ਵਾਲਾਂ ਤੋਂ ਫੜਕੇ ਘੜੀਸਿਆ ਬਜ਼ੁਰਗ ਬੰਦਾ, ਛੱਤ ਤੇ ਚੜ ਔਰਤਾਂ ਨੇ ਪਾਇਆ ਰੋਲਾ, ਪਿੰਡ ਹੋਇਆ ਇਕੱਠਾ

ਇੱਕ ਉਹ ਵੀ ਸਮਾਂ ਸੀ, ਜਦੋਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਪਰ ਅੱਜ-ਕੱਲ੍ਹ ਲੋਕਾਂ ਵਿੱਚ ਇਨਸਾਨੀਅਤ ਦੇ ਨਾਲ-ਨਾਲ ਪ੍ਰੇਮ ਪਿਆਰ ਦੀ ਭਾਵਨਾ ਵੀ ਖਤਮ ਹੋ ਚੁੱਕੀ ਹੈ। ਹਰ ਛੋਟੀ ਮੋਟੀ ਨੋਕ-ਝੋਕ ਇਕ ਵੱਡੇ ਝ ਗ ੜੇ ਦਾ ਕਾਰਨ ਬਣ ਜਾਂਦੀ ਹੈ। ਇਸ ਦੌਰਾਨ ਹੀ ਲੋਕ ਇੱਕ ਦੂਜੇ ਦੀ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰੂ ਹਰਸਹਾਏ ਤੋਂ ਸਾਹਮਣੇ ਆਇਆ ਹੈ, ਜਿੱਥੇ ਕੇ 2 ਧਿਰਾਂ ਵਿਚਕਾਰ ਖਿੱਚ ਧੂਹ ਹੋ ਗਈ।

ਇਹ ਮਾਮਲਾ ਇੱਥੇ ਹੀ ਠੰਡਾ ਨਹੀਂ ਹੋਇਆ, ਸਗੋਂ ਇਕ ਦੂਜੇ ਦੀ ਜਾਨ ਲੈਣ ਤੱਕ ਆ ਪਹੁੰਚਾ। ਇਹ ਸਾਰਾ ਮਾਮਲਾ ਪੁਲੀਸ ਦੀ ਨਜਰ ਵਿੱਚ ਵੀ ਆ ਗਿਆ ਹੈ। ਕੁਲਵੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਗੀਚਾ ਸਿੰਘ ਉਸ ਦਾ ਪੁੱਤਰ ਅਮਰਜੀਤ ਸਿੰਘ, ਛਿੰਦਾ ਸਿੰਘ ਉਨ੍ਹਾਂ ਦੇ ਪਿਤਾ ਨੂੰ ਘਰ ਤੋਂ ਖਿੱਚ ਕੇ ਲੈ ਗਏ ਸਨ। ਜਦੋਂ ਉਨ੍ਹਾਂ ਵੱਲੋਂ ਛਡਾਉਣ ਦੀ ਕੋਸ਼ਿਸ਼ ਜਾ ਰਹੀ ਸੀ ਤਾਂ ਉਹ ਪਰਿਵਾਰ ਦੀਆਂ ਔਰਤਾਂ ਨਾਲ ਵੀ ਖਿੱਚ ਧੂਹ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਉਹ ਤਲਾਕ ਕਰਵਾ ਚੁੱਕੇ ਹਨ।

ਉਨ੍ਹਾਂ ਵਲੋਂ ਪਹਿਲਾਂ ਵੀ ਉਸ ਦੇ ਪਤੀ ਤੇ ਹ ਮ ਲਾ ਕੀਤਾ ਗਿਆ ਸੀ। ਇਸ ਕਰਕੇ ਉਨ੍ਹਾਂ ਵੱਲੋਂ ਇ ਨ ਸਾ ਫ ਦੀ ਮੰਗ ਕੀਤੀ ਜਾ ਰਹੀ ਹੈ। ਅੰਗਰੇਜ਼ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਗੀਚਾ ਸਿੰਘ ਰੂੜੀਵਾਲਾ ਚੇਅਰਮੈਨ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਮਾਲ ਦਾ ਖ਼ ਤ ਰਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਗੀਚਾ ਸਿੰਘ ਉਨ੍ਹਾਂ ਨੂੰ ਗੋ ਲੀ ਮਾਰਨ ਦੀ ਧ ਮ ਕੀ ਵੀ ਦੇ ਚੁੱਕਾ ਹੈ। ਬੀਤੇ ਦਿਨੀਂ ਉਹ ਉਨ੍ਹਾਂ ਦੇ ਪਿਤਾ ਨੂੰ ਘਰੋਂ ਖਿੱਚ ਕੇ ਲੈ ਗਿਆ ਅਤੇ ਬੰਨ੍ਹ ਕੇ ਖਿੱਚ ਧੂਹ ਵੀ ਕੀਤੀ ਗਈ।

ਇਸ ਸਾਰੇ ਮਾਮਲੇ ਦੇ ਉਨ੍ਹਾਂ ਕੋਲ ਸਬੂਤ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਦਾ ਵੀ 2 ਮਹੀਨੇ ਪਹਿਲਾਂ ਜਸਵਿੰਦਰ ਸਿੰਘ ਨੇ ਸਿਰ ਪਾੜ ਦਿੱਤਾ ਸੀ। ਉਸ ਸਮੇਂ ਵੀ ਪੁਲੀਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮੌਕਾ ਵੇਖ ਗਈ ਹੈ ਅਤੇ ਉਨ੍ਹਾਂ ਨੂੰ ਰਾਜੀਨਾਮਾ ਕਰਨ ਲਈ ਕਹਿ ਰਹੀ ਹੈ। ਦੂਜੀ ਧਿਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਬਗੀਚਾ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੇ ਨਿਕਾਸ ਲਈ ਸੀਵਰੇਜ ਹੈ।

ਜਿਸ ਕਰਕੇ ਦੂਜੀ ਧਿਰ ਨੂੰ ਪਿੰਡ ਦੇ ਸਰਪੰਚ ਵੱਲੋਂ ਵੀ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਪਾਣੀ ਸੀਵਰੇਜ ਵਿੱਚ ਪਾਇਆ ਜਾਵੇ ਪਰ ਉਹ ਪਾਣੀ ਚੇਅਰਮੈਨ ਬਗੀਚਾ ਸਿੰਘ ਦੇ ਘਰ ਵਿਚ ਛੱਡ ਦਿੰਦੇ ਹਨ। ਦੂਜੀ ਧਿਰ ਦੇ ਪੂਰਨ ਸਿੰਘ ਵੱਲੋਂ ਛੱਪੜ ਤੇ ਵੀ ਨ ਜਾ ਇ ਜ਼ ਕ ਬ ਜ਼ਾ ਕੀਤਾ ਹੋਇਆ ਹੈ। ਜਿਸ ਕਾਰਨ ਸੀਵਰੇਜ ਵੀ ਨਹੀ ਚੱਲ ਰਿਹਾ। ਇਸ ਗੱਲ ਕਰਕੇ ਹੀ ਦੂਜੀ ਧਿਰ ਵਲੋਂ ਇਹ ਸਾਰਾ ਕਾਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪੂਰਨ ਸਿੰਘ, ਗੁਰਦਿਆਲ ਸਿੰਘ ਅਤੇ ਅੰਗਰੇਜ ਸਿੰਘ ਵੱਲੋਂ ਉਨ੍ਹਾਂ ਦੇ ਘਰ ਆ ਕੇ ਗੰ ਡਾ ਸੀ ਨਾਲ ਹ ਮ ਲਾ ਕੀਤਾ ਗਿਆ, ਜਿਸ ਦੀ ਉਹਨਾਂ ਕੋਲ ਇੱਕ ਰਿਕਾਰਡਿੰਗ ਵੀ ਹੈ। ਮਾਮਲੇ ਵਿੱਚ ਪੁਲੀਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਦੋਹਾਂ ਧਿਰਾਂ ਵੱਲੋਂ ਇਕ ਦੂਜੇ ਉਤੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ। ਇਹ ਤਾਂ ਪੁਲਿਸ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *