ਮੁੰਡੇ ਦੀ ਬਦਮਾਸ਼ੀ ਦੇਖ ਸਵਾਰੀਆਂ ਦੇ ਉੱਡੇ ਹੋਸ਼, ਕੁੜੀ ਦੇ ਪਿਓ ਨੇ ਹਟਾਇਆ ਤਾਂ ਲੈ ਆਇਆ ਮੁੰਡੇ

ਵਿਸ਼ਵ ਪੱਧਰ ਤੇ ਔਰਤਾਂ ਦੀ ਸੁਰੱਖਿਆ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ। ਹਰ ਮੁਲਕ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਗੱਲ ਕੀਤੀ ਜਾਂਦੀ ਹੈ। ਵੱਖ ਵੱਖ ਜਥੇਬੰਦੀਆਂ ਦੁਆਰਾ ਸਮਾਜ ਵਿੱਚ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸੰਘਰਸ਼ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਔਰਤਾਂ ਨਾਲ ਵਿਤਕਰਾ ਘਟ ਨਹੀਂ ਰਿਹਾ। ਕਈ ਵਾਰ ਬੱਸਾਂ ਵਿੱਚ ਵੀ ਔਰਤਾਂ ਨਾਲ ਧੱਕਾ ਕੀਤਾ ਜਾਂਦਾ ਹੈ। ਲੋਕਾਂ ਦੀ ਭੀੜ ਇਹ ਨਹੀਂ ਸੋਚਦੀ ਕਿ ਇਹ ਠੀਕ ਕੀ ਹੈ ਅਤੇ ਗ਼ਲਤ ਕੀ ਹੈ ?

ਅਜਿਹਾ ਹੀ ਇਕ ਮਾਮਲਾ ਅਮਰਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਬੱਸ ਵਿੱਚ ਸਫਰ ਕਰ ਰਹੀ ਇਕ ਲੜਕੀ ਨਾਲ ਲੜਕੇ ਵੱਲੋਂ ਛੇ ੜ ਛਾ ੜ ਕੀਤੀ ਗਈ। ਲੜਕੀ ਦੇ ਪਿਤਾ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਸਮਝਿਆ। ਜਿਸ ਤੋਂ ਬਾਅਦ ਲੜਕਾ ਹੱ ਥੋ ਪਾ ਈ ਤੇ ਆ ਪਹੁੰਚਿਆ ਅਤੇ ਉਨ੍ਹਾਂ ਨੂੰ ਅ ਪ ਸ਼ ਬ ਦ ਬੋਲਣ ਲੱਗਾ। ਇਹ ਮਾਮਲਾ ਇੱਥੇ ਹੀ ਠੰਡਾ ਨਹੀਂ ਹੋਇਆ, ਸਗੋਂ ਬੱਸ ਤੋਂ ਉੱਤਰਨ ਉਪਰੰਤ ਲੜਕਾ ਆਪਣੇ ਨਾਲ ਹੋਰ ਲੜਕੇ ਲੈ ਆਇਆ। ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਕਹਿਣਾ ਹੈ

ਕਿ ਜਦੋਂ ਦੀ ਬੱਸ ਤੁਰੀ ਉਦੋਂ ਤੋਂ ਹੀ ਇੱਕ ਲੜਕਾ ਉਨ੍ਹਾਂ ਨੂੰ ਅਧਾਰ ਕਾਰਡ ਨਾਲ ਸਬੰਧਿਤ ਬੋਲ ਰਿਹਾ ਸੀ। ਜਿਸ ਤੋਂ ਬਾਅਦ ਲੜਕੀ ਨਾਲ ਛੇ ੜ ਛਾ ੜ ਕਰਨ ਲੱਗਾ। ਜਿਸ ਨੂੰ ਸਵਾਰੀਆਂ ਵੱਲੋਂ ਸਮਝਾਇਆ ਗਿਆ ਪਰ ਉਹ ਨਾ ਸਮਝਿਆ। ਜਦੋਂ ਲੜਕੀ ਦੇ ਪਿਤਾ ਨੇ ਲੜਕੇ ਨੂੰ ਸਮਝਾਇਆ ਤਾਂ ਉਹ ਉਨ੍ਹਾਂ ਨੂੰ ਅ ਪ ਸ਼ ਬ ਦ ਬੋਲਣ ਲੱਗਾ। ਇਸ ਦੌਰਾਨ ਲੜਕੀ ਦੇ ਪਿਤਾ ਨੇ ਲੜਕੇ ਨੂੰ ਧੱਕਾ ਮਾਰ ਦਿੱਤਾ। ਜਿਸ ਤੋਂ ਬਾਅਦ ਲੜਕਾ ਮੋਹਰਾਣੀ ਉੱਤਰ ਕੇ ਆਪਣੇ ਨਾਲ ਹੋਰ ਮੁੰਡਿਆਂ ਨੂੰ ਲੈ ਆਇਆ।

ਜੋ ਕਿ ਬੱਸ ਦੇ ਪਿੱਛੇ-ਪਿੱਛੇ ਅ ਪ ਸ਼ ਬ ਦ ਬੋਲ ਦੇ ਆ ਰਹੇ ਸਨ। ਜਿਨ੍ਹਾਂ ਵੱਲੋਂ ਬੱਸ ਦੀ ਵੀ ਤੋ ੜ ਭੰ ਨ ਕੀਤੀ ਗਈ। ਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਅੱਗੇ ਟਿਕਟਾਂ ਕੱਟ ਰਿਹਾ ਸੀ। ਜਦੋਂ ਉਨ੍ਹਾਂ ਨੇ ਰੌਲਾ ਪੈਂਦਾ ਦੇਖਿਆ ਤਾਂ ਉਹ ਇਕ ਦਮ ਪਿਛੇ ਆਏ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਸਮਝਾਇਆ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਦੋਹਾਂ ਧਿਰਾਂ ਵਿੱਚ ਹੱ ਥੋ-ਪਾ ਈ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਲੜਕਾ ਮੋਹਰਾਣੀ ਉਤਰਿਆ ਤਾਂ ਆਪਣੇ ਨਾਲ ਹੋਰ ਲੜਕਿਆਂ ਨੂੰ ਲੈ ਲਿਆ।

ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਬਸ ਵਿੱਚ ਬੈਠੀ ਸੀ ਤਾਂ ਇਹ ਲੜਕਾ ਉਸ ਨਾਲ ਛੇ ੜ ਛਾ ੜ ਕਰਨ ਲੱਗਾ। ਜਿਸ ਨੂੰ ਕੋਲ ਸਵਾਰੀਆਂ ਨੇ ਅੱਗੇ-ਪਿੱਛੇ ਹੋਣ ਲਈ ਕਿਹਾ ਪਰ ਉਹ ਪਿੱਛੇ ਨਾ ਹਟਿਆ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਜਦੋਂ ਉਸ ਨੂੰ ਸਮਝਾਇਆ ਤਾਂ ਉਹ ਉਨ੍ਹਾਂ ਦੇ ਪਿਤਾ ਨੂੰ ਅ ਪ ਸ਼ ਬ ਦ ਬੋਲਣ ਲੱਗਾ ਅਤੇ ਉਨ੍ਹਾ ਨਾਲ ਹੱ ਥੋ ਪਾ ਈ ਤੱਕ ਆ ਪਹੁੰਚਿਆ। ਜਿਸ ਤੋਂ ਬਾਅਦ ਜਦੋਂ ਉਹ ਮੋਹਰਾਣੀ ਉੱਤਰਿਆ ਤਾਂ ਆਪਣੇ ਨਾਲ ਹੋਰ ਲੜਕਿਆਂ ਨੂੰ ਲੈ ਆਇਆ

ਜਿਨ੍ਹਾਂ ਵੱਲੋਂ ਬੱਸ ਦੀ ਤੋ ੜ ਭੰ ਨ ਕੀਤੀ ਗਈ। ਉਨਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੜਕਿਆ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਡੀ.ਐਸ.ਪੀ ਸੰਦੀਪ ਕੁਮਾਰ ਦਾ ਕਹਿਣਾ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਜਿਸ ਵਿੱਚ ਕੁਲਦੀਪ ਸਿੰਘ ਪੁੱਤਰ ਸੁਦਾਗਰ ਸਿੰਘ ਜੋ ਕਿ ਲੜਕੀ ਨਾਲ ਛੇ ੜ ਛਾ ੜ ਕਰ ਰਿਹਾ ਸੀ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *