ਬੇਗਾਨੀ ਔਰਤ ਨਾਲ ਘੁੰਮਦਾ ਫੜ ਲਿਆ ਪਤੀ, ਵਿਚ ਬਜਾਰ ਦੇ ਸਭ ਦੇ ਸਾਹਮਣੇ ਪੱਟਤੇ ਜੂੰਡੇ

ਅਸੀਂ ਸਾਰੇ ਜਾਣਦੇ ਹਾਂ ਕਿ ਮਾੜੇ ਕੰਮਾ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ। ਇਹ ਪਤਾ ਹੋਣ ਦੇ ਬਾਵਜੂਦ ਫਿਰ ਵੀ ਕੁਝ ਲੋਕ ਗਲਤ ਕੰਮ ਕਰਦੇ ਹਨ। ਇੱਕ ਨਾ ਇੱਕ ਦਿਨ ਸਚਾਈ ਤਾਂ ਦੁਨੀਆਂ ਸਾਹਮਣੇ ਆ ਹੀ ਜਾਂਦੀ ਹੈ। ਇਸ ਲਈ ਅੰਤ ਸਮੇਂ ਅਜਿਹੇ ਲੋਕਾਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਰਹਿੰਦਾ। ਅਜਿਹਾ ਹੀ ਇਕ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਸੜਕ ਵਿਚਕਾਰ 2 ਔਰਤਾਂ ਵਿੱਚ ਬਹਿਸ ਸ਼ੁਰੂ ਹੋ ਗਈ

ਅਤੇ ਇਹ ਮਾਮਲਾ ਹੱ ਥੋ ਪਾ ਈ ਤੱਕ ਆ ਪਹੁੰਚਿਆ। ਦੋਨਾਂ ਔਰਤਾਂ ਵੱਲੋਂ ਇਕ ਦੂਜੇ ਨੂੰ ਅ ਪ ਸ਼ ਬ ਦ ਵਰਤਦੇ ਹੋਏ, ਇਕ ਦੂਜੇ ਦੀ ਖਿੱਚ ਧੂਹ ਕੀਤੀ ਜਾ ਰਹੀ ਸੀ। ਇਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸੀ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਰਸੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦਾ ਪਤੀ ਕਿਸੀ ਔਰਤ ਨਾਲ ਅੰਮ੍ਰਿਤਸਰ ਰਾਤ ਰਹਿ ਕੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਦਾ ਪਿੱਛਾ ਕੀਤਾ।

ਪਿੱਛਾ ਕਰਨ ਉਪਰੰਤ ਉਨ੍ਹਾਂ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ। ਫੜੇ ਜਾਣ ਤੇ ਉਨ੍ਹਾਂ ਦਾ ਪਤੀ ਮੌਕੇ ਤੋਂ ਫ ਰਾ ਰ ਹੋ ਗਿਆ ਅਤੇ ਉਹ ਔਰਤ ਉਨ੍ਹਾਂ ਨਾਲ ਖਿੱਚ-ਧੂਹ ਕਰਨ ਲੱਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਉੱਤੇ ਤਲਾਕ ਦਾ ਪਰਚਾ ਵੀ ਦਰਜ ਕਰਵਾਇਆ ਹੋਇਆ ਹੈ ਪਰ ਅਸਲ ਗੱਲ ਇਹ ਹੈ ਕਿ ਉਨ੍ਹਾਂ ਦਾ ਪਤੀ ਉਸ ਔਰਤ ਦੇ ਪਿੱਛੇ ਉਨ੍ਹਾਂ ਨੂੰ ਤਲਾਕ ਦੇ ਰਿਹਾ ਹੈ ਪਰ ਅਜੇ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਹੈ। ਉਨ੍ਹਾਂ ਦੀ ਇੱਕ 14 ਸਾਲ ਦੀ ਲੜਕੀ ਜੋ ਕਿ ਦਿਲ ਦੀ ਮਰੀਜ ਅਤੇ 5 ਸਾਲਾਂ ਦਾ ਲੜਕਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਉਸ ਔਰਤ ਦਾ ਘਰ ਵੀ ਬਣਵਾਇਆ ਹੈ। ਇਸ ਲਈ ਉਸ ਔਰਤ ਨੇ ਉਨ੍ਹਾਂ ਉੱਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਕਿ ਉਹ ਉਨ੍ਹਾਂ ਦੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਔਰਤ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਸਜ਼ਾ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *