ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਸਟੋਰ ਚ ਕੰਮ ਕਰਦੇ ਪੰਜਾਬੀ ਨੂੰ ਮਾਰੀ ਗੋ-ਲੀ

ਅ ਮ ਲ ਦੀ ਲੋਰ ਵਿੱਚ ਵਿਅਕਤੀ ਕਿਸੇ ਦੀ ਨਹੀਂ ਸੁਣਦਾ। ਉਹ ਖ਼ੁਦ ਨੂੰ ਸਹੀ ਦੱਸਦਾ ਹੈ ਅਤੇ ਹੋਰ ਸਭ ਨੂੰ ਗਲਤ। ਅ ਮ ਲ ਦੀ ਲੋਰ ਵਿੱਚ ਵਿਅਕਤੀ ਕੋਈ ਗਲਤ ਕਦਮ ਚੁੱਕਣ ਲੱਗੇ ਵੀ ਪਰਵਾਹ ਨਹੀਂ ਕਰਦਾ ਕਿਉਂ  ਕਿ ਅ ਮ ਲ ਦੀ ਲੋਰ ਉਸ ਨੂੰ ਚੰਗੇ ਮੰਦੇ ਵਿੱਚ ਫ਼ਰਕ ਨਜ਼ਰ ਨਹੀਂ ਆਉਣ ਦਿੰਦੀ ਅਤੇ ਜੋ ਉਸ ਦੇ ਮਨ ਵਿੱਚ ਆਉਂਦਾ ਉਹ ਕਰ  ਬੈਠਦਾ ਹੈ। ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਭੁਲੱਥ ਦੇ ਪਿੰਡ ਬੱਸੀ ਵਿੱਚ ਉਸ ਸਮੇਂ ਮਾਤਮ ਛਾ ਗਿਆ

ਜਦੋਂ ਇੱਥੋਂ ਦੇ ਰਹਿਣ ਵਾਲੇ ਨੌਜਵਾਨ ਗੁਰਜੀਤ ਪਾਲ ਸਿੰਘ ਸਿੰਘ ਦੀ ਅਮਰੀਕਾ ਵਿਚ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਪਿੰਡ ਪਹੁੰਚੀ। ਨੌਜਵਾਨ ਦੀ ਉਮਰ 22 ਸਾਲ ਦੱਸੀ ਜਾਂਦੀ ਹੈ। ਉਹ ਟੈਕਸਾਸ ਸੂਬੇ ਦੇ ਟਾਊਨ ਲਿਬਰਟੀ ਵਿੱਚ ਹਰੀਰੇ 90 ਉੱਥੇ ਸਥਿਤ ਇੱਕ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ। ਮਾਮਲਾ ਉਦੋਂ ਵਿਗੜ ਗਿਆ ਜਦੋਂ ਸਟੋਰ ਤੇ ਇਕ ਵਿਅਕਤੀ ਕੋਈ ਸਾਮਾਨ ਲੈਣ ਲਈ ਆਇਆ। ਉਹ ਵਿਅਕਤੀ ਕਿਸੇ ਅਮਲ ਪਦਾਰਥ ਦੀ ਲੋਰ ਵਿੱਚ ਸੀ

ਇੱਥੇ ਸਾਮਾਨ ਦੇ ਰੇਟ ਨੂੰ ਲੈ ਕੇ ਉਹ ਕਲਰਕ ਗੁਰਜੀਤ ਪਾਲ ਸਿੰਘ ਨਾਲ ਬਹਿਸ ਪਿਆ। ਇਹ ਗਾਹਕ ਆਪਣੀ ਗੱਲ ਨਾ ਮੰਨੀ ਜਾਂਦੀ ਵੇਖ ਆਪੇ ਤੋਂ ਬਾਹਰ ਹੋ ਗਿਆ ਅਤੇ ਸਟੋਰ ਤੋਂ ਚਲਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਕੁਝ ਸਮੇਂ ਬਾਅਦ ਦੁਬਾਰਾ ਫੇਰ ਸਟੋਰ ਤੇ ਪਹੁੰਚਿਆ ਅਤੇ ਗੁਰਜੀਤਪਾਲ ਸਿੰਘ ਦੇ ਕਾਊਂਟਰ ਤੇ ਜਾ ਧ ਮ ਕਿ ਆ। ਇਹ ਰਾਤ ਦਾ ਸਮਾਂ ਸੀ। ਉਸ ਵਿਅਕਤੀ ਨੇ ਕਲਰਕ ਗੁਰਜੀਤ ਪਾਲ ਸਿੰਘ ਤੇ ਗੰ ਨ ਦਾ ਨਿਸ਼ਾਨਾ ਲਗਾ ਦਿੱਤਾ ਅਤੇ ਆਪ ਦੌੜ ਗਿਆ।

ਜਿਸ ਨਾਲ ਗੁਰਜੀਤਪਾਲ ਸਿੰਘ ਸਦਾ ਦੀ ਨੀਂਦ ਸੌਂ ਗਿਆ। ਅ ਮ ਲ ਦੀ ਲੋਰ ਵਿੱਚ ਇਸ ਵਿਅਕਤੀ ਨੇ ਇੱਕ ਘਰ ਬਰਬਾਦ ਕਰ ਦਿੱਤਾ ਹੈ। ਪਰਿਵਾਰ ਨੇ ਕਿੰਨੀਆਂ ਉਮੀਦਾਂ ਰੱਖ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਹੋਵੇਗਾ ਤਾ ਕਿ ਉਨ੍ਹਾਂ ਦਾ ਪੁੱਤ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣੇ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਗੁਰਜੀਤ ਪਾਲ ਸਿੰਘ ਨੇ ਜਿਊਂਦੇ ਜੀ ਵਾਪਸ ਨਹੀਂ ਆਉਣਾ।

Leave a Reply

Your email address will not be published. Required fields are marked *