ਘਰ ਦੀ ਸੁੱਖ ਸ਼ਾਂਤੀ ਲਈ ਘਰਵਾਲੀ ਗਈ ਸੀ ਮੱਥਾ ਟੇਕਣ, ਪਿੱਛੇ ਘਰ ਚ ਹੋ ਗਈ ਵੱਡੀ ਮਾੜੀ ਗੱਲ

ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ ਅਤੇ ਮੁਸ਼ਕਿਲਾਂ ਹਰ ਇਕ ਇਨਸਾਨ ਤੇ ਆਉਂਦੀਆਂ ਹਨ। ਕੁਝ ਲੋਕ ਇਨ੍ਹਾਂ ਦਾ ਸਾਹਮਣਾ ਕਰਕੇ ਉਨ੍ਹਾਂ ਦਾ ਹੱਲ ਲੱਭ ਲੈਂਦੇ ਹਨ। ਇਸ ਦੇ ਹੀ ਉਲਟ ਕੁਝ ਅਜਿਹੇ ਵੀ ਲੋਕ ਹਨ, ਜਿਹੜੇ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਦੇ। ਸਗੋਂ ਮੁਸ਼ਕਿਲਾਂ ਤੋਂ ਘਬਰਾ ਕੇ ਆਪਣੀ ਜਾਨ ਦੇ ਕੇ ਇਨ੍ਹਾਂ ਤੋਂ ਪਿੱਛਾ ਛੁਡਾ ਲੈਂਦੇ ਹਨ। ਅਜਿਹਾ ਕਰਨ ਵਾਲੇ ਇਨਸਾਨ ਦੇ ਤੁਰ ਜਾਣ ਪਿੱਛੋਂ ਉਸ ਦਾ ਪੂਰਾ ਪਰਿਵਾਰ ਸੋਗ ਦੀ ਲਹਿਰ ਵਿਚ ਡੁੱਬ ਜਾਂਦਾ ਹਨ।

ਅਜਿਹਾ ਹੀ ਇਕ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿਥੇ ਦੁਰਗਪੁਰੀ ਇਲਾਕੇ ਵਿਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇੱਕ 40 ਸਾਲਾ ਵਿਅਕਤੀ ਵੱਲੋਂ ਪਰਿਵਾਰ ਦੀ ਗੈਰ ਹਾਜ਼ਰੀ ਵਿੱਚ ਆਪਣੇ ਹੀ ਲਾ ਇ ਸੈਂ ਸੀ ਰਵਾ ਲਵ ਰ ਨਾਲ ਖੁਦ ਨੂੰ ਗੋ-ਲੀ ਮਾਰ ਕੇ ਜੀਵਨ-ਲੀਲਾ ਨੂੰ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦੇਈਦੇ ਕਿ ਜਿਸ ਸਮੇਂ ਇਹ ਸਭ ਭਾਣਾ ਵਾਪਰਿਆ, ਉਸ ਸਮੇਂ ਮ੍ਰਿਤਕ ਤੋਂ ਬਿਨਾ ਹੋਰ ਕੋਈ ਵੀ ਘਰ ਨਹੀਂ ਸੀ।

ਪੁਲਿਸ ਅਧਿਕਾਰੀ ਨੇ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੀਰਜ਼ ਕਟਾਰੀਆ ਉਮਰ 40 ਸਾਲ ਵਾਸੀ ਦੁਰਗਾਪੁਰੀ ਗਲੀ ਨੰਬਰ 2 ਦੀ ਜਾਨ ਜਾਣ ਬਾਰੇ ਸੂਚਨਾ ਮਿਲੀ ਸੀ। ਨੀਰਜ ਨੇ ਆਪਣੇ ਹੀ ਲਾ-ਇ-ਸੈਂ-ਸੀ ਰਵਾ-ਲਵ-ਰ ਨਾਲ ਖੁਦ ਨੂੰ ਗੋ-ਲੀ ਮਾਰੀ ਕੇ ਆਪਣੀ ਜਾਨ ਦੇ ਦਿੱਤੀ। ਅਧਿਕਾਰੀ ਦੇ ਦੱਸਣ ਅਨੁਸਾਰ ਨੀਰਜ ਕਟਾਰੀਆ ਗਿੱਲ ਰੋਡ ਉੱਤੇ ਸਪੇਅਰ ਪਾਰਟਸ ਦਾ ਕੰਮ ਕਰਦਾ ਸੀ।

ਉਸ ਦੇ ਪਰਿਵਾਰਿਕ ਮੈਂਬਰ ਪਤਨੀ ਅਤੇ ਲੜਕਾ ਬਾਲਾਜੀ ਗਏ ਹੋਏ ਸਨ। ਪਰਿਵਾਰ ਦੀ ਗੈਰ ਮੌਜੂਦਗੀ ਵਿੱਚ ਉਸ ਨੇ ਆਪਣੀ ਛਾਤੀ ਵਿਚ ਗੋ-ਲੀ ਮਾਰਕੇ ਆਪਣੀ ਹੀ ਜਾਨ ਦੇ ਦਿੱਤੀ। ਪੁਲੀਸ ਨੂੰ ਮ੍ਰਿਤਕ ਦੇਹ ਕੋਲੋਂ ਇੱਕ ਪੱਤਰ ਵੀ ਮਿਲਿਆ। ਪੁਲਿਸ ਵੱਲੋ ਪਰਿਵਾਰਿਕ ਮੈਂਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਦੋਂ ਵੀ ਉਹ ਵਾਪਿਸ ਆਉਣਗੇ ਤਾਂ ਉਨ੍ਹਾਂ ਦੇ ਬਿਆਨ ਲਏ ਜਾਣਗੇ ਅਤੇ ਬਿਆਨ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *