ਭਾਂਡੇ ਮਾਂਜ ਰਹੀ ਪਤਨੀ ਤੇ ਪਤੀ ਦਾ ਬਰਸਿਆ ਕਹਿਰ, ਆਪਣੇ ਬੱਚਿਆਂ ਤੇ ਵੀ ਨਹੀਂ ਕੀਤਾ ਤਰਸ

ਪਤੀ ਪਤਨੀ ਵਿੱਚ ਹੋ ਰਹੀ ਮਾਮੂਲੀ ਜਿਹੀ ਨੋਕ-ਝੋਕ ਸੁਭਾਵਿਕ ਹੈ। ਕਿਉਂਕਿ ਇਹ ਹਰ ਘਰ ਦੀ ਕਹਾਣੀ ਹੈ। ਕੁਝ ਲੋਕ ਇਸ ਨੋਕ-ਝੋਕ ਤੋਂ ਪ੍ਰੇ ਸ਼ਾ ਨ ਹੋ ਕੇ ਗ਼ਲਤ ਕਦਮ ਚੁੱਕ ਲੈਂਦੇ ਹਨ। ਜੋ ਆਪਣੇ ਨਾਲ-ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ। ਅਜਿਹੇ ਲੋਕ ਇਹ ਸਭ ਕਰਨ ਲੱਗੇ, ਇਹ ਵੀ ਨਹੀਂ ਸੋਚਦੇ ਕਿ ਇਸ ਦੌਰਾਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਜਿਸ ਦਾ ਖ ਮਿ ਆ ਜਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪਵੇਗਾ।

ਅਜਿਹਾ ਹੀ ਇਕ ਮਾਮਲਾ ਨਵਾਂਸ਼ਹਿਰ ਦੇ ਇਕ ਪਿੰਡ ਕਾਹਮਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ ਅਚਾਨਕ ਹੀ ਆਪਣੀ ਪਤਨੀ ਉੱਤੇ ਕਿਸੀ ਨਾਲ ਚੀਜ਼ ਨਾਲ ਵਾਰ ਕਰ ਦਿੱਤੇ। ਜਦੋਂ ਬੱਚੇ ਆਪਣੀ ਮਾਂ ਨੂੰ ਛੁਡਾਉਣ ਲਈ ਆਏ ਤਾਂ ਉਸ ਵਿਅਕਤੀ ਨੇ ਆਪਣੇ ਬੱਚਿਆਂ ਨੂੰ ਵੀ ਨਹੀਂ ਛੱਡਿਆ ਤੇ ਉਨ੍ਹਾਂ ਦੇ ਵੀ ਕਿਸੀ ਨਾਲ ਚੀਜ਼ ਨਾਲ ਵਾਰ ਕਰ ਦਿੱਤੇ। ਪੀ ੜ ਤਾਂ ਨੂੰ ਕਿਸੇ ਗੁਆਂਢੀ ਵੱਲੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਪੀੜਤ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਬੈਠੇ ਸੀ ਤੇ ਉਨ੍ਹਾਂ ਦੀ ਮਾਂ ਭਾਂਡੇ ਧੋ ਰਹੀ ਸੀ। ਪਤਾ ਨਹੀਂ ਉਨ੍ਹਾਂ ਦੇ ਪਿਤਾ ਨੂੰ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੇ ਮਾਂ ਦੇ ਕਿਸੀ ਨਾਲ ਚੀਜ਼ ਨਾਲ ਵਾਰ ਕਰ ਦਿੱਤੇ। ਜਦੋਂ ਉਨ੍ਹਾਂ ਨੇ ਆਪਣੀ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਵੀ ਸੱ ਟਾਂ ਮਾਰੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਪਹਿਲਾਂ ਵੀ ਨੋਕ-ਝੋਕ ਰਹਿੰਦੀ ਸੀ। ਪੀ ੜ ਤ ਔਰਤ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਦੀ ਭੈਣ ਦੇ ਘਰ ਪਹਿਲਾਂ ਵੀ ਨੋਕ-ਝੋਕ ਚਲਦੀ ਰਹਿੰਦੀ ਸੀ। ਜਿੰਨਾ ਦਾ ਪੰਚਾਇਤ ਦੁਆਰਾ ਸਾਰਾ ਮਸਲਾ ਸੁਲਝਾ ਦਿੱਤਾ ਗਿਆ ਸੀ। ਬੀਤੇ ਦਿਨੀਂ ਉਹ ਕੰਮ ਤੇ ਗਏ ਹੋਏ ਸੀ। ਉਨ੍ਹਾਂ ਨੂੰ ਘਰ ਦੇ ਕਿਸੇ ਮੈਂਬਰ ਨੇ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਹੀ ਆਪਣੀ ਭੈਣ ਕੋਲ ਪਹੁੰਚੇ। ਉਨ੍ਹਾਂ ਨੇ ਦੱਸਿਆ

ਕਿ ਉਨ੍ਹਾਂ ਨੂੰ ਸੁਣਨ ਵਿੱਚ ਆਇਆ ਹੈ ਕਿ ਭੈਣ ਦੇ ਪਤੀ ਵੱਲੋਂ ਆਪਣੇ ਵੀ ਕਿਸੀ ਚੀਜ਼ ਨਾਲ ਸੱ ਟਾ ਮਾਰੀਆਂ ਗਈਆਂ। ਉਨ੍ਹਾਂ ਨੇ ਪਹਿਲਾਂ ਵੀ ਦੋਨੋ ਪਤੀ ਪਤਨੀ ਨੂੰ ਬਹੁਤ ਵਾਰ ਸਮਝਾਇਆ ਪਰ ਉਹ ਦੋਨੋਂ ਨਹੀਂ ਸਮਝੇ। ਉਨ੍ਹਾਂ ਦੀ ਭੈਣ ਲੋਕਾਂ ਦੇ ਘਰਾਂ ਅਤੇ ਫੈਕਟਰੀ ਵਿਚ ਕੰਮ ਕਰਕੇ ਘਰ ਦਾ ਗੁਜਾਰਾ ਕਰਦੀ ਸੀ। ਕਿਉੰਕਿ ਉਸ ਦਾ ਪਤੀ ਆਪਣੀ ਮਰਜ਼ੀ ਅਨੁਸਾਰ ਹੀ ਕੰਮ ਕਰਦਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *