ਘਰ ਚ ਇਕੱਲੀ ਕੁੜੀ ਨਾਲ ਮੁੰਡਿਆਂ ਨੇ ਕੀਤਾ ਧੱਕਾ, ਕੁੜੀ ਨੇ ਕੀਤੀ ਜਾਨ ਦੇਣ ਦੀ ਕੋਸ਼ਿਸ਼

ਸਮੇਂ ਦੀਆਂ ਸਰਕਾਰਾਂ ਦੁਆਰਾ ਕੁੜੀਆਂ ਦੇ ਹੱਕ ਵਿੱਚ ਬਿਆਨ ਜਾਰੀ ਕੀਤੇ ਜਾਂਦੇ ਹਨ। ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਵੱਧ ਮਹੱਤਤਾ ਦਿੱਤੀ ਜਾਂਦੀ ਹੈ ਪਰ ਫੇਰ ਵੀ ਕੁੜੀਆਂ ਨਾਲ ਧੱਕਾ ਹੋਣ ਦੀਆਂ ਖ਼ਬਰਾਂ ਲਗਾਤਾਰ ਜਾਰੀ ਹਨ। ਇਸ ਤੋਂ ਪਹਿਲਾਂ ਖੰਨਾ ਤੋਂ ਇਕ ਕੁੜੀ ਤੇ ਤੇਜ਼ਾਬ ਪਾਉਣ ਦੀ ਖਬਰ ਸਾਹਮਣੇ ਆਈ ਸੀ ਅਤੇ ਹੁਣ ਫਿਰੋਜ਼ਪੁਰ ਤੋਂ ਇਕ ਨਾ ਬਾ ਲ ਗ ਲੜਕੀ ਨਾਲ ਜਬਰ ਜਿ ਨਾ ਹ ਹੋਣ ਦੀ ਖਬਰ ਮਿਲੀ ਹੈ। ਜਿਸ ਤੋਂ ਬਾਅਦ ਲੜਕੀ ਨੇ ਕੋਈ ਦਵਾਈ ਪੀ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।

ਲੜਕੀ ਹਸਪਤਾਲ ਵਿਚ ਭਰਤੀ ਹੈ। ਡਾਕਟਰਾਂ ਦੁਆਰਾ ਟੈਸਟ ਕੀਤੇ ਜਾ ਰਹੇ ਹਨ। ਲੜਕੀ ਨੇ ਦੱਸਿਆ ਹੈ ਕਿ ਉਹ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਗੁਰਪ੍ਰੀਤ ਸਿੰਘ ਗੋਪੀ ਨਾਮ ਦੇ ਲੜਕੇ ਨੇ ਆਪਣੇ ਇਕ ਨਾ ਮਾ ਲੂ ਮ ਸਾਥੀ ਸਮੇਤ ਉਸ ਨਾਲ ਜ ਬ ਰ ਜਿ ਨਾ ਹ ਕੀਤਾ। ਜਿਸ ਕਰਕੇ ਉਸ ਨੇ ਆਪਣੀ ਬ ਦ ਨਾ ਮੀ ਨੂੰ ਛੁਪਾਉਣ ਲਈ ਕੋਈ ਦਵਾਈ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਕੁੜੀ ਨੇ ਇਨਸਾਫ ਦੀ ਮੰਗ ਕੀਤੀ ਹੈ।

ਪਰਿਵਾਰ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਰਿਸ਼ਤੇਦਾਰੀ ਵਿੱਚ ਕਿਸੇ ਦਾ ਦੇਹਾਂਤ ਹੋ ਜਾਣ ਕਾਰਨ ਉਨ੍ਹਾਂ ਦਾ ਸਾਰਾ ਪਰਿਵਾਰ ਉੱਥੇ ਗਿਆ ਹੋਇਆ ਸੀ। ਪਿੱਛੋਂ ਘਰ ਵਿੱਚ 16 ਸਾਲ ਦੀ ਲੜਕੀ ਇਕੱਲੀ ਸੀ। ਜਦੋਂ ਉਹ ਵਾਪਸ ਆਏ ਤਾਂ ਕੁੜੀ ਬੇ ਹੋ ਸ਼ ਪਈ ਸੀ। ਉਨ੍ਹਾਂ ਨੇ ਕੁੜੀ ਨੂੰ ਹਸਪਤਾਲ ਭਰਤੀ ਕਰਵਾਇਆ। ਜਦੋਂ ਕੁੜੀ ਨੂੰ ਕਈ ਦਿਨਾਂ ਬਾਅਦ ਹੋਸ਼ ਆਈ ਤਾਂ ਉਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਮ ਦੇ ਲੜਕੇ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਸ ਨਾਲ ਧੱਕਾ ਕੀਤਾ ਹੈ।

ਇਸ ਕਰਕੇ ਉਸ ਨੇ ਬੇ ਇੱ ਜ਼ ਤੀ ਨੂੰ ਛੁਪਾਉਣ ਲਈ ਗਲਤ ਦਵਾਈ ਪੀ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦੇ ਇਕ ਹੋਰ ਵਿਅਕਤੀ ਨੇ ਵੀ ਗੁਰਪ੍ਰੀਤ ਸਿੰਘ ਤੇ ਆਪਣੇ ਸਾਥੀ ਨਾਲ ਮਿਲ ਕੇ ਲੜਕੀ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਹਨ। ਜਿਸ ਦੇ ਚੱਲਦੇ ਲੜਕੀ ਨੇ ਬ ਦ ਨਾ ਮੀ ਤੋਂ ਬਚਣ ਲਈ ਕੋਈ ਦਵਾਈ ਪੀ ਲਈ। ਹਸਪਤਾਲ ਦੀ ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੱਕ ਲੜਕੀ ਆਈ ਹੈ।

ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ 17 ਤਰੀਕ ਨੂੰ ਉਸ ਨਾਲ ਜ ਬ ਰ ਦ ਸ ਤੀ ਹੋਈ ਹੈ। ਉਨ੍ਹਾਂ ਨੇ ਐੱਮ ਐੱਲ ਆਰ ਕੱਟ ਦਿੱਤੀ ਹੈ। ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਅਜੇ ਤੱਕ ਲੜਕੀ ਦਾ ਆਧਾਰ ਕਾਰਡ ਨਹੀਂ ਦੇਖਿਆ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਰਿਪੋਰਟ ਮੁਹਾਲੀ ਭੇਜੀ ਜਾਵੇਗੀ। ਰਿਪੋਰਟ ਆਉਣ ਤੋਂ ਬਾਅਦ ਹੀ ਉਹ ਇਸ ਬਾਰੇ ਕੁਝ ਦੱਸ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *