ਦੀਵਾਲੀ ਵਾਲੇ ਦਿਨ ਕਰਤਾ ਵੱਡਾ ਕਾਂਡ, ਮੁੰਡਾ ਮਾਰ ਕੇ ਵਿਛਾ ਦਿੱਤੇ ਘਰ ਚ ਸੱਥਰ

ਦੇਖਿਆ ਜਾਵੇ ਤਾਂ ਜ਼ਮੀਨ ਨੂੰ ਲੈ ਕੇ ਲੋਕਾਂ ਵਿੱਚ ਹੋ ਰਹੇ ਵਿਵਾਦ ਵੱਧਦੇ ਹੀ ਜਾ ਰਹੇ ਹਨ। ਜ਼ਮੀਨੀ ਰੌਲੇ ਕਾਰਨ ਹੀ ਲੋਕ ਇਕ ਦੂਜੇ ਦੀ ਜਾਨ ਲੈਣ ਲੱਗੇ ਬਿੰਦ ਵੀ ਨਹੀਂ ਲਾਉਂਦੇ। ਜਦੋਂ ਵੀ ਅਖ਼ਬਾਰ ਦਾ ਪੰਨਾ ਪਲਟਿਆ ਜਾਂਦਾ ਹੈ ਤਾਂ ਜ਼ਮੀਨੀ ਵਿ-ਵਾ-ਦ ਨਾਲ ਜੁੜੀਆਂ 1-2 ਖ਼ਬਰਾਂ ਤਾਂ ਜਰੂਰ ਦੇਖਣ ਨੂੰ ਮਿਲਦੀਆਂ ਹਨ। ਇਹ ਸਭ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਕਿ ਕੁਝ ਲੋਕਾਂ ਲਈ ਪੈਸਾ ਅਤੇ ਜ਼ਮੀਨ ਜਾਇਦਾਦ ਦੀ ਅਹਿਮੀਅਤ ਇਨਸਾਨ ਦੀ ਅਹਿਮੀਅਤ ਨਾਲੋਂ ਕਿਤੇ ਵੱਧਕੇ ਹੈ।

ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਦੇ ਮਹਿਤਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਨੂੰ ਲੈ ਕੇ ਇਕ ਨੌਜਵਾਨ ਅਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਵਿ-ਵਾ-ਦ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਉੱਤੇ ਗੋ-ਲੀ-ਆਂ ਚਲਾ ਦਿੱਤੀਆਂ ਗਈਆਂ। ਜਿਸ ਕਾਰਨ ਨੌਜਵਾਨ ਦੀ ਜਾਨ ਚਲੀ ਗਈ। ਜਿਵੇਂ ਹੀ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਿੱਚ ਦ ਹ ਸ਼ ਤ ਦਾ ਮਾਹੌਲ ਬਣ ਗਿਆ।

ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਲਾਡੀ ਜਿਸ ਦਾ ਕਿਸੇ ਨਾਲ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਦੋਹਾਂ ਧਿਰਾਂ ਵਿਚਕਾਰ ਵਿ-ਵਾ-ਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਗੱਲ ਗੋ-ਲੀ-ਆਂ ਚਲਾਉਣ ਤੱਕ ਆ ਪਹੁੰਚੀ। ਇਸ ਦੌਰਾਨ ਹੀ ਅਣਪਛਾਤੇ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਲਾਡੀ ਨੂੰ ਗੋ-ਲੀ-ਆਂ ਮਾਰ ਦਿੱਤੀਆਂ,

ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਕਿਹਾ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਹੀ ਪਹੁੰਚ ਗਈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਨਾਂ ਨੇ ਮ੍ਰਿਤਕ ਦੇਹ ਨੂੰ ਕ ਬ ਜ਼ੇ ਵਿਚ ਲੈ ਕੇ ਪੋਸ ਟਮਾ ਰਟ ਮ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *