ਦੀਵਾਲੀ ਵਾਲੇ ਦਿਨ ਸਰਪੰਚ ਬਣਿਆ ਯਮਰਾਜ, ਤਿਓਹਾਰ ਵਾਲੇ ਦਿਨ ਹੀ ਕਈ ਘਰਾਂ ਚ ਵਿਛਾ ਦਿੱਤੇ ਸੱਥਰ

ਇਹ ਖਬਰ ਖੰਨਾ ਨੇੜਲੇ ਈਸੜੂ ਪੁਲਿਸ ਚੌਕੀ ਦੀ ਹੈ। ਜਿੱਥੇ ਦਾ-ਰੂ ਦੇ ਲੋਰ ਵਿੱਚ ਪਿੰਡ ਕਰੌਦੀਆਂ ਦੇ ਸਰਪੰਚ ਨੇ ਕੁਝ ਵਿਅਕਤੀਆਂ ਤੇ ਗੱਡੀ ਚੜ੍ਹਾ ਦਿੱਤੀ। ਜਿਸ ਨਾਲ ਹਸਪਤਾਲ ਪਹੁੰਚ ਕੇ 2 ਵਿਅਕਤੀ ਦਮ ਤੋੜ ਗਏ। ਇਕ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਹੋਰਾਂ ਦੇ ਵੀ ਸੱ-ਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਸ ਦਾ ਭਰਾ ਜਿਸ ਦੀ ਉਮਰ 27-28 ਸਾਲ ਦੇ ਲਗਪਗ ਸੀ, ਅੱਡੇ ਤੇ ਖੜ੍ਹਾ ਸੀ। ਉਸੇ ਸਮੇਂ ਦਾ-ਰੂ ਦੀ ਲੋਰ ਵਿੱਚ ਕਰੌਦੀਆਂ ਪਿੰਡ ਦਾ ਸਾਬਕਾ ਸਰਪੰਚ ਤੇਜ਼ ਰਫ਼ਤਾਰ ਗੱਡੀ ਲੈ ਕੇ ਆਇਆ।

ਅੱਗੇ ਬੱਸ ਆ ਗਈ। ਕਾਰ ਚਾਲਕ ਨੇ ਕਾਰ ਗਲਤ ਮੋੜ ਦਿੱਤੀ ਅਤੇ ਕਾਰ ਕਈਆਂ ਤੇ ਜਾ ਚੜ੍ਹੀ । ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੇ ਭਰਾ ਨਿਰਭੈ ਸਿੰਘ ਨੇ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿੱਚ ਜਾ ਕੇ ਅੱਖਾਂ ਮੀਟ ਲਈਆਂ। ਦੂਜਾ ਵਿਅਕਤੀ ਬੂਟਾ ਸਿੰਘ ਉਰਫ਼ ਬਿੱਟੂ ਟੇਲਰ ਖੰਨਾ ਦੇ ਸਿਵਲ ਹਸਪਤਾਲ ਵਿੱਚ ਹੀ ਦਮ ਤੋੜ ਗਿਆ। ਇਕ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ, ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਮੇਵਾ ਸਿੰਘ ਨਾਮ ਦੇ ਪੁਲਿਸ ਮੁਲਾਜ਼ਮਾਂ ਦੇ ਵੀ ਸੱ-ਟਾਂ ਲੱਗੀਆਂ ਹਨ।

ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਇਕ ਹੋਰ ਵਿਅਕਤੀ ਨੇ ਵੀ ਸ਼ਿ-ਕ-ਵਾ ਕੀਤਾ ਹੈ ਕਿ ਪੁਲਿਸ ਨੇ ਸਾਬਕਾ ਸਰਪੰਚ ਮਨਦੀਪ ਸਿੰਘ ਦੀ ਗੱਡੀ ਤਾਂ ਥਾਣੇ ਖੜ੍ਹਾ ਲਈ ਹੈ ਪਰ ਉਸ ਨੂੰ ਕਾਬੂ ਨਹੀਂ ਕੀਤਾ। ਇਕ ਨੌਜਵਾਨ ਨੇ ਦੱਸਿਆ ਹੈ ਕਿ 7 ਵਜੇ ਉਹ ਆਪਣੀ ਦੁਕਾਨ ਤੇ ਆਪਣੇ ਪਿਤਾ ਸਮੇਤ ਖੜ੍ਹਾ ਸੀ। ਗਲਤ ਸਾਈਡ ਤੋਂ ਆ ਕੇ ਗੱਡੀ ਪਹਿਲਾਂ ਉਸ ਦੇ ਪਿਤਾ ਵਿੱਚ ਵੱਜੀ। ਫੇਰ ਉਸ ਨੂੰ ਲਪੇਟ ਵਿੱਚ ਲੈ ਲਿਆ। ਕਾਰ ਨੇ ਇਕ ਔਰਤ ਦੇ ਵੀ ਸੱ-ਟਾਂ ਲਾਈਆਂ ਹਨ। ਇਸ ਤਰ੍ਹਾਂ 3 ਦੇ ਸੱ-ਟਾਂ ਲੱਗੀਆਂ ਹਨ ਅਤੇ 2 ਦੀ ਜਾਨ ਚਲੀ ਗਈ ਹੈ।

ਨੌਜਵਾਨ ਦੇ ਦੱਸਣ ਮੁਤਾਬਕ ਮ੍ਰਿਤਕਾਂ ਵਿੱਚ ਉਸ ਦੇ ਪਿਤਾ ਜੀ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਲੜਕਾ ਸ਼ਾਮਲ ਹਨ। ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਧਰਨਾ ਵੀ ਲਗਾਉਣਗੇ। ਇਕ ਵਿਅਕਤੀ ਨੇ ਦੱਸਿਆ ਹੈ ਕਿ ਕਰੌਦੀਆਂ ਪਿੰਡ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਨੇ ਕਈ ਵਿਅਕਤੀਆਂ ਤੇ ਗੱਡੀ ਚੜ੍ਹਾ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਮਨਦੀਪ ਸਿੰਘ ਨੂੰ ਪਛਾਣ ਲਿਆ ਅਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦ ਭੁਪਿੰਦਰ ਸਿੰਘ ਦੇ ਬੁੱਤ ਨੇੜੇ ਲੋਕ ਸਾਮਾਨ ਖਰੀਦ ਰਹੇ ਸਨ।

ਇਥੇ ਰੇਹੜੀ ਲੱਗੀ ਹੋਈ ਸੀ। ਖੰਨਾ ਵਾਲੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਕਾਰ ਆਈ ਅਤੇ ਹਾ-ਦ-ਸਾ ਵਾਪਰ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਖੰਨਾ ਦੇ ਸਿਵਲ ਹਸਪਤਾਲ ਵਿਚ ਦਮ ਤੋੜ ਗਿਆ ਅਤੇ ਦੂਜਾ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿਚ। ਇਕ ਔਰਤ ਦੇ ਵੀ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਮ੍ਰਿਤਕ ਦੇਹਾਂ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਘ-ਟ-ਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਹੀ ਕਾ-ਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *