ਰਾਡ ਮਾਰਕੇ ਮਾਰਤਾ ਵਿਚਾਰਾ ਬੇਜੁਬਾਨ ਜੀਵ, ਜਾਗਦੀ ਜਮੀਰ ਵਾਲੀ ਕੁੜੀ ਨੇ ਦੇਖੋ ਕਿਵੇਂ ਪਾਏ ਖਿਲਾਰੇ

ਪਠਾਨਕੋਟ ਤੋਂ ਇੱਕ ਬੇਜੁਬਾਨ ਗਲੀ ਦੇ ਕੁੱਤੇ ਨਾਲ ਹੋ ਰਹੀ ਖਿੱਚ ਧੂਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ 2 ਵਿਅਕਤੀਆਂ ਵੱਲੋਂ ਗਲੀ ਦੇ ਕੁੱਤੇ ਦੀ ਖਿੱਚ ਧੂਹ ਕੀਤੀ ਗਈ, ਜਿਸ ਕਾਰਨ ਕੁੱਤੇ ਦੀ ਜਾਨ ਚਲੀ ਗਈ। ਇਕ ਲੜਕੀ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਇਹ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਕਿੰਨੇ ਹੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਤਰੀਕ ਨੂੰ ਉਨ੍ਹਾਂ ਦੇ ਮੁਹੱਲੇ ਵਿੱਚ ਰਹਿਣ ਵਾਲੇ ਸਚਿਨ ਅਤੇ ਉਸ ਦੇ ਪਿਤਾ ਰਾਜਕੁਮਾਰ ਨੇ ਮੁਹੱਲੇ ਦੇ ਕੁੱਤੇ ਦੀ ਖਿੱਚ ਧੂਹ ਕੀਤੀ। ਜਿਸ ਕਾਰਨ ਕੁੱਤੇ ਦੀ ਜਾਨ ਚਲੀ ਗਈ। ਉਹਨਾਂ ਵੱਲੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਪਰ ਪੁਲਿਸ ਨੇ ਮਾਮਲੇ ਨੂੰ ਅਣਦੇਖਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਵਾਪਿਸ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਦੇਖਿਆ ਕਿ ਕੁੱਤੇ ਦੀ ਖਿੱਚ-ਧੂਹ ਕਰਨ ਵਾਲੇ ਕੁੱਤੇ ਨੂੰ ਦਫ਼ਨਾਉਣ ਲਈ ਲਿਜਾਣ ਲੱਗੇ ਹੀ ਸੀ।

ਉਨ੍ਹਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਕੁੱਤੇ ਨੂੰ ਉਥੋਂ ਚੁੱਕਣ ਨਹੀਂ ਦਿੱਤਾ। ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੁੱਤੇ ਦਾ ਪੋਸ ਟਮਾ ਰਟ ਮ ਕਰਵਾਇਆ ਜਾਵੇਗਾ, ਕਿਉਂਕਿ ਇਕ ਔਰਤ ਦਾ ਕਹਿਣਾ ਹੈ- ਕੁੱਤਾ ਹਲਕਿਆ ਹੋਇਆ ਸੀ ਅਤੇ ਕੁੱਤੇ ਨੇ ਉਸ ਨੂੰ ਵੱਢਿਆ ਵੀ ਹੈ। ਸਿਮਰਨਜੀਤ ਕੌਰ ਨਾਮਕ ਲੜਕੀ ਨੇ ਦੱਸਿਆ ਕਿ ਉਨ੍ਹਾਂ ਨੂੰ 4 ਦਿਨ ਪਹਿਲਾਂ ਉਮਾ ਮਹਾਜਨ ਨੇ ਜਾਣਕਾਰੀ ਦਿੱਤੀ ਸੀ ਅਤੇ ਕਿਸੇ ਨੇ ਇੱਕ ਵੀਡੀਓ ਵੀ ਭੇਜੀ ਸੀ, ਜਿਸ ਵਿੱਚ ਇੱਕ ਵਿਅਕਤੀ ਬੜੇ ਹੀ ਬੁਰੇ ਤਰੀਕੇ ਨਾਲ ਇੱਕ ਕੁੱਤੇ ਨਾਲ ਖਿੱਚ-ਧੂਹ ਕਰ ਰਿਹਾ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧ ਵਿੱਚ ਏ ਐੱਸ ਆਈ ਅਤੇ ਐਸ ਐਚ ਓ ਨਾਲ ਗੱਲ ਵੀ ਕੀਤੀ ਅਤੇ ਦੋ ਸ਼ੀ ਨੂੰ ਫੜਨ ਅਤੇ ਕਾ ਨੂੰ ਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 4 ਦਿਨ ਬਾਅਦ ਕੁੱਤੇ ਦਾ ਪੋਸ ਟਮਾ ਰ ਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਦੇ ਸਾਹਮਣੇ ਕਿਸੇ ਬੇਜ਼ੁਬਾਨ ਨਾਲ ਅਜਿਹਾ ਸਲੂਕ ਹੁੰਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ,

ਕਿਉਂਕਿ ਇਸ ਧਰਤੀ ਉੱਤੇ ਜਿੰਨਾ ਹੱਕ ਇਨਸਾਨ ਨੂੰ ਜਿਉਣ ਦਾ ਹੈ, ਉਨ੍ਹਾਂ ਹੱਕ ਇਕ ਜਾਨਵਰ ਦਾ ਵੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੁੱਤੇ ਦੀ ਖਿੱਚ-ਧੂਹ ਦੇ ਸੰਬੰਧ ਵਿੱਚ ਇੱਕ ਦਰ ਖਾਸਤ ਮਿਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਤੇ ਦਾ ਪੋਸ ਟਮਾ ਰਟ ਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.