ਸਾਬਕਾ ਸਰਪੰਚ ਦੇ ਪਰਿਵਾਰ ਨਾਲ ਵੱਡੀ ਜੱਗੋ ਤੇਰਵੀ, ਸਰਪੰਚ ਦੇ ਘਰ ਚ ਚੱਲੇ ਅਸਲੀ ਪਟਾਕੇ

ਕਈ ਲੋਕ ਤਾਂ ਮਾਮੂਲੀ ਜਿਹੀ ਗੱਲਬਾਤ ਪਿੱਛੇ ਕਿਸੇ ਦੀ ਜਾਨ ਲੈਣ ਤੱਕ ਉਤਾਰੂ ਹੋ ਜਾਂਦੇ ਹਨ। ਹੋਰ ਤਾਂ ਹੋਰ ਇਹ ਲੋਕ ਰੰ ਜਿ ਸ਼ ਕੱਢਣ ਲਈ ਵੀ ਤਿਉਹਾਰਾਂ ਨੂੰ ਚੁਣਦੇ ਹਨ। ਹਾਲਾਂਕਿ ਇਹ ਤਿਉਹਾਰ ਸਾਨੂੰ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦੇ ਹਨ। ਤਿਉਹਾਰਾਂ ਸਮੇਂ ਇੱਕ ਦੂਜੇ ਨੂੰ ਮਠਿਆਈ ਵੰਡੀ ਜਾਂਦੀ ਹੈ। ਲੋਕ ਮਿਲ ਕੇ ਖੁਸ਼ੀ ਮਨਾਉਂਦੇ ਹਨ ਪਰ ਗੁਰੁਗਰਾਮ ਵਿਖੇ ਕਿਸੇ ਨੇ ਦੀਵਾਲੀ ਦੇ ਤਿਉਹਾਰ ਨੂੰ ਰੰ ਜਿ ਸ਼ ਕੱਢਣ ਲਈ ਚੁਣ ਲਿਆ। ਜਿੱਥੇ ਲੋਕ ਘਰ ਘਰ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ,

ਉਥੇ ਸਾਬਕਾ ਸਰਪੰਚ ਦੇ ਘਰ ਵਿੱਚ ਪਹੁੰਚ ਕੇ ਕਿਸੇ ਨੇ ਪਰਿਵਾਰ ਤੇ ਗੋ-ਲੀ-ਆਂ ਚਲਾ ਦਿੱਤੀਆਂ। ਜਿਸ ਦੀ ਵਜ੍ਹਾ ਕਾਰਨ ਪਰਿਵਾਰ ਦੇ 4-5 ਜੀਆਂ ਦੀ ਜਾਨ ਤੇ ਬਣ ਆਈ, ਉਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਸੋਨੂੰ ਤੇ ਗੋ-ਲੀ ਚੱਲੀ ਹੈ ਪਰ ਉਨ੍ਹਾਂ ਦੀ ਗੱਡੀ ਅੰਦਰ ਹੋਣ ਕਾਰਨ ਉਹ ਜਾ ਨਹੀਂ ਸਕੇ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਐਂ ਮ ਬੂ ਲੈਂ ਸ ਵਿਚ ਬੈਠ ਕੇ ਆਇਆ ਹੈ। ਉਸ ਦੇ ਦੱਸਣ ਮੁਤਾਬਕ 6 ਵਿਅਕਤੀਆਂ ਨੂੰ ਨਿ-ਸ਼ਾ-ਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਆਪਸੀ ਰੰ-ਜਿ-ਸ਼ ਦਾ ਮਾਮਲਾ ਦੱਸਿਆ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਅਸਲ ਸਚਾਈ ਤਾਂ ਸੀ ਸੀ ਟੀ ਵੀ ਦੀ ਫੁਟੇਜ ਦੇਖਣ ਤੋਂ ਹੀ ਪਤਾ ਲੱਗੇਗੀ। ਇਸ ਪਰਿਵਾਰ ਦੀ ਰਿੰਕੂ ਨਾਮ ਦੇ ਵਿਅਕਤੀ ਨਾਲ ਲਾਗ ਡਾਟ ਹੈ। ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇੱਥੇ ਗੋ-ਲੀ ਚੱਲੀ ਹੈ।

ਜਿਸ ਨਾਲ 4-5 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਮਾਮਲਾ ਆਪਸੀ ਰੰ-ਜ-ਸ਼ ਨਾਲ ਜੁੜਿਆ ਹੋਇਆ ਹੈ। ਜਾਂਚ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿੱਥੇ ਆਮ ਲੋਕ ਆਪਣੇ ਘਰਾਂ ਵਿਚ ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ, ਉੱਥੇ ਗੁਰੁਗਰਾਮ ਦੇ ਇਸ ਪਰਿਵਾਰ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਦੇਖਿਆ ਗਿਆ।

Leave a Reply

Your email address will not be published. Required fields are marked *