ਪਤਨੀ ਦੀ ਦਲੇਰੀ ਨੇ ਪਾਈਆਂ ਲੁਟੇਰਿਆਂ ਨੂੰ ਭਾਜੜਾਂ, ਕਰਨ ਆਏ ਸੀ ਵੱਡਾ ਕਾਂਡ, ਕੈਮਰੇ ਚ ਬਣ ਗਈ ਵੀਡੀਓ

ਅੱਜ ਕਲ ਦੇਖਿਆ ਜਾਵੇ ਤਾਂ ਲੁੱ-ਟਾਂ ਖੋ-ਹਾਂ ਆਮ ਹੀ ਹੋ ਗਈਆਂ ਹਨ। ਮਾੜੇ ਕਿਸਮ ਦੇ ਲੋਕ ਤਾਂ ਦਿਨ ਦਿਹਾੜੇ ਹੀ ਅਜਿਹਾ ਕੰਮ ਕਰਦੇ ਹਨ। ਕਈ ਲੋਕ ਇਨ੍ਹਾਂ ਅੱਗੇ ਚੁੱਪ ਕਰ ਜਾਂਦੇ ਹਨ। ਬਹੁਤ ਘੱਟ ਲੋਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕੀਮਤੀ ਸਮਾਨ ਬਚਾਉਣ ਲਈ ਇਨ੍ਹਾਂ ਦਾ ਸਾਹਮਣਾ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋ-ਰੀ ਕਰਨ ਆਏ ਚੋ-ਰਾਂ ਨੂੰ ਮੂੰਹ ਦੀ ਖਾਣੀ ਪਈ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਲੁਧਿਆਣੇ ਤੋ 2 ਮਾਮਲੇ ਸਾਹਮਣੇ ਆਏ ਸਨ। ਜਿੱਥੇ ਇੱਕ ਸੁ-ਰੱ-ਖਿ-ਆ ਗਾਰਡ ਅਤੇ ਇਕ ਦੁਕਾਨਦਾਰ ਨੇ ਚੋ-ਰੀ ਕਰਨ ਆਏ ਚੋ-ਰਾਂ ਦਾ ਮੁਕਾਬਲਾ ਕੀਤਾ ਸੀ। ਇਕ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ 10:30 ਵਜੇ ਦੇ ਕਰੀਬ ਆਪਣੀ ਦੁਕਾਨ ਉੱਤੇ ਸਮਾਨ ਸਹੀ ਕਰਕੇ ਲਗਾ ਰਿਹਾ ਸੀ। ਉਨ੍ਹਾਂ ਦਾ ਵਰਕਰ ਸਮਾਨ ਅੰਦਰ ਰੱਖ ਰਿਹਾ ਸੀ। ਇਸ ਦੌਰਾਨ 2 ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਰਿ ਵਾ ਲ ਵ ਰ ਕੱਢ ਕੇ ਉਨ੍ਹਾਂ ਨੂੰ ਇੱਕ ਪਾਸੇ ਹੋਣ ਲਈ ਕਿਹਾ।

ਇਸ ਤੋਂ ਬਾਅਦ ਉਸ ਵਿਅਕਤੀ ਨੇ ਅਵਾਜ਼ ਮਾਰ ਕੇ ਇੱਕ ਹੋਰ ਵਿਅਕਤੀ ਨੂੰ ਬੁਲਾ ਲਿਆ, ਜੋ ਕਿ ਗੱਲੇ ਵਿਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਨ੍ਹਾਂ ਦੀ ਪਤਨੀ ਨੂੰ ਇਸ ਬਾਰੇ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਵਿਅਕਤੀਆ ਨੂੰ ਦਬਕਾ ਮਾਰਿਆ ਜੋ ਉਨ੍ਹਾਂ ਦੀ ਆਵਾਜ਼ ਸੁਣ ਕੇ ਉੱਥੋਂ ਫ ਰਾ ਰ ਹੋ ਗਏ। ਉਹ ਵਿਅਕਤੀਆਂ ਨੂੰ ਪਹਿਚਾਣ ਨਹੀਂ ਸਕੇ ਪਰ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ। ਦੁਕਾਨ ਮਾਲਕ ਦੀ ਪਤਨੀ ਸ਼ਿਲਪਾ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਦੇ ਕਰਿਅਨਾ ਸਟੋਰ ਤੇ ਉਨ੍ਹਾਂ ਦੇ ਪਤੀ ਅਤੇ ਵਰਕਰ ਕੰਮ ਕਰ ਰਹੇ ਸਨ। ਇਸ ਦੌਰਾਨ 2 ਵਿਅਕਤੀ ਸਟੋਰ ਅੰਦਰ ਦਾਖਲ ਹੋਏ, ਜਿਨ੍ਹਾਂ ਵੱਲੋਂ ਪਿ ਸ ਤੌ ਲ ਦੀ ਨੋਕ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਅੰਦਰੋਂ ਉਨ੍ਹਾਂ ਨੂੰ ਦਬਕਾ ਮਾਰਿਆ। ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਸੁਣ ਕੇ ਪਹਿਲਾਂ ਤਾਂ ਜੋ ਗੱਲੇ ਵਿਚੋਂ ਪੈਸੇ ਕੱਢ ਰਿਹਾ ਸੀ। ਉਹ ਫ ਰਾ ਰ ਹੋਇਆ। ਉਸ ਤੋਂ  ਬਾਅਦ ਜੋ ਪਿ ਸ ਤੌ ਲ ਦਿਖਾ ਰਿਹਾ ਸੀ। ਉਹ ਵੀ ਉੱਥੋਂ ਭੱਜ ਗਿਆ।

ਸ਼ਿਲਪਾ ਸੂਦ ਦਾ ਕਹਿਣਾ ਹੈ ਕਿ ਉਹ 2 ਨੌਜਵਾਨ ਸਰਦਾਰ ਸਨ ਪਰ ਸਿਰ ਉਤੇ ਕੈਪ ਲਈ ਹੋਈ ਸੀ ਅਤੇ ਮੂੰਹ ਬੰਨੇ ਹੋਏ ਸਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਕਰਿਆਨਾ ਸਟੋਰ ਤੇ 2 ਲੜਕੇ ਜਿਨ੍ਹਾਂ ਨੇ ਪਿ ਸ ਤੌ ਲ ਦੀ ਨੋਕ ਤੇ ਚੋ ਰੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਵਿਚ ਜੋ ਪਿ ਸ ਤੌ ਲ ਸੀ ।ਉਹ ਇਕ ਖਿਡੌਣਾ ਲੱਗ ਰਿਹਾ ਹੈ। ਉਨ੍ਹਾਂ ਵੱਲੋਂ ਜਾਣਕਾਰੀ ਲਈ ਸੀ.ਸੀ.ਟੀ.ਵੀ ਦੇਖੇ ਜਾ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *