ਸੁਣਵਾਈ ਲਈ 19 ਅਗਸਤ ਨੂੰ ਸਰਨੀਆਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਇਸ ਬਾਰੇ ਕੀ ਫੈਸਲਾ ਲੈਂਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *