2 ਮਹੀਨੇ ਤੱਕ ਕੁੜੀ ਦੀ ਲੁੱਟਦਾ ਰਿਹਾ ਇੱਜਤ, ਅੱਜ ਮੌਕਾ ਮਿਲਿਆ ਤਾਂ ਭੱਜਕੇ ਆ ਗਈ ਘਰ

ਫਿਰੋਜ਼ਪੁਰ ਤੋਂ ਮੁਹੱਲੇ ਦੇ ਹੀ ਇਕ ਨੌਜਵਾਨ ਵੱਲੋਂ ਵਰਗਲਾ ਕੇ ਲਿਜਾਈ ਗਈ ਨਾ ਬਾ ਲ ਗ ਲੜਕੀ 2 ਮਹੀਨੇ ਬਾਅਦ ਆਪਣੇ ਘਰ ਪੁੱਜੀ ਹੈ। ਮੁੰਡੇ ਨੇ ਇਸ ਕੁੜੀ ਨੂੰ 2 ਮਹੀਨੇ ਫਿਲੌਰ ਵਿੱਚ ਰੱਖਿਆ ਅਤੇ ਉਸ ਨਾਲ ਜ-ਬ-ਰ-ਜ਼ਿ-ਨਾ-ਹ ਕਰਦਾ ਰਿਹਾ। ਕੁੜੀ ਕਿਸੇ ਤਰ੍ਹਾਂ ਉੱਥੋਂ ਮੌਕਾ ਬਚਾ ਕੇ ਦੌੜ ਗਈ ਅਤੇ ਆਪਣੇ ਘਰ ਪਹੁੰਚੀ। ਕੁੜੀ ਦੇ ਮਾਤਾ ਪਿਤਾ ਨੇ ਫਿਰੋਜ਼ਪੁਰ ਪੁਲਿਸ ਕੋਲ ਦਰਖਾਸਤ ਦਿੱਤੀ ਹੋਈ ਸੀ। ਪੁਲਿਸ ਕੁੜੀ ਨੂੰ ਲੱਭ ਰਹੀ ਸੀ। ਪੁਲਿਸ ਨੇ ਮੁੰਡੇ ਦੇ ਭਰਾ, ਪਿਤਾ ਅਤੇ ਮਾਂ ਨੂੰ ਕਾ-ਬੂ ਕਰ ਲਿਆ ਹੈ।

ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਕੁੜੀ ਆਪਣੇ ਘਰ ਪਹੁੰਚੀ ਤਾਂ ਉਸ ਦੀ ਹਾਲਤ ਬਹੁਤ ਮੰਦੀ ਸੀ। ਕੁੜੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੁੜੀ ਦੇ ਪਰਿਵਾਰ ਨੇ ਉਨ੍ਹਾਂ ਕੋਲ 7 ਜੁਲਾਈ 2021 ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਗੁਆਂਢ ਦਾ ਹੀ ਲੜਕਾ ਉਨ੍ਹਾਂ ਦੀ ਨਾ-ਬਾ-ਲ-ਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਅਧਿਕਾਰੀ ਮੁਤਾਬਕ ਲੜਕੀ ਦੀ ਉਮਰ 17 ਸਾਲ 5 ਮਹੀਨੇ ਹੈ। ਮੁੰਡੇ ਨੇ ਕੁੜੀ ਨੂੰ ਫਿਲੌਰ ਵਿੱਚ ਲਗਭਗ ਡੇਢ ਮਹੀਨਾ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੇ ਦੱਸਣ ਮੁਤਾਬਕ ਉਸ ਨਾਲ ਧੱਕਾ ਹੋਇਆ ਹੈ। ਜਦੋਂ ਉਹ ਕਿਤੇ ਬਾਜ਼ਾਰ ਗਏ ਹੋਏ ਸਨ ਤਾਂ ਕੁੜੀ ਉੱਥੋਂ ਖਿਸਕ ਕੇ ਆਪਣੇ ਘਰ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਮੁੰਡੇ ਦੀ ਮਾਂ, ਪਿਤਾ, ਅਤੇ ਭਰਾ ਨੂੰ ਕਾਬੂ ਕਰ ਲਿਆ ਹੈ ਪਰ ਮੁੰਡਾ ਅਜੇ ਪੁਲਿਸ ਦੇ ਕਾਬੂ ਨਹੀਂ ਆਇਆ।

ਪੁਲਿਸ ਮੁੰਡੇ ਦੀ ਭਾਲ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ, ਜਿੱਥੇ ਨਾ ਬਾ ਲ ਗ ਕੁੜੀਆਂ ਦੀ ਜ਼ਿੰਦਗੀ ਬ ਰ ਬਾ ਦ ਕਰ ਦਿੱਤੀ ਜਾਂਦੀ ਹੈ। ਕਈ ਮਾਮਲੇ ਤਾਂ ਬ-ਦ-ਨਾ-ਮੀ ਦੇ ਡ-ਰੋਂ ਪੁਲੀਸ ਤਕ ਪਹੁੰਚਦੇ ਹੀ ਨਹੀਂ। ਜਿਸ ਕਰ ਕੇ ਦੋ-ਸ਼ੀ ਸਜ਼ਾ ਤੋਂ ਬਚ ਜਾਂਦੇ ਹਨ । ਅਜਿਹੇ ਮਾਮਲਿਆਂ ਸਬੰਧੀ ਸੰਵਿਧਾਨ ਵਿੱਚ ਸ-ਖ਼-ਤ ਸ-ਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published. Required fields are marked *