ਸਰਦਾਰ ਜੀ ਨੇ ਘੇਰ ਲਿਆ ਸਕੂਲੀ ਬੱਚਿਆਂ ਵਾਲਾ ਆਟੋ, ਫੇਰ ਅਜਿਹਾ ਕੀ ਹੋਇਆ ਜੋ ਉੱਡ ਗਏ ਹੋਸ਼

ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਇਨ੍ਹਾਂ ਨਿਯਮਾਂ ਦੇ ਸੜਕਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਂਦੇ ਹਨ। ਜਿਵੇਂ ਕਿ ਗੱਡੀ ਹੌਲੀ ਚਲਾਓ, ਪੀ ਕੇ ਗੱਡੀ ਨਾ ਚਲਾਓ, ਦੂਰੀ ਬਣਾ ਕੇ ਰੱਖੋ ਆਦਿ। ਫਿਰ ਵੀ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਵੱਲੋਂ ਚਲਾਨ ਵੀ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੇ ਕੰਨੀਂ ਜੂੰ ਨਹੀਂ ਸਰਕਦੀ। ਇਸ ਤਰਾਂ ਲਾ ਪ੍ਰ ਵਾ ਹੀ ਨਾਲ ਵਾਹਨ ਚਲਾਉਣ ਨਾਲ ਅਜਿਹੇ ਲੋਕ ਆਪਣਾ ਤਾਂ ਨੁ ਕ ਸਾ ਨ ਕਰਦੇ ਹੀ ਹਨ

ਅਤੇ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਲੈ ਡੁੱ ਬ ਦੇ ਹਨ। ਅਜਿਹਾ ਹੀ ਹਾਦਸਾ ਜਲੰਧਰ ਚ ਛੋਟੇ ਬੱਚਿਆਂ ਨਾਲ ਵਾਪਰਨ ਤੋਂ ਟਲ ਗਿਆ। ਜਦੋਂ ਇਕ ਆਟੋ ਚਾਲਕ ਦਾ ਰੂ ਪੀ ਕੇ ਆਟੋ ਚਲਾ ਰਿਹਾ ਸੀ। ਜਿਸ ਵਿੱਚ ਸਕੂਲੀ ਛੋਟੇ ਬੱਚੇ ਵੀ ਸਵਾਰ ਸਨ। ਇਸ ਦੌਰਾਨ ਆਟੋ ਚਾਲਕ ਨੇ ਇੱਕ ਗੱਡੀ ਵਿਚ ਟੱਕਰ ਮਾਰ ਦਿੱਤੀ ਪਰ ਇਸ ਟੱਕਰ ਦੌਰਾਨ ਕਿਸੇ ਦਾ ਵੀ ਜਾ ਨੀ ਨੁਕਸਾਨ ਹੋਣ ਤੋਂ ਬਚ ਗਿਆ। ਗੱਡੀ ਚਾਲਕ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਜ਼ਿਕਰਯੋਗ ਗੱਲ ਇਹ ਹੈ ਕਿ ਜੇਕਰ ਇਸ ਤਰਾਂ ਵਾਹਨ ਚਲਾਇਆ ਜਾਵੇਗਾ ਤਾਂ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਗੱਡੀ ਚਾਲਕ ਪਰਨੀਤ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਘਰ ਜਾ ਰਿਹਾ ਸੀ। ਉਨ੍ਹਾਂ ਨੇ ਗੱਡੀ ਇਕ ਪਾਸੇ ਲਾਈ ਹੋਈ ਸੀ ਤਾਂ ਇਕ ਆਟੋ ਚਾਲਕ ਸਿੱਧਾ ਆ ਕੇ ਗੱਡੀ ਵਿੱਚ ਜਾ ਵੱਜਾ। ਉਨ੍ਹਾਂ ਦੱਸਿਆ ਕਿ ਆਟੋ ਚਾਲਕ ਨੇ ਦਾਰੂ ਪੀਤੀ ਹੋਈ ਸੀ। ਇਸ ਦੇ ਬਾਵਜੂਦ ਉਹ ਬੱਚਿਆਂ ਨੂੰ ਬਿਠਾ ਕੇ ਲਿਜਾ ਰਿਹਾ ਸੀ।

ਉਨ੍ਹਾਂ ਨੇ ਆਟੋ ਚਾਲਕ ਨੂੰ ਰੋਕ ਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਘਟਨਾ ਸਥਾਨ ਤੇ ਬੁਲਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਨਹੀਂ ਜਾਣਦੇ ਕਿ ਆਟੋ ਚਾਲਕ ਕਿਸ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਸੀ। ਉਨ੍ਹਾਂ ਨੇ ਬੱਚਿਆਂ ਦੀ ਸੁ ਰੱ ਖਿ ਆ ਲਈ ਆਟੋ ਚਾਲਕ ਨੂੰ ਰੋਕਿਆ ਅਤੇ ਬੱਚਿਆਂ ਨੂੰ ਮਾਪਿਆਂ ਹਵਾਲੇ ਕਰ ਦਿੱਤਾ। ਜਦੋਂ ਆਟੋ ਚਾਲਕ ਰਾਮ ਲੁਭਾਇਆ ਨਾਲ ਇਸ ਸਬੰਧੀ ਗੱਲ ਕੀਤੀ

ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਨਕੋਦਰ ਰੋਡ ਉਤੇ ਆਟੋ ਚਲਾਉਂਦੇ ਹਨ। ਉਹ ਸਕੂਲ ਕੋਲੋਂ ਲੰਘਣ ਲੱਗੇ ਸੀ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਬਿਠਾ ਲਿਆ। ਰਾਮ ਲੁਭਾਇਆ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਰਾਤ ਸਮੇਂ ਦਾ ਰੂ ਪੀਤੀ ਸੀ ਹੁਣ ਨਹੀਂ। ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਲਾ ਪ ਰ ਵਾ ਹੀ ਨਾਲ ਵਾਹਨ ਚਲਾਉਣ ਨਾਲ ਕਿਸੇ ਵੀ ਤਰ੍ਹਾਂ ਦੇ ਹਾਦਸੇ ਵਾਪਰ ਸਕਦੇ ਹਨ। ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *