ਸਾਬਕਾ ਫੌਜੀ ਦਾ ਹੋ ਗਿਆ ਦਿਮਾਗ ਗਰਮ, ਭਰਜਾਈ ਤੇ ਭਤੀਜੇ ਨਾਲ ਕਰ ਦਿੱਤਾ ਵੱਡਾ ਕਾਂਡ

ਦੀਵਾਲੀ ਵਾਲੇ ਦਿਨ ਰੇਵਾੜੀ ਦੇ ਇੱਕ ਪਿੰਡ ਹੰਸਾਵਾਸ ਤੋਂ ਇੱਕ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ, ਜਿਸ ਨੂੰ ਸੁਣ ਕੇ ਹਰ ਇਕ ਦੇ ਮਨ ਨੂੰ ਵੱਡਾ ਝਟਕਾ ਜਰੂਰ ਲੱਗੇਗਾ। ਹੰਸਾਂਵਾਸ ਵਿੱਖੇ ਜਿੱਥੇ ਹਰ ਘਰ ਵਿੱਚ ਦੀਵਾਲੀ ਬੜੇ ਖੁਸੀਆਂ ਤੇ ਚਾਂਵਾ ਨਾਲ ਮਨਾਈ ਜਾ ਰਹੀ ਸੀ, ਉਥੇ ਹੀ ਇੱਕ ਘਰ ਵਿੱਚ ਮਾਤਮ ਛਾ ਗਿਆ। ਜਦੋਂ ਇੱਕ ਵਿਅਕਤੀ ਵੱਲੋਂ ਆਪਣੇ ਹੀ ਪਰਿਵਾਰਿਕ ਮੈਂਬਰਾਂ ਤੇ ਗੋ-ਲੀ ਚਲਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹੰਸਾਵਾਸ ਦੇ ਰਹਿਣ ਵਾਲੇ ਇਕ ਸਾਬਕਾ ਫੌਜੀ ਨੇ ਦਾ ਰੂ ਦੀ ਹਾਲਤ ਵਿੱਚ ਆਪਣੇ ਹੀ ਭਰਾ ਦੀ ਪਤਨੀ ਅਤੇ

ਉਸ ਦੇ ਬੱਚਿਆਂ ਤੇ ਫਾ-ਇ-ਰਿੰ-ਗ ਕਰ ਦਿੱਤੀ। ਜਿਸ ਕਾਰਨ ਮਾਂ ਸਮੇਤ 16 ਸਾਲਾ ਲੜਕੇ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਦਕਿ 11 ਸਾਲਾ ਲੜਕਾ ਗੰ-ਭੀ-ਰ ਰੂਪ ਵਿਚ ਜ਼-ਖ-ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਦੇ ਦੱਸਣ ਮੁਤਾਬਿਕ ਸਾਬਕਾ ਫੌਜੀ ਦਾਰੂ ਪੀਣ ਦਾ ਆਦੀ ਸੀ। ਜੋ ਛੋਟੀ-ਮੋਟੀ ਗੱਲ ਨੂੰ ਲੈ ਕੇ ਇਸ ਪਰਿਵਾਰ ਨਾਲ ਬ-ਹਿ-ਸ ਕਰਦਾ ਰਹਿੰਦਾ ਸੀ ਅਤੇ ਗਲਤ ਸ਼ਬਦਾਵਲੀ ਵੀ ਵਰਤਦਾ ਸੀ।

ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਮ੍ਰਿਤਕਾ ਵਿਧਵਾ ਸੀ ਜਿਸ ਨਾਲ ਸਾਬਕਾ ਫੌਜੀ ਹਰ ਰੋਜ਼ ਬ-ਹਿ-ਸ ਕਰਦਾ ਸੀ। ਬੀਤੇ ਦਿਨੀਂ ਫੌਜੀ ਜੋ ਕਿ ਦਾਰੂ ਦੀ ਹਾਲਤ ਵਿਚ ਸੀ। ਉਸ ਨੇ ਆਪਣੇ ਹੀ ਭਰਾ ਦੀ ਪਤਨੀ ਅਤੇ 2 ਲੜਕਿਆਂ ਨੂੰ ਗੋ-ਲੀ ਮਾਰ ਦਿੱਤੀ। ਜਿਸ ਕਾਰਨ ਪਤਨੀ ਸਮੇਤ ਇਕ ਲੜਕੇ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਇਕ ਲੜਕੇ ਨੂੰ ਇਲਾਜ ਲਈ ਗੁੜਗਾਓਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਅਜੇ ਕੁਝ ਦੱਸ ਨਹੀਂ ਸਕਦੇ, ਕਿਉਂਕਿ ਉਹ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਕਰਨ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਇਸ ਘਰ ਵਿੱਚ ਕੀ ਚੱਲ ਰਿਹਾ ਸੀ ਅਤੇ ਇਸ ਵਾਰਦਾਤ ਪਿੱਛੇ ਦੀ ਅਸਲ ਸੱਚਾਈ ਕੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *